2013
2013 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਸਦੀ: | 20ਵੀਂ ਸਦੀ – 21ਵੀਂ ਸਦੀ – 22ਵੀਂ ਸਦੀ |
---|---|
ਦਹਾਕਾ: | 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ – 2010 ਦਾ ਦਹਾਕਾ – 2020 ਦਾ ਦਹਾਕਾ 2030 ਦਾ ਦਹਾਕਾ 2040 ਦਾ ਦਹਾਕਾ |
ਸਾਲ: | 2010 2011 2012 – 2013 – 2014 2015 2016 |
ਘਟਨਾ
ਸੋਧੋ- 8 ਮਾਰਚ – ਉੱਤਰ ਕੋਰੀਆ ਨੇ ਦੱਖਣੀ ਕੋਰੀਆ ਨਾਲ ਸਾਰੇ ਸ਼ਾਂਤੀ ਸਮਝੌਤਿਆਂ ਨੂੰ ਰੱਦ ਕਰ ਦਿੱਤਾ।
- 10 ਮਾਰਚ – ਔਂਗ ਸੈਨ ਸੂ ਚੀ ਦੀ ਮਿਆਂਮਾਰ ਨੈਸ਼ਨਲ ਲੀਗ ਫਾਰ ਡੇਮੋਕ੍ਰੇਸੀ ਦੀ ਫਿਰ ਤੋਂ ਨੇਤਾ ਚੁਣੀ ਗਈ।
- 18 ਅਕਤੂਬਰ – ਸਾਊਦੀ ਅਰਬ ਨੇ 18 ਅਕਤੂਬਰ 2013 ਦੇ ਦਿਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਸੀਟ ਲੇਣ ਤੋਂ ਨਾਂਹ ਕਰ ਦਿਤੀ। ਇਹ ਪਹਿਲਾ ਮੁਲਕ ਸੀ ਜਿਸ ਨੇ ਨਾਂਹ ਕੀਤੀ ਸੀ| ਇਸ ਉੱਤੇ ਜਾਰਡਨ ਨੂੰ ਮੈਂਬਰ ਬਣਾ ਦਿਤਾ ਗਿਆ।
- 31 ਅਕਤੂਬਰ– ਸਰਦਾਰ ਪਟੇਲ ਦਾ 250 ਕਰੋੜ ਦੀ ਕੀਮਤ ਵਾਲਾ 182 ਮੀਟਰ (597 ਫੁੱਟ) ਉੱਚਾ ਬੁੱਤ ਸਾਧੂ ਬੇਟ (ਨੇੜੇ ਸਰਦਾਰ ਸਰੋਵਰ ਡੈਮ, ਗੁਜਰਾਤ) ਵਿੱਚ ਬਣਾਉਣ ਵਾਸਤੇ ਨੀਂਹ ਰੱਖੀ ਗਈ
- 16 ਨਵੰਬਰ– ਸਚਿਨ ਤੇਂਦੁਲਕਰ ਨੇ 200 ਟੈਸਟ ਕ੍ਰਿਕਟ ਮੈਚ ਖੇਡਣ ਅਤੇ 24 ਸਾਲ ਕ੍ਰਿਕਟ ਖੇਡਣ ਮਗਰੋਂ ਕ੍ਰਿਕਟ ਤੋਂ ਸਨਿਆਸ ਲਿਆ।
- 22 ਨਵੰਬਰ– ਅਮਰੀਕਾ ਅਤੇ ਇਰਾਨ ਵਿੱਚ ਪ੍ਰਮਾਣੂੂ ਸਮਝੌਤਾ ਹੋਇਆ, ਇਸ ਨਾਲ ਦੋਹਾਂ ਮੁਲਕਾਂ ਵਿੱਚ ਟੱਕਰ ਦਾ ਖ਼ਦਸ਼ਾ ਇੱਕ ਵਾਰ ਤਾਂ ਖ਼ਤਮ ਹੋ ਗਿਆ।
ਜਨਮ
ਸੋਧੋਮਰਨ
ਸੋਧੋ- 6 ਫ਼ਰਵਰੀ – ਇਤਾਲਵੀ ਗਾਇਕ-ਗੀਤਕਾਰ ਮੋ-ਦੋ ਦੀ ਮੌਤ।
- 9 ਫ਼ਰਵਰੀ – ਅਫ਼ਜ਼ਲ ਗੁਰੂ, ਭਾਰਤੀ ਆਤੰਕਵਾਦੀ (ਜ. 1969)
- 27 ਮਈ– ਜਗਜੀਤ ਸਿੰਘ ਲਾਇਲਪੁਰੀ ਭਾਰਤੀ ਰਾਜਨੇਤਾ ਦੀ ਮੌਤ ਹੋਈ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |