8 ਮਈ
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2025 |
8 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 128ਵਾਂ (ਲੀਪ ਸਾਲ ਵਿੱਚ 129ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 237 ਦਿਨ ਬਾਕੀ ਹਨ।
ਵਾਕਿਆ
ਸੋਧੋ- 1660 – ਇੰਗਲੈਂਡ ਦੀ ਸੰਸਦ ਨੇ ਚਾਰਲਸ ਸਟੁਅਰਟ ਦੂਜਾ ਨੂੰ ਇੰਗਲੈਂਡ ਦਾ ਸ਼ਾਸਕ ਐਲਾਨ ਕੀਤਾ।
- 1921 – ਸਵੀਡਨ ਨੇ ਮੌਤ ਦੀ ਸਜ਼ਾ ਦੀ ਵਿਵਸਥਾ ਸਖਤ ਕੀਤੀ।
- 1933 – ਮਹਾਤਮਾ ਗਾਂਧੀ ਨੇ ਅੰਗਰੇਜ਼ ਸ਼ਾਸਕਾਂ ਦੇ ਅੱਤਿਆਚਾਰਾਂ ਦੇ ਵਿਰੋਧ 'ਚ 21 ਦਿਨਾ ਭੁੱਖ-ਹੜਤਾਲ ਸ਼ੁਰੂ ਕੀਤੀ।
- 1949 – ਪੱਛਮੀ ਜਰਮਨੀ ਦੇ ਸੰਵਿਧਾਨ ਨੂੰ ਮਨਜ਼ੂਰੀ ਮਿਲੀ।
- 1960 – ਸਾਬਕਾ ਸੋਵੀਅਤ ਰੂਸ ਅਤੇ ਕਿਊਬਾ ਦਰਮਿਆਨ ਡਿਪਲੋਮੈਟ ਸੰਬੰਧ ਬਹਾਲ ਹੋਏ।
- 1962 – ਰਾਬਿੰਦਰ ਭਾਰਤੀ ਯੂਨੀਵਰਸਿਟੀ ਦੀ ਸਥਾਪਨਾ ਹੋਈ।
- 1963 – ਰੈੱਡ ਕਰਾਸ ਦਾ ਸ਼ਤਾਬਦੀ ਸਮਾਰੋਹ ਮਨਾਇਆ ਗਿਆ।
- 1984 – ਫਰਾਂਸ ਨੇ ਮੁਰੂਆਰਾ ਦੀਪ 'ਚ ਪਰਮਾਣੂੰ ਪਰਖ ਕੀਤਾ।
- 1989 – ਅਮਰੀਕੀ ਪੁਲਾੜ ਸ਼ਟਲ ਯਾਨ ਐੱਸ. ਟੀ. ਐੱਸ.-30 ਧਰਤੀ 'ਤੇ ਆਇਆ।
- 2013 – ਹਿਮਾਚਲ ਪ੍ਰਦੇਸ਼ 'ਚ ਇੱਕ ਬੱਸ ਦੇ ਨਦੀ 'ਚ ਡਿੱਗਣ ਨਾਲ 33 ਲੋਕਾਂ ਦੀ ਮੌਤ ਹੋਈ।
- 2013 – ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬੁਲਰਸਕੋਨੀ ਨੂੰ ਧੋਖਾਧੜੀ ਦੇ ਮਾਮਲੇ 'ਚ 4 ਸਾਲ ਦੀ ਸਜ਼ਾ ਮਿਲੀ।
ਛੂਟੀਆਂ
ਸੋਧੋਜਨਮ
ਸੋਧੋ- 1916 – ਭਾਰਤੀ ਧਾਰਮਿਕ ਨੇਤਾ ਅਤੇ ਸਿੱਖਿਆ ਸ਼ਾਸਤਰੀ ਸਵਾਮੀ ਚਿਨਮਾਇਆਨੰਦ ਦਾ ਜਨਮ ਹੋਇਆ। (ਦਿਹਾਂਤ 1993)
- 1929 – ਭਾਰਤੀ ਕਲਾਸੀਕਲ ਗਾਇਕ ਗਿਰਜਾ ਦੇਵੀ ਦਾ ਜਨਮ।