ਹਰਨਾਮ ਸਿੰਘ ਸੈਣੀ
ਦਿੱਖ
ਹਰਨਾਮ ਸਿੰਘ ਸੈਣੀ | |
---|---|
ਜਨਮ | ਫਤਿਹਗੜ੍ਹ ਪਿੰਡ, ਹੁਸ਼ਿਆਰਪੁਰ,, ਪੰਜਾਬ |
ਮੌਤ | 16 ਮਾਰਚ 1917 |
ਸੰਗਠਨ | ਗਦਰ ਪਾਰਟੀ |
ਲਹਿਰ | ਭਾਰਤ ਦੀ ਆਜ਼ਾਦੀ ਲਹਿਰ, ਗਦਰ ਸਾਜ਼ਸ਼ |
ਹਰਨਾਮ ਸਿੰਘ ਸੈਣੀ ਭਾਰਤ ਦੀ ਆਜ਼ਾਦੀ ਲਈ ਜੂਝਣ ਵਾਲਾ ਇਨਕਲਾਬੀ ਸੀ ਜਿਸ ਨੇ ਗਦਰ ਲਹਿਰ ਵਿੱਚ ਹਿੱਸਾ ਲਿਆ ਅਤੇ ਸਾਮਰਾਜ ਵਿਰੁੱਧ ਬਗਾਵਤ ਉਕਸਾਉਣ ਦਾ ਇਲਜਾਮ ਲਾਕੇ 16 ਮਾਰਚ, 1917 ਨੂੰ ਬਰਤਾਨਵੀ ਬਸਤੀਵਾਦੀ ਸਰਕਾਰ ਨੇ ਲਾਹੌਰ ਵਿੱਚ ਫਾਂਸੀ ਲਾ ਦਿੱਤਾ ਸੀ। ਉਸ ਤੇ ਤੀਜੇ ਲਾਹੌਰ ਸਾਜ਼ਸ਼ ਕੇਸ ਦੇ ਤਹਿਤ ਮੁਕੱਦਮਾ ਚਲਾਇਆ ਗਿਆ ਸੀ।[1][2]
ਹਵਾਲੇ
[ਸੋਧੋ]- ↑ "..the second martyr of march 16 was Harnam Singh Saini of Fatehgarh, Hoshiarpur. He was arrested from Battavia by the Dutch." A day to remember Lahore's martyrs, 16 Mar 2002, KS Dhaliwal, Time of India [1] Archived 2012-10-25 at the Wayback Machine.
- ↑ Punjab Peasant in Freedom Struggle (Volume II), pp 71-72, Master Hari Singh, Published by People's Pub. House, 1984