ਸਮੱਗਰੀ 'ਤੇ ਜਾਓ

14 (ਸੰਖਿਆ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
← 0 14 0 →
ਬੁਨਿਆਦੀ ਸੰਖਿਆਚੌਦਾਂ
ਕਰਮ ਸੂਚਕ ਅੰਕ14ਵੀਂ
(fourteenth)
ਅੰਕ ਸਿਸਟਮਅੰਕ
ਅਭਾਜ ਗੁਣਨਖੰਡ2 × 7
ਰੋਮਨ ਅੰਕਰੋਮਨ
ਯੁਨਾਨੀ ਭਾਸ਼ਾ ਅਗੇਤਰtetrakaideca-
ਲਤੀਨੀ ਭਾਸ਼ਾ ਅਗੇਤਰquattuordec-
ਬਾਇਨਰੀ11102
ਟਰਨਰੀ1123
ਕੁਆਟਰੀ324
ਕੁਆਨਰੀ245
ਸੇਨਾਰੀ226
‎ਆਕਟਲ168
ਡਿਊਡੈਸੀਮਲ1212
ਹੈਕਸਾਡੈਸੀਮਲE16
ਵੀਜੇਸੀਮਲE20
ਅਧਾਰ 36E36

14 (ਚੌਦਾਂ) ਇੱਕ ਪ੍ਰਕਿਰਤਿਕ ਸੰਖਿਆ ਹੈ ਜੋ 13 ਤੋਂ ਬਾਅਦ ਅਤੇ 15 ਤੋਂ ਪਹਿਲਾ ਆਉਂਦੀ ਹੈ।

ਵਿਸ਼ੇਸ਼

[ਸੋਧੋ]
  • ਚੌਦਾਂ ਇੱਕ ਭਾਜ ਸੰਖਿਆ ਹੈ।
  • ਇਹ ਸੰਖਿਆ ਨੂੰ ਪੈਲ ਸੰਖਿਆ ਵੀ ਕਿਹਾ ਜਾਂਦਾ ਹੈ।[1]
  • ਸ਼ਪੀਰੋ ਅਸਮਾਨਤਾ ਦੇ ਅਨੁਸਾਰ 14 ਸਭ ਤੋਂ ਛੋਟੀ ਸੰਖਿਆ n ਹੈ ਤਾਂ ਜੋ ਇਥੇ x1, x2, …, xn ਦੀ ਹੋਂਦ ਹੈ ਤਾਂ ਜੋ

ਜਿਥੇ xn + 1 = x1, xn + 2 = x2.

  • ਸਿਲੀਕਾਨ ਦਾ ਪ੍ਰਮਾਣੂ ਅੰਕ ਚੌਦਾਂ ਹੁੰਦਾ ਹੈ।
  • ਕਿਸੇ ਵੀ ਪ੍ਰਮਾਣੂ ਵਿੱਚ ਜਦੋਂ ਇਲੈਂਕਟਰਾਂਨ ਦੀ ਆਪਣੇ ਉਪ-ਪਥਾਂ ਵਿੱਚ ਭਰਿਆ ਜਾਂਦਾ ਹੈ ਤਾਂ ਐਫ ਸੈੱਲ ਵਿੱਚ ਵੱਧ ਤੋਂ ਵੱਧ ਚੌਦਾਂ ਇਲੈਕਟਰਾਨ ਭਰੇ ਜਾ ਸਕਦੇ ਹਨ।
  • 14 ਸਾਲ ਦੀ ਉਮਰ ਦੇ ਇਨਸਾਨ ਨੂੰ ਬਾਲਗ ਕਿਹਾ ਜਾਂਦਾ ਹੈ।
  • ਵਿਲੀਅਮ ਸ਼ੇਕਸਪੀਅਰ ਦੇ ਕਵਿਤਾ ਦੀਆਂ ਚੌਦਾਂ ਲਾਈਨਾਂ ਹੁੰਦੀਆਂ ਹਨ।
  • ਮੁਸਲਮਾਨ ਧਰਮ ਦੀ ਧਰਮ ਗਰੰਥ ਕੁਰਾਨ ਵਿੱਚ ਮਕਤਾਤ ਦੀ ਗਿਣਤੀ ਚੌਦਾਂ ਹੈ।
  • ਹਿੰਦੂ ਧਰਮ ਅਨੁਸਾਰ ਸ਼੍ਰੀ ਰਾਮ ਅਪਨੀ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਨਾਲ ਚੌਦਾਂ ਸਾਲ ਬਣਵਾਸ ਵਿੱਚ ਰਿਹਾ।[2]

ਹਵਾਲੇ

[ਸੋਧੋ]
  1. "Sloane's A002203 : Companion Pell numbers". The On-Line Encyclopedia of Integer Sequences. OEIS Foundation. Archived from the original on 2018-12-26. Retrieved 2016-06-01. {{cite web}}: Unknown parameter |dead-url= ignored (|url-status= suggested) (help)
  2. "Places where Lord Ram stayed during 14 years of exile". Archived from the original on 26 ਦਸੰਬਰ 2018. {{cite web}}: Unknown parameter |dead-url= ignored (|url-status= suggested) (help)