ਸਮੱਗਰੀ 'ਤੇ ਜਾਓ

ਸੰਬੰਧਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਰਿਭਾਸ਼ਾ - ਜਿਹੜਾ ਸ਼ਬਦ ਕਿਸੇ ਨਾਂਵ ਜਾ ਪੜਨਾਂਵ ਦੇ ਪਿੱਛੇ ਆ ਕੇ ਉਸ ਦਾ ਸਬੰਧ ਵਾਕ ਦੇ ਬਾਕੀ ਹਿੱਸੇ/ਸ਼ਬਦਾਂ ਨਾਲ਼ ਜੋੜੇ ਉਸਨੂੰ ਸੰਬੰਧਕ ਆਖਦੇ ਹਨ।ਇਹਨਾਂ ਹੀ ਨਾਲ਼ ਵਾਕ ਦਾ ਸਪੱਸ਼ਟ ਭਾਵ ਪ੍ਰਗਟ ਹੁੰਦਾ ਹੈ। ਸੰਬੰਧਕ ਸ਼ਬਦ ਹਨ ਜਿਵੇਂ :-ਦਾ, ਦੀ,ਦੇ,ਦੀਆਂ,ਵਿੱਚ, ਨਾਲ਼ ,ਰਾਹੀਂ,ਕੋਲ,ਨੂੰ,ਤੋਂ, ਬਾਹਰ, ਵਿਚਕਾਰ,ਆਦਿ।

ਵਰਤੋਂ ਦੇ ਅਧਾਰ ਤੇ ਇਹ ਤਿੰਨ ਪ੍ਰਕਾਰ ਦੇ ਹਨ।

1.ਪੂਰਨ

2.ਅਪੂਰਨ

3.ਮਿਸ਼ਰਤ ਜਾ ਦੁਬਾਜਰੇ ਸੰਬੰਧਕ