ਸਲਫ਼ੋਨ
ਦਿੱਖ
ਸਲਫ਼ੋਨ ਇੱਕ ਰਸਾਇਣਕ ਯੋਗ ਹੁੰਦਾ ਹੈ ਜਿਸ ਵਿੱਚ ਦੋ ਕਾਰਬਨ ਪਰਮਾਣੂਆਂ ਨਾਲ਼ ਇੱਕ ਸਲਫ਼ੋਨਾਈਲ ਕਿਰਿਆਸ਼ੀਲ ਸਮੂਹ ਲੱਗਿਆ ਹੋਵੇ। ਵਿਚਕਾਰਲਾ ਛੇ-ਯੋਜਕੀ ਸਲਫ਼ਰ ਪਰਮਾਣੂ ਦੋਹੇਂ ਆਕਸੀਜਨ ਪਰਮਾਣੂਆਂ ਨਾਲ਼ ਦੂਹਰੇ ਜੋੜਾਂ ਅਤੇ ਦੋਹੇਂ ਕਾਰਬਨ ਪਰਮਾਣੂਆਂ ਨਾਲ਼ ਇਕਹਿਰੇ ਜੋੜਾਂ ਰਾਹੀਂ ਜੁੜਿਆ ਹੁੰਦਾ ਹੈ।[1]
ਹਵਾਲੇ
[ਸੋਧੋ]- ↑ Hornback, Joseph (2006). Organic Chemistry. Australia: Thomson Brooks/Cole. ISBN 978-0-534-38951-2.