ਸੀ ਬੈਟਰੀ
ਦਿੱਖ
ਸੀ ਬੈਟਰੀ ਜਾ ਫਿਰ ਆਰ14 ਬੈਟਰੀ ਮਿਆਰੀ ਆਕਾਰ ਦੀ ਬੈਟਰੀ ਹੁੰਦੀ ਹੈ ਜਿਸ ਦੀ ਵਰਤੋਂ ਮੱਧ-ਨਿਕਾਸ ਉਪਕਰਨ ਜਿਵੇਂ ਕਿ ਖਿਡੌਣਿਆਂ ਵਿੱਚ ਕੀਤੀ ਜਾਂਦੀ ਹੈ।
ਵਿਸ਼ੇਸ਼ਤਾਵਾਂ
[ਸੋਧੋ]ਇੱਕ ਆਮ ਸੀ ਬੈਟਰੀ ਦੀ ਲੰਬਾਈ 50 ਮਿਲੀਮੀਟਰ (1.97 ਇੰਚ) ਅਤੇ ਡਾਇਆਮੀਟਰ 26.2 ਮਿਲੀਮੀਟਰ (1.03 ਇੰਚ) ਹੁੰਦਾ ਹੈ.[1]
ਹੋਰ ਨਾਮ
[ਸੋਧੋ]- ਯੂ11 (ਬ੍ਰਿਟੇਨ)
- ਐਮਐਨ1400
- ਐਮਐਕਸ1400
- ਬੇਬੀ
- ਕਿਸਮ 343 (ਰੂਸ)
- ਬੀਏ-42
- ਯੂਐਮ 2 (ਜੇਆਈਐਸ)
- #2 (ਚੀਨ)
- 6135-99-199-4779
- 6135-99-117-3212
- ਐਚਪੀ-11
- ਮੇਜ਼ਾ ਤੋਰਕਿਆ (ਇਟਲੀ)
- ਪੀਲਾ ਮੈਡੀਆਨਾ (ਅਰਜਨਟੀਨਾ)
ਹਵਾਲੇ
[ਸੋਧੋ]- ↑ IEC 60086-2 §7.1.3
ਬਾਹਰੀ ਜੋੜ
[ਸੋਧੋ]- Brand Neutral Drawing Of Alkaline C Battery Based On ANSI Specifications
- Brand Neutral Drawing Of NiCd C Battery Based On ANSI Specifications Archived 2016-03-03 at the Wayback Machine.
- Brand Neutral Drawing Of NiMH C Battery Based On ANSI Specifications Archived 2016-03-04 at the Wayback Machine.
- Brand Neutral NiCd Batteries ANSI Specifications
- A datasheet for a C size battery: "Duracell MN1400 Datasheet" (PDF). Duracell. Archived from the original (PDF) on 8 ਜੂਨ 2012. Retrieved 8 June 2012.
{{cite web}}
: Unknown parameter|dead-url=
ignored (|url-status=
suggested) (help) - Duracell Overview Of Primary Alkaline Manganese Dioxide Systems
- Energizer C Size Battery Specification for Alkaline Cell