ਗੋਲਕ ਬੁਗਨੀ ਬੈਂਕ ਤੇ ਬਟੂਆ
ਦਿੱਖ
ਗੋਲਕ ਬੁਗਨੀ ਬੈਂਕ ਤੇ ਬਟੁਆ | |
---|---|
ਨਿਰਦੇਸ਼ਕ | ਸ਼ਿਤਿਜ ਚੌਧਰੀ |
ਲੇਖਕ | ਧੀਰਜ ਰਤਨ |
ਸਕਰੀਨਪਲੇਅ | ਧੀਰਜ ਰਤਨ |
ਨਿਰਮਾਤਾ | ਕਰਜ ਗਿੱਲ ਅਤੇ
ਮੁਨੀਸ਼ ਸਾਹਨੀ ਤਲਵਿੰਦਰ ਹੇਅਰ |
ਸਿਤਾਰੇ | ਅਮਰਿੰਦਰ ਗਿੱਲ ਅਦਿੱਤੀ ਸ਼ਰਮਾ ਸਿਮੀ ਚਾਹਲ ਹਰੀਸ਼ ਵਰਮਾ ਅਨੀਤਾ ਦੇਵਗਨ ਵਿਜੇ ਟੰਡਨ |
ਸਿਨੇਮਾਕਾਰ | ਪਰਿਕਸ਼ਿਤ ਵਰੀਅਰ |
ਸੰਪਾਦਕ | ਰਿੱਕੀ ਕਜਲੇ |
ਸੰਗੀਤਕਾਰ | ਜਤਿੰਦਰ ਸ਼ਾਹ |
ਪ੍ਰੋਡਕਸ਼ਨ ਕੰਪਨੀਆਂ | ਰਿਥਮ ਬੁਆਏਸ ਇੰਟਰਟੇਨਮੈਂਟ ਹੇਅਰ ਸਟੂਡੀਓ |
ਡਿਸਟ੍ਰੀਬਿਊਟਰ | ਓਮ ਜੀ ਗਰੁੱਪ |
ਰਿਲੀਜ਼ ਮਿਤੀ |
|
ਮਿਆਦ | 140 ਮਿੰਟ |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਬਾਕਸ ਆਫ਼ਿਸ | ₹18.2 crore (US$2.3 million) |
ਗੋਲਕ ਬਗਨੀ ਬੈਂਕ ਤੇ ਬਟੂਆ ਇੱਕ 2018 ਕਾਮੇਡੀ ਭਾਰਤੀ-ਪੰਜਾਬੀ ਫ਼ਿਲਮ ਹੈ ਜੋ ਕਿ ਸ਼ਿਤਿਜ ਚੌਧਰੀ ਦੁਆਰਾ ਨਿਰਦੇਸ਼ਤ ਹੈ। ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ, ਅਦਿਤੀ ਸ਼ਰਮਾ, ਸਿਮੀ ਚਾਹਲ, ਹਰੀਸ਼ ਵਰਮਾ, ਜਸਵਿੰਦਰ ਭੱਲਾ ਅਤੇ ਬੀ.ਐਨ. ਸ਼ਰਮਾ ਮੁੱਖ ਭੂਮਿਕਾਵਾਂ ਵਿੱਚ ਹਨ। ਗੋਲਕ ਬੁਗਨੀ ਬੈਂਕ ਤੇ ਬੱਟੂਆ ਫ਼ਿਲਮ ਨੂੰ ੧੩ ਅਪ੍ਰੈਲ ੨੦੧੮ ਨੂੰ ਦੁਨੀਆ ਭਰ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ।[1][2][3]
ਕਲਾਕਾਰ
[ਸੋਧੋ]ਵੱਖ-ਵੱਖ ਕਲਾਕਾਰਾਂ ਵੱਲੋਂ ਨਿਭਾਏ ਗਏ ਕਿਰਦਾਰ
- ਅਮਰਿੰਦਰ ਗਿੱਲ - ਭੋਲਾ
- ਹਰੀਸ਼ ਵਰਮਾ - ਨੀਟਾ
- ਅਦਿੱਤੀ ਸ਼ਰਮਾ - ਸ਼ਿੰਡੀ
- ਸਿਮੀ ਚਾਹਲ - ਮਿਸ਼ਰੀ
- ਜਸਵਿੰਦਰ ਭੱਲਾ - ਨੀਟੇ ਦਾ ਪਿਉ
- ਬੀ ਐੱਨ ਸ਼ਰਮਾ - ਮਿਸ਼ਰੀ ਦਾ ਪਿਉ
- ਅਨੀਤਾ ਦੇਵਗਨ - ਗੋਲੂ ਦੀ ਮਾਂ
- ਸੁਤਿਮ ਗੁਲਾਟੀ - ਗੋਲੂ
- ਪੁਖਰਾਜ ਭੱਲਾ - ਕਾਲ਼ਾ
- ਗੁਰਸ਼ਬਦ - ਦੋਧੀ
- ਰੋਹਿਤ - ਨਾਈ
- ਗਗਨ ਮਹਿਤਾ - ਕਿਰਨ
- ਮਾਸਟਰ ਸਲੀਮ
- ਅਲਫ਼ਾਜ਼ - ਲਾੜਾ
- ਦੀਪ ਸਹਿਗਲ - ਹਰਲੀਨ
ਗੀਤਾਂ ਦੀ ਸੂਚੀ
[ਸੋਧੋ]ਲੜੀਵਾਰ ਨੰਬਰ | ਗੀਤ | ਗਾਇਕ | ਲਿਖਾਰੀ | ਸੰਗੀਤ |
---|---|---|---|---|
੧. | ਐਸੀ ਤੈਸੀ | ਅਮਰਿੰਦਰ ਗਿੱਲ | ਸਬਿਰ ਅਲੀ ਸਬਿਰ | ਜਤਿੰਦਰ ਸ਼ਾਹ |
੨. | ਲੱਖ ਵਾਰੀ | ਹੈਪੀ ਰਾਏਕੋਟੀ | ||
੩. | ਸੈਲਫ਼ੀ | ਗੁਰਸ਼ਬਦ | ਸਿੱਧੂ ਸੁਰਜੀਤ | |
੪. | ਤੂੰ ਤੇ ਮੈਂ | ਬੀਰ ਸਿੰਘ | ਬੀਰ ਸਿੰਘ | |
੫. | ਫੁੱਲਾਂ ਦੀ ਵੇਲ | ਸੁਨਿਧੀ ਚੌਹਾਨ | ਬੀਰ ਸਿੰਘ | |
੬. | ਸਰਕਾਰੇ | ਗੁਰਪ੍ਰੀਤ ਮਾਨ ਅਤੇ ਬਿਕ ਢਿਲੋਂ | ਬਿਕ ਢਿਲੋਂ |
ਫ਼ਿਲਮ ਨੂੰ ਵੱਖੋ ਵੱਖਰੀਆਂ ਵੈਬਸਾਈਟਾਂ ਅਤੇ ਜਨਤਾ ਦੁਆਰਾ ਵਧੀਆ ਸਮੀਖਿਆਵਾਂ ਪ੍ਰਾਪਤ ਹੋਈਆਂ। ਆਈਐਮਡੀਬੀ ਨੇ ਫ਼ਿਲਮ ਨੂੰ ੭.੩ / ੧੦ ਦੀ ਵਧੀਆ ਸਮੀਖਿਆ ਦਿੱਤੀ ਅਤੇ ਨਾਲ ਹੀ ਬੁਕਮਾਈਸ਼ੋਅ ਨੇ ੮੨% ਸਮੀਖਿਆ ਵੀ ਦਿੱਤੀ।
ਫ਼ਿਲਮ ਨੂੰ ਨਾਜ਼ੁਕ ਸਵਾਗਤੀ ਵਿੱਚ ਸਕਾਰਾਤਮਕ ਸਮੀਖਿਆ ਮਿਲੀ ਅਤੇ ਫ਼ਿਲਮ ਨੇ ਪਹਿਲੇ ਹਫਤੇ ਵਿੱਚ ਦੁਨੀਆ ਭਰ ਵਿੱਚ ੧੦ ਕਰੋੜ ਰੁਪਏ ਦੀ ਗਰਾਈ ਕੀਤਾ। ਫ਼ਿਲਮ ਨੂੰ ਸੁਪਰ ਹਿੱਟ ਵਜੋਂ ਦਰਸਾਇਆ ਗਿਆ ਸੀ। ਫ਼ਿਲਮ ਨੇ 18.2 ਕਰੋੜ ਰੁਪਏ ਕਮਾਏ ਸੀ।
ਹਵਾਲੇ
[ਸੋਧੋ]- ↑ "Harish Verma and Simi Chahal to Star in 'Golak Bugni Bank Te Batua' - PTC Punjabi". www.ptcpunjabi.co.in.
- ↑ "New Punjabi Film 'Golak Bugni Bank Te Batua' Announced, Comedy To Be It's Key Element!". www.ghaintpunjab.com. Archived from the original on 2018-10-13. Retrieved 2019-01-11.
- ↑