BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
"ਛੋਟਾ ਬੱਚਾ ਸੀ ਮੇਰਾ ਭਰਾ, ਜਿਸ ਨੂੰ ਪੁਲਿਸ ਘਰੋਂ ਚੁੱਕ ਕੇ ਲੈ ਗਈ ਤੇ ਉਸ ਦਾ ਐਨਕਾਊਂਟਰ ਕਰ ਦਿੱਤਾ"
1992 ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਆਪਣੇ ਭਰਾ ਦੇ ਇਨਸਾਫ਼ ਲਈ ਹਰਬੰਸ ਕੌਰ ਦੇ ਪਰਿਵਾਰ ਨੇ 32 ਸਾਲ ਲੜਾਈ ਲੜੀ।
'ਯੋ-ਯੋ ਹਨੀ ਸਿੰਘ-ਫੇਮਸ' ਡਾਕੂਮੈਂਟਰੀ: 'ਸੁਪਰਸਟਾਰ' ਤੋਂ ਮਾਨਸਿਕ ਰੋਗੀ ਬਣਨ ਅਤੇ ਵਾਪਸੀ ਦੀ ਕਹਾਣੀ
ਪੱਛਮੀ ਦਿੱਲੀ ਦੇ ਕਰਮਪੁਰਾ ਇਲਾਕੇ ਦੇ ਰਹਿਣ ਵਾਲੇ ਹਨੀ ਸਿੰਘ ਇੱਕ ਸਧਾਰਨ ਪੰਜਾਬੀ ਪਰਿਵਾਰ ਵਿੱਚੋਂ ਉੱਠੇ ਸਨ।
ਜੀਐੱਸਟੀ ਨੂੰ ਲੈ ਕੇ ਪੌਪਕੋਰਨ ਅਤੇ ਪੁਰਾਣੀਆਂ ਕਾਰਾਂ ਕਿਉਂ ਚਰਚਾ ਵਿੱਚ ਹਨ, ਇਸ ਨਾਲ ਕੀ ਫਰਕ ਪਵੇਗਾ
ਜੀਐੱਸਟੀ ਦੇ ਮਾਮਲੇ ਵਿੱਚ ਲੋਕਾਂ ਦੀ ਇੱਕ ਸ਼ਿਕਾਇਤ ਇਹ ਹੈ ਕਿ ਇੱਕ ਹੀ ਸਾਮਾਨ ਦੇ ਲਈ ਵੱਖ-ਵੱਖ ਟੈਕਸ ਸਲੈਬ ਨਾਲ ਸਿਸਟਮ ਗੁੰਝਲਦਾਰ ਹੋ ਗਿਆ ਹੈ।
ਯਿਸ਼ੂ ਮਸੀਹ ਨੂੰ ਕਿਵੇਂ ਭਾਰਤੀ ਕਲਾਕਾਰਾਂ ਨੇ ਆਪਣੇ ਹਿਸਾਬ ਨਾਲ ਆਪਣੇ ਰੰਗਾਂ ਵਿੱਚ ਢਾਲ ਲਿਆ
ਇੱਥੇ ਭਾਰਤੀ ਕਲਾ ਇਤਿਹਾਸ ਦੀਆਂ ਕੁਝ ਪੇਂਟਿੰਗਾਂ ਹਨ ਜੋ ਯਿਸ਼ੂ ਦੇ ਜਨਮ ਨੂੰ ਇੱਕ ਵਿਲੱਖਣ ਸਥਾਨਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੀਆਂ ਹਨ।
ਵੱਡੇ ਕੌਂਸਰਟ ਵਿੱਚ ਹਜ਼ਾਰਾਂ ਰੁਪਏ ਦੀਆਂ ਟਿਕਟਾਂ ਖਰੀਦਣ ਮਗਰੋਂ ਵੀ ਕਈ ਲੋਕਾਂ ਵਿੱਚ ਗੁੱਸਾ ਤੇ ਮਾਯੂਸੀ ਕਿਉਂ ਹੈ
ਪਿਛਲੇ ਮਹੀਨੇ ਜਦੋਂ ਅੰਮ੍ਰਿਤਾ ਕੌਰ ਨੇ ਫੈਸਲਾ ਲਿਆ ਕਿ ਉਹ ਇਸ ਮਹੀਨੇ ਭਾਰਤ ਵਿੱਚ ਹੋ ਰਹੇ ਪੰਜਾਬੀ ਪੌਪ ਸਟਾਰ ਦਿਲਜੀਤ ਦੋਸਾਂਝ ਦੇ ਕੰਸਰਟ 'ਚ ਸ਼ਾਮਲ ਹੋਣਗੇ, ਤਾਂ ਉਹ ਮਨ ਹੀ ਮਨ ਕੁਝ ਬੇਅਰਾਮੀ ਦਾ ਸਾਹਮਣਾ ਕਰਨ ਲਈ ਤਿਆਰ ਸਨ।
ਕੈਨੇਡਾ ਵਿੱਚ ਪੱਕੇ ਹੋਣ ਦੀ ਰਾਹ ਕਿਵੇਂ ਮੁਸ਼ਕਲ ਹੋਈ, ਸਰਕਾਰ ਨੇ ਇਹ ਨਿਯਮ ਬਦਲੇ
ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਿਯਮਾਂ ਵਿੱਚ ਤਬਦੀਲੀਆਂ ਕਰ ਕੇ ਹੋ ਰਹੀ ਧੋਖਾਧੜੀ ਨੂੰ ਰੋਕਣ ਲਈ ਕਈ ਅਹਿਮ ਕਦਮ ਚੁੱਕੇ ਹਨ।
ਮਨੂ ਭਾਕਰ ਨੂੰ ਖੇਲ ਰਤਨ ਨਾ ਮਿਲਣ ਦੀਆਂ ਚਰਚਾਵਾਂ 'ਤੇ ਵਿਵਾਦ, ਪਿਤਾ ਨੇ ਕਿਹੜੇ ਚੁੱਕੇ ਸਵਾਲ
ਚਰਚਾਵਾਂ ਹਨ ਕਿ ਖੇਲ ਰਤਨ ਤੈਅ ਕਰਨ ਵਾਲੀ ਕਮੇਟੀ ਨੇ ਜੋ ਸੂਚੀ ਤਿਆਰ ਕੀਤੀ ਹੈ ਉਸ ਵਿਚ ਮਨੂ ਭਾਕਰ ਦਾ ਨਾਮ ਨਹੀਂ ਹੈ।
11 ਕਤਲਾਂ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸ਼ਖਸ ਕੌਣ ਹੈ, ਪੁਲਿਸ ਨੇ ਹੁਣ ਤੱਕ ਕੀ-ਕੀ ਦੱਸਿਆ
ਪੁਲਿਸ ਨੇ ਇਕ ਸਮਲਿੰਗੀ ਵਿਅਕਤੀ ਨੂੰ 11 ਹੱਤਿਆਵਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੁੱਛਗਿਛ ਦੌਰਾਨ ਹੋਰ ਵੀ ਕਤਲ ਕੇਸਾਂ ਦੀ ਗੁੱਥੀ ਸੁਲਝੀ ਹੈ।
ਪੰਜਾਬ ਪੁਲਿਸ ਮੁਤਾਬਕ ਕੌਣ ਹੈ ਉਹ 'ਬ੍ਰਿਟਿਸ਼ ਫੌਜੀ' ਜਿਸ ਦਾ ਲਿੰਕ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਦੱਸਿਆ ਜਾ ਰਿਹਾ ਹੈ, ਪਰਿਵਾਰ ਨੇ ਕੀ ਦੱਸਿਆ
ਇਸ ਮਾਮਲੇ ਵਿੱਚ ਡੀਜੀਪੀ ਨੇ ਦਾਅਵਾ ਕੀਤਾ ਕਿ ਗੁਰਦਾਸਪੁਰ ਵਿੱਚ ਗ੍ਰਨੇਡ ਧਮਾਕੇ ਪਿੱਛੇ ਇੱਕ ਬ੍ਰਿਟਿਸ਼ ਫੌਜ ਦੇ ਜਵਾਨ ਦਾ ਵੀ ਹੱਥ ਹੈ।
ਬੀਬੀਸੀ ਵਿਸ਼ੇਸ਼
ਸਫ਼ਰ-ਏ-ਸ਼ਹਾਦਤ: ਅਨੰਦਪੁਰ ਸਾਹਿਬ ਤੋਂ ਸਰਹੰਦ ਤੱਕ ਸਾਹਿਬਜ਼ਾਦਿਆਂ ਨਾਲ ਜੁੜੀਆਂ ਥਾਵਾਂ
ਇਤਿਹਾਸਕਾਰ ਦੱਸਦੇ ਹਨ ਕਿ ਇੱਕ ਹਫ਼ਤੇ ਦੇ ਅੰਦਰ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ
ਪਾਕਿਸਤਾਨ ਤੋਂ 77 ਸਾਲ ਬਾਅਦ ਗੁਰਦਾਸਪੁਰ ਪਹੁੰਚੇ 92 ਸਾਲਾਂ ਖੁਰਸ਼ੀਦ, ʻਮੈਂ ਸੁਪਨੇ 'ਚ ਆਪਣੇ ਪਿੰਡ ਪਹੁੰਚ ਜਾਂਦਾ ਸੀʼ
ਵੰਡ ਵੇਲੇ ਖੁਰਸ਼ੀਦ ਦੀ ਉਮਰ 15 ਸਾਲ ਦੇ ਕਰੀਬ ਸੀ ਅਤੇ ਉਹਨਾਂ ਦੇ ਪਰਿਵਾਰ ਨੂੰ ਪਾਕਿਸਤਾਨ ਜਾਣਾ ਪਿਆ ਸੀ
ਮੁਹੰਮਦ ਰਫ਼ੀ ਦੇ 100 ਸਾਲ: ਜਦੋਂ ਅੰਮ੍ਰਿਤਸਰ 'ਚ ਜੰਮੇ ਰਫ਼ੀ ਦੇ ਪੈਰਾਂ ਚੋਂ ਖੂਨ ਵਗਦਾ ਰਿਹਾ ਪਰ ਉਨ੍ਹਾਂ ਨੇ ਗੀਤ ਗਾਉਣਾ ਰੋਕਿਆ ਨਹੀਂ
ਦੁਨੀਆਂ ਦੇ ਮਕਬੂਲ ਗਾਇਕਾਂ ਵਿੱਚੋ ਇੱਕ ਮੁਹੰਮਦ ਰਫੀ ਉਨ੍ਹਾਂ ਦੇ ਪਿੰਡ ਦੇ ਲੋਕਾਂ ਲਈ ਅੱਜ ਵੀ ਬਚਪਨ ਵਾਲੇ ਫੀਕੋ ਹਨ। ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਇਹ ਥਾਂ ਇੱਕ ਖਾਸ ਪਵਿੱਤਰਤਾ ਰੱਖਦੀ ਹੈ।
ਬੇਕਸੂਰ ਭਰਾ ਨੂੰ ਸਜ਼ਾ-ਏ-ਮੌਤ ਤੋਂ ਬਚਾਉਣ ਲਈ 56 ਸਾਲ ਤੱਕ ਲੜੀ ਲੜਾਈ, ਪੁਲਿਸ ਤਸ਼ੱਦਦ ਤੇ ਕਾਲ-ਕੋਠੜੀ 'ਚੋਂ ਰਿਹਾਈ ਦੀ ਕਹਾਣੀ
ਹਾਕਾਮਾਟਾ ਦਾ ਮੁਕੱਦਮਾ ਮਿਸਾਲੀ ਹੈ, ਜੋ ਜਪਾਨ ਦੀ ਨਿਆਂ ਪ੍ਰਣਾਲੀ ਦੀ ਕਰੂਰਤਾ ਨੂੰ ਵੀ ਉਜਾਗਰ ਕਰਦਾ ਹੈ।
ਈਰਾਨ ਦੀ ਜੇਲ੍ਹ ਵਿੱਚ ਔਰਤਾਂ 'ਤੇ ਹੁੰਦੇ ਤਸ਼ੱਦਦ ਅਤੇ ਰੋਜ਼ ਖਾਣੇ ਤੇ ਇਲਾਜ ਲਈ ਹੁੰਦੇ ਸੰਘਰਸ਼ ਦੀਆਂ ਕਹਾਣੀਆਂ ਜੋ ਵਿਰਲੇ ਹੀ ਬਾਹਰ ਆਉਂਦੀਆਂ
ਈਰਾਨ ਦੀਆਂ ਜੇਲ੍ਹਾਂ ਵਿੱਚ ਅਜਿਹੀਆਂ ਕਈ ਔਰਤਾਂ ਬੰਦ ਹਨ ਜਿਨ੍ਹਾਂ ਨੂੰ ਆਪਣੀ ਰਿਹਾਈ ਦੀ ਕੋਈ ਉਮੀਦ ਨਹੀਂ ਬਚੀ ਹੈ।
ਸਿੱਖ ਬਜ਼ੁਰਗ ਦੀ ਦਾੜੀ ਹਸਪਤਾਲ ਦੇ ਸਟਾਫ਼ ਨੇ ਬਿਨਾਂ ਇਜਾਜ਼ਤ ਕੱਟੀ, ਰੋਸ ਵਿੱਚ ਪਰਿਵਾਰ ਹੁਣ ਕੀ ਕਹਿ ਰਿਹਾ
ਪਰਿਵਾਰ ਨੇ ਜਦੋਂ ਆਪਣੇ ਬਜ਼ੁਰਗ ਨੂੰ ਦੇਖਿਆ ਤਾਂ ਉਹ ਇਹ ਸਭ ਦੇਖ ਕੇ ਜਜ਼ਬਾਤੀ ਹੋ ਕੇ ਰੋ ਉੱਠੇ।
ਭਾਰਤ ਦੇ ਇਸ ਮੱਧਮ ਵਰਗੀ ਪਰਿਵਾਰ ਦਾ ਹਵਾਈ 'ਚ ਸਭ ਤੋਂ ਅਮੀਰ ਵਪਾਰੀਆਂ 'ਚੋਂ ਇੱਕ ਬਣਨ ਤੱਕ ਦਾ ਦਿਲਚਸਪ ਸਫ਼ਰ
1915 ਵਿੱਚ, 29 ਸਾਲਾਂ ਭਾਰਤੀ ਉਦਯੋਗਪਤੀ ਝਾਮਨਦਾਸ ਵਾਟੂਮੁੱਲ ਆਪਣੇ ਸਾਥੀ ਧਰਮਦਾਸ ਨਾਲ ਹਵਾਈ ਦੇ ਓਆਹੂ ਟਾਪੂ 'ਤੇ ਪਹੁੰਚੇ।
ਕਰਨ ਔਜਲਾ: ਲੁਧਿਆਣਾ ਦੇ ਘੁਰਾਲਾ ਤੋਂ ਬੌਲੀਵੁੱਡ ਤੱਕ ਦਾ ਸਫ਼ਰ, ਦਿਲਜੀਤ ਨੂੰ ਗਾਣੇ ਦੇਣ ਵਾਲਾ ਕਿਵੇਂ ਬਣਿਆ 'ਸੁਪਰਸਟਾਰ'
ਕਰਨ ਔਜਲਾ ਕਰੀਅਰ ਦੀ ਸ਼ੁਰੂਆਤ ਵਿੱਚ ਆਪਣੇ ਲਿਖੇ ਗੀਤ ਕਈ ਪੰਜਾਬੀ ਗਾਇਕਾਂ ਕੋਲ ਲੈ ਕੇ ਜਾਂਦੇ ਰਹੇ, ਪਰ ਉਨ੍ਹਾਂ ਨੇ ਹੌਲੀ-ਹੌਲੀ ਖੁਦ ਗਾਉਣਾ ਸ਼ੁਰੂ ਕੀਤਾ।
ਖੇਤੀਬਾੜੀ ਲਈ ਮਾਰਕਿਟਿੰਗ ਦੀ ਨਵੀਂ ਨੀਤੀ ਕੀ ਹੈ, ਕਿਸਾਨ ਇਸ ਨੂੰ ਕੇਂਦਰ ਸਰਕਾਰ ਵੱਲੋਂ 'ਰੱਦ ਕੀਤੇ ਖੇਤੀ ਕਾਨੂੰਨਾਂ ਦਾ ਨਵਾਂ ਰੂਪ' ਕਿਉਂ ਮੰਨ ਰਹੇ ਹਨ
ਐਗਰੀਕਲਚਰਲ ਮਾਰਕਿਟਿੰਗ ਦੇ ਖਰੜੇ 'ਚ ਖ਼ਾਸ ਤੌਰ 'ਤੇ ਡਿਜੀਟਲਾਈਜੇਸ਼ਨ, ਨਿੱਜੀ ਮੰਡੀਆਂ ਅਤੇ ਕੰਟਰੈਕਟ ਫਾਰਿੰਗ ਉਪਰ ਜ਼ੋਰ ਦਿੱਤਾ ਗਿਆ ਹੈ।
ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਨਾਲ ਕਿਵੇਂ ਕਿਸਾਨੀ ਸੰਘਰਸ਼ ਦਾ ਚਿਹਰਾ ਬਣੇ, ਭੁੱਖ ਹੜਤਾਲਾਂ ਦੌਰਾਨ ਮੌਤਾਂ ਤੇ ਜਿੱਤਾਂ ਦੀ ਕਹਾਣੀ
ਕੈਂਸਰ ਤੋਂ ਪੀੜਤ ਹੋਣ ਦੇ ਬਾਵਜੂਦ 70 ਸਾਲਾ ਜਗਜੀਤ ਸਿੰਘ ਡੱਲੇਵਾਲ ਕਿਸਾਨ ਸੰਘਰਸ਼ ਦੇ ਪ੍ਰਮੁੱਖ ਆਗੂ ਵਜੋਂ ਉੱਭਰੇ। ਉਨ੍ਹਾਂ ਨੇ ਕੌਮੀ ਪੱਧਰ ਦੇ ਵੀ ਕਈ ਸੰਘਰਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਮੁਹੰਮਦ ਰਫ਼ੀ ਨੇ ਸੰਗੀਤ ਦੀਆਂ ਸਿਖ਼ਰਾਂ 'ਤੇ ਪਹੁੰਚ ਕੇ ਵੀ ਕਿਉਂ ਕਿਹਾ, 'ਮੇਰੇ ਗਲ਼ੇ ਵਿੱਚ ਮਿਠਾਸ ਭਰ ਦਿਓ'
ਬਾਰਾਂ ਸਾਲ ਦੀ ਉਮਰ ਵਿੱਚ, ਰਫ਼ੀ ਵੀ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਲਾਹੌਰ ਚਲੇ ਗਏ। ਇਸ ਤੋਂ ਬਾਅਦ ਰਫ਼ੀ ਕਦੇ ਸਕੂਲ ਨਹੀਂ ਗਏ। ਉਨ੍ਹਾਂ ਨੇ ਆਪਣੇ ਵੱਡੇ ਭਰਾ ਨਾਲ ਵਾਲ ਕੱਟਣ ਦਾ ਕੰਮ ਸ਼ੁਰੂ ਕੀਤਾ।
ਪੰਜਾਬ: 'ਅਰੱਟ ਦੇਸ' ਤੋਂ ਮੌਜੂਦਾ ਪੰਜਾਬੀ ਸੂਬਾ ਬਣਨ ਤੱਕ ਦਾ ਇਤਿਹਾਸ ਅਤੇ ਪੰਜਾਬ ਦੇ ਨਾਵਾਂ ਦੀ ਪੂਰੀ ਕਹਾਣੀ
ਪੰਜਾਬ ਸੂਬੇ ਦੇ ਨਾਮ ਅਤੇ ਸੀਮਾਵਾਂ ਬਦਲਦੀਆਂ ਰਹੀਆਂ ਹਨ। ਪੰਜਾਬ ਦੀ ਧਰਤੀ ’ਤੇ ਕਰੀਬ ਲੱਖਾਂ ਸਾਲ ਪਹਿਲਾਂ ਪੱਥਰ ਯੁੱਗ ਤੋਂ ਮਨੁੱਖੀ ਵਸੋਂ ਦੇ ਨਿਸ਼ਾਨ ਮਿਲਦੇ ਹਨ।