ਜਿੰਮੀ ਸ਼ੇਰਗਿੱਲ
ਜਿੰਮੀ ਸ਼ੇਰਗਿੱਲ | |
---|---|
ਜਨਮ | ਜਸਜੀਤ ਸਿੰਘ ਗਿੱਲ 3 ਦਸੰਬਰ 1970 ਗੋਰਖਪੁਰ, ਉੱਤਰ ਪ੍ਰਦੇਸ਼, ਭਾਰਤ |
ਪੇਸ਼ਾ | ਅਦਾਕਾਰ, ਫ਼ਿਲਮ ਨਿਰਮਾਤਾ |
ਸਰਗਰਮੀ ਦੇ ਸਾਲ | 1992–ਵਰਤਮਾਨ |
ਜੀਵਨ ਸਾਥੀ | ਪ੍ਰਿਅੰਕਾ ਪੁਰੀ |
ਜਿੰਮੀ ਸ਼ੇਰਗਿੱਲ (ਜਨਮ 3 ਦਸੰਬਰ 1970), ਜਨਮ ਵੇਲੇ ਨਾਮ ਜਸਜੀਤ ਸਿੰਘ ਗਿੱਲ, ਇੱਕ ਭਾਰਤੀ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਹੈ ਜੋ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦਾ ਹੈ।[2]
ਜੀਵਨ
[ਸੋਧੋ]ਜਿੰਮੀ ਸ਼ੇਰਗਿੱਲ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਜ਼ਿਲ੍ਹਾ ਗੋਰਖਪੁਰ, ਦੇ ਦਿਓਕੇਹੀਆ ਪਿੰਡ ਵਿੱਚ ਉੱਤਰ ਪ੍ਰਦੇਸ਼ ਵਿਖੇ ਹੋਇਆ। ਇਸ ਦਾ ਸੰਬੰਧ ਇੱਕ ਚੰਗੇ ਖਾਨਦਾਨ ਨਾਲ ਹੈ ਅਤੇ ਮਸ਼ਹੂਰ ਭਾਰਤੀ ਚਿੱਤਰਕਾਰ ਅਮ੍ਰਿਤਾ ਸ਼ੇਰਗਿੱਲ ਇਸ ਦੇ ਨਾਨਕੇ ਪਰਿਵਾਰ ਨਾਲ ਸੰਬੰਧਿਤ ਸੀ।[3] ਅਮ੍ਰਿਤਾ ਸ਼ੇਰ-ਗਿੱਲ ਪੰਜਾਬ ਦੇ ਮਸ਼ਹੂਰ ਮਜੀਠੀਆ ਪਰਿਵਾਰ ਵਿਚੋਂ ਸਨ।
ਇਸ ਨੇ ਕੁਝ ਸਾਲਾਂ ਲਈ ਸੇਂਟ ਫ੍ਰਾਂਸਿਸ ਕਾਲਜ, ਲਖਨਉ ਤੋਂ ਪੜ੍ਹਾਈ ਕੀਤੀ ਅਤੇ ਫਿਰ 1985 ਵਿੱਚ ਆਪਣੇ ਪੁਰਖਿਆਂ ਦੇ ਸਥਾਨ, ਪੰਜਾਬ ਚਲੇ ਗਏ। ਇਸ ਨੇ ਪੰਜਾਬ ਪਬਲਿਕ ਸਕੂਲ, ਨਾਭਾ ਅਤੇ ਬਿਕਰਮ ਕਾਲਜ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਆਪਣੀ ਬਾਕੀ ਦੀ ਪੜ੍ਹਾਈ ਕੀਤੀ।[4] ਇਸ ਨੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ-11, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਤੋਂ ਪੂਰੀ ਕੀਤੀ।[5]
ਇਸ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਇਹ ਮੁੰਬਈ ਚਲਾ ਗਿਆ। ਉਥੇ, ਇਹ ਰੌਸ਼ਨ ਤਨੇਜਾ ਦੀ ਅਦਾਕਾਰੀ ਦੀਆਂ ਕਲਾਸਾਂ ਵਿੱਚ ਸ਼ਾਮਲ ਹੋਇਆ।[3]
ਫ਼ਿਲਮਾਂ
[ਸੋਧੋ]ਹਿੰਦੀ
[ਸੋਧੋ]ਸਾਲ | ਟਾਈਟਲ | ਭੂਮਿਕਾ | ਟਿੱਪਣੀਆਂ |
---|---|---|---|
1996 | ਮਾਚਿਸ | ਜਸਜੀਤ ਸ਼ੇਰਗਿਲ ਦੇ ਰੂਪ ਵਿੱਚ ਪਹਿਲੀ ਹਿੰਦੀ ਫਿਲਮ | |
1999 | ਯਹਾਂ ਤੁਮ ਲੇ ਚੱਲੋ | ਆਕਾਸ਼ | |
2000 | ਮੁਹੱਬਤੇਂ | ਕਰਨ ਚੌਧਰੀ | |
2001 | ਯੇ ਜ਼ਿੰਦਗੀ ਕਾ ਸਫਰ | ਜੈ ਭਾਰਦਵਾਜ | |
2002 | ਕਹਤਾ ਹੈ ਦਿਲ ਬਾਰ ਬਾਰr | ਸੰਨੀ ਧੀਮਾਨ | |
2002 | ਦਿਲ ਹੈ ਤੁਮਹਾਰਾ | ਸਮੀਰ | |
2002 | ਮੇਰੇ ਯਾਰ ਕੀ ਸ਼ਾਦੀ ਹੈ | ਰੋਹਿਤ ਖੰਨਾ | |
2003 | ਹਾਸਿਲ | Aniruddha 'Ani' Sharma | As Writer |
2003 | ਮੁੰਨਾ ਭਾਈ ਐਮਬੀਬੀਐਸ | ਜ਼ਹੀਰ | |
2004 | ਅਗਨੀਪੰਖ | ਸਿਧਾਰਥ ਸਿੰਘ | |
2004 | ਚਰਸ | ਦੇਵ ਆਨੰਦ | |
2004 | ਹਮ ਤੁਮ | ਮਿਹਿਰ | |
2005 | ਸਿਲਸਲੇ | ਤਰੁਣ | |
2005 | ਪ੍ਰਤੀਕਸ਼ਾ | ਡਾ ਕਰਨ | |
2005 | ਯਹਾਂ | ਕੈਪਟਨ ਅਮਨ | |
2006 | ਉਮਰ | Shashank | |
2006 | ਟੌਮ ਡਿਕ ਐਂਡ ਹੈਰੀ | ਹੈਰੀ | |
2006 | ਯੂੰ ਹੋਤਾ ਤੋ ਕਯਾ ਹੋਤਾ | ਹੇਮੰਤ ਪੁੰਜ | |
2006 | ਲਗੇ ਰਹੋ ਮੁੰਨਾ ਭਾਈ | ਵਿਕਟਰ ਡੀ'ਸੌਜ਼ਾ | |
2006 | ਬਸ ਏਕ ਪਾਲ | ਰਾਹੁਲ ਖੇਰ | |
2006 | ਰਾਹਗੁਜ਼ਰ | ਨਿਖਿਲ ਮਾਥੁਰ | |
2007 | ਏਕਲਵਯਾ: ਰਾਇਲ ਗਾਰਡ | ਉਦੈਵਰਧਨ | |
2007 | ਡੇਹਲੀ ਹਾਈਟਸ | ਅਭੀ | |
2007 | ਰਕੀਬ | ਸੰਨੀ ਖੰਨਾ | |
2007 ਦੇ | ਵਿਕਟੋਰੀਆ ਨੰਬਰ 203 | ਜਿੰਮੀ ਯੂਸੁਫ਼ | |
2007 | ਛੋੜੋ ਨਾ ਯਾਰ | ਰਵੀ | |
2007 | ਦਸ ਕਹਾਣੀਆਂ | ਕਬੀਰ | |
2007 | ਸਟਰੇਂਜਰਜ | ਰਾਹੁਲ | |
2008 | ਹਸਤੇ ਹਸਤੇ | ਨੀਲ | |
2008 | ਅ ਵੈੱਡਨਸਡੇ! | ਆਰਿਫ਼ ਖ਼ਾਨ | |
2010 | ਮਾਈ ਨੇਮ ਇਜ਼ ਖ਼ਾਨ | ਜ਼ਾਕਿਰ ਖ਼ਾਨ | |
2010 | ਅ ਫ਼ਲੈਟ | ਰਾਹੁਲ ਵਰਮਾ | |
2011 | ਤਨੂ ਵੈੱਡਜ ਮਨੂ | ਰਾਜਾ ਅਵਸਥੀ | |
2011 | ਗੇਮ | ਵਿਕਰਮ ਕਪੂਰ | |
2011 | ਸਾਹਿਬ ਬੀਵੀ ਔਰ ਗੈਂਗਸਟਰ | ਆਦਿਤਿਆ ਪ੍ਰਤਾਪ ਸਿੰਘ / ਸਾਹਿਬ | |
2012 | ਡੇਂਜਰਸ ਇਸ਼ਕ | ਏਸੀਪੀ ਸਿੰਘ | |
2012 | ਸ਼ੂਬਾਈਟ | ||
2013 | ਸਾਹਿਬ ਬੀਵੀ ਔਰ ਗੈਂਗਸਟੱਰ ਰੀਟਰਨਜ | ਆਦਿਤਿਆ ਪ੍ਰਤਾਪ ਸਿੰਘ / ਸਾਹਿਬ | ਬੈਸਟ ਐਕਟਰ ਅਵਾਰਡ, ਓਸਲੋ ਵਿੱਚ 11ਵੇਂ ਨਾਰਵੇ ਬਾਲੀਵੁੱਡ ਫਿਲਮ ਫੈਸਟੀਵਲ ਸਮੇਂ[6] |
2013 | ਸਪੈਸ਼ਲ ਚਾਬਿਸ | ਇੰਸਪੈਕਟਰ ਰਣਵੀਰ ਸਿੰਘ | |
2013 | ਰਾਜਧਾਨੀ ਐਕਸਪ੍ਰੈਸ | ਡਿਪਟੀ ਕਮਿਸ਼ਨਰ ਯਾਦਵ | |
2013 | ਬੁਲੇਟ ਰਾਜਾ | ਰੁਦਰ | |
2014 | ਫ਼ੁਗਲੀ | ਚੌਟਾਲਾ | |
2014 | ਟਰੈਫਿਕ | ਗੁਰਬੀਰ ਸਿੰਘ | |
2014 | Darr @ the Mall | ਵਿਸ਼ਨੂੰ ਸ਼ਰਮਾ | |
2014 | ਕੋਲਕਾਤਾ ਜੰਕਸ਼ਨ | ||
2014 | ਬੈਂਗ ਬੈਂਗ! | ਵੀਰੇਨ ਨੰਦਾ | |
2015 | ਤਨੂ ਵੈੱਡਜ ਮਨੂ ਰੀਟਰਨਜ | ਰਾਜਾ ਅਵਸਥੀ | |
2015 | ਉਵਾ | ਐਸਪੀ |
ਪੰਜਾਬੀ
[ਸੋਧੋ]ਸਾਲ | ਟਾਈਟਲ | ਭੂਮਿਕਾ | ਟਿੱਪਣੀਆਂ |
---|---|---|---|
2005 | ਯਾਰਾਂ ਨਾਲ ਬਹਾਰਾਂ | ਨਵਦੀਪ ਸਿੰਘ ਬਰਾੜ / ਦੀਪ | ਪਹਿਲੀ ਪੰਜਾਬੀ ਫਿਲਮ |
2006 | ਮੰਨਤ | ਨਿਹਾਲ ਸਿੰਘ | |
2009 | ਤੇਰਾ ਮੇਰਾ ਕੀ ਰਿਸ਼ਤਾ | ਮੀਤ | |
2009 | ਮੁੰਡੇ ਯੂ.ਕੇ. ਦੇ | ਰੂਪ ਸਿੰਘ | |
2010 | ਮੇਲ ਕਰਾਦੇ ਰੱਬਾ | ਰਾਜਵੀਰ ਗਿੱਲ | ਪੀਟੀਸੀ ਸਰਬੋਤਮ ਅਦਾਕਾਰ ਪੁਰਸਕਾਰ |
2011 | ਧਰਤੀ | ਜੈਦੀਪ ਸਿੰਘ ਵਡਾਲਾ/ਜੈ ਸਿੰਘ | ਪੀਟੀਸੀ ਬੈਸਟ ਫ਼ਿਲਮ (ਆਲੋਚਕ) ਐਵਾਰਡ |
2013 | ਸਾਡੀ ਲਵ ਸਟੋਰੀ | ਰਾਜਵੀਰ | ਸਪੈਸ਼ਲ ਦਿੱਖ |
2013 | ਰੰਗੀਲੇ | ਸੰਨੀ / ਬੌਬੀ | |
2014 | ਆ ਗਏ ਮੁੰਡੇ ਯੂ.ਕੇ. ਦੇ | ਰੂਪ ਸਿੰਘ | ਨਾਮਜਦ - ਪੀਟੀਸੀ ਸਰਬੋਤਮ ਅਦਾਕਾਰ ਪੁਰਸਕਾਰ |
2015 | ਹੀਰੋ 'ਨਾਮ ਯਾਦ ਰਖੀ' | ਹੀਰੋ | |
2015 | ਸ਼ਰੀਕ |
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2015-07-09. Retrieved 2015-08-10.
- ↑ "Hindustan Times Chat With Jimmy Shergill". Hindustan Times. 21 November 2002. Archived from the original on 9 ਨਵੰਬਰ 2014. Retrieved 21 November 2002.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 Gupta, Priya (12 June 2014). "Jimmy Sheirgill: No one in my family spoke to me for over a year when I became a cut Surd". Retrieved 17 October 2015.
- ↑ "Hindustan Times Celeb Chat With Jimmy". Hindustan Times. 3 August 2006. Archived from the original on 13 September 2013. Retrieved 3 August 2006.
{{cite web}}
: Unknown parameter|deadurl=
ignored (|url-status=
suggested) (help) - ↑ https://www.telegraphindia.com/telekids/my-fundays-11-08-2005/cid/1075417
- ↑ "Tigmanshu Dhulia wins Best Director at Norway Bollywood film festival". September 18, 2013. Hindustan Times. Archived from the original on ਨਵੰਬਰ 18, 2013. Retrieved November 24, 2013.
{{cite web}}
: Unknown parameter|dead-url=
ignored (|url-status=
suggested) (help)