ਇੱਕ ਅਜਿਹੀ ਥਾਂ ਜਿੱਥੇ ਗੱਲਬਾਤ ਭਾਵਪੂਰਨ, ਮਜ਼ੇਦਾਰ ਹੋ ਸਕਦੀ ਹੈ ਅਤੇ ਤੁਸੀਂ ਆਪਣੀ ਅਸਲ ਸ਼ਖਸ਼ੀਅਤ ਨੂੰ ਦਰਸਾ ਸਕਦੇ ਹੋ।
ਰੋਜ਼ਮਰਾ ਦੀ ਜ਼ਿੰਦਗੀ ਦੇ ਪਲਾਂ ਨੂੰ ਕੈਪਚਰ ਕਰੋ ਅਤੇ ਸੋਧੋ, ਫਿਰ ਚਾਹੇ ਤੁਹਾਡੇ ਕਨੈਕਸ਼ਨ ਦੀ ਗਤੀ ਹੌਲੀ ਕਿਉਂ ਨਾ ਹੋਵੇ, ਅਤੇ ਉਨ੍ਹਾਂ ਨੂੰ ਮਿਆਰੀ ਜਾਂ ਉੱਚ-ਗੁਣਵੱਤਾ ਵਾਲੀ ਪਰਿਭਾਸ਼ਾ ਦੇ ਰੂਪ ਵਿੱਚ ਭੇਜੋ।
ਚੈਟ ਵਿੱਚ ਇੱਕ ਮਿੰਟ ਤੱਕ ਦੇ ਵੀਡੀਓ ਸੁਨੇਹਿਆਂ ਨੂੰ ਤੁਰੰਤ ਰਿਕਾਰਡ ਅਤੇ ਸਾਂਝਾ ਕਰਕੇ ਕਿਸੇ ਵਿਸ਼ੇਸ਼ ਪਲ ਵਿੱਚ ਹੋਏ ਅਹਿਸਾਸ ਨੂੰ ਕੈਪਚਰ ਕਰੋ।
ਖੋਜਯੋਗ ਅਤੇ ਅਨੁਕੂਲਿਤ ਸਟਿੱਕਰਾਂ, ਅਵਤਾਰ, ਅਤੇ GIF ਨਾਲ ਕ੍ਰੀਏਟਿਵ ਬਣੋ।
ਸੁਨੇਹਿਆਂ 'ਤੇ ਰਿਐਕਸ਼ਨ ਦੇਣ ਅਤੇ ਆਪਣੇ ਵਿਚਾਰਾਂ ਨੂੰ ਆਸਾਨੀ ਨਾਲ ਅਤੇ ਤੁਰੰਤ ਸਾਂਝਾ ਕਰਨ ਲਈ ਕਿਸੇ ਵੀ ਇਮੋਜੀ ਦੀ ਵਰਤੋਂ ਕਰੋ।
ਸ਼ਬਦਾਂ ਤੋਂ ਪਰੇ ਜਾ ਕੇ ਆਪਣੀਆਂ ਭਾਵਨਾਵਾਂ ਦਰਸਾਓ: ਆਪਣੇ ਸੰਪਰਕਾਂ ਨਾਲ ਫ਼ੋਟੋਆਂ, ਵੀਡੀਓਜ਼, ਵੌਇਸ ਸੁਨੇਹੇ, ਜਾਂ ਟੈਕਸਟ ਸਾਂਝੇ ਕਰੋ। GIF, ਸਟਿੱਕਰ, ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਕਰ ਕੇ ਆਪਣੇ ਸਟੇਟਸ ਨੂੰ ਨਿੱਜੀ ਬਣਾਓ।
ਕਨੈਕਟ ਰਹੋ: ਕਦੇ ਵੀ ਕਿਸੇ ਪਲ ਨੂੰ ਮਿਸ ਨਾਲ ਕਰੋ ਅਤੇ ਤੁਸੀਂ ਜੋ ਵੀ ਕਰ ਰਹੇ ਹੋ ਉਸ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ।
ਪੂਰੇ ਵਿਸ਼ਵਾਸ਼ ਨਾਲ ਸਾਂਝਾ ਕਰੋ: ਤੁਹਾਡਾ ਸਟੇਟਸ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਖਦਾ ਹੈ ਜਿਹੜੇ ਇਸ ਨੂੰ ਦੇਖਣਾ ਚੁਣਦੇ ਹਨ, ਅਤੇ ਇਹ 24 ਘੰਟਿਆਂ ਬਾਅਦ ਗਾਇਬ ਹੋ ਜਾਂਦਾ ਹੈ।