ਸੇਰਿੰਗ ਲੰਡੌਲ
ਦਿੱਖ
सेरिंग लैंडौल | |
---|---|
ਜਨਮ | |
ਪੇਸ਼ਾ | ਇਸਤਰੀ ਰੋਗ ਵਿਸ਼ੇਸ਼ਗ |
ਸੇਰਿੰਗ ਲੰਡੌਲ ਇੱਕ ਭਾਰਤੀ ਇਸਤਰੀ ਰੋਗਾਂ ਦੇ ਮਾਹਿਰ ਅਤੇ ਉੱਤਰੀ ਭਾਰਤ ਦੇ ਰਾਜ ਜੰਮੂ ਕਸ਼ਮੀਰ ਦੇ ਲੱਦਾਖ ਖੇਤਰ ਵਿੱਚ ਮਹਿਲਾ ਦੇ ਸਿਹਤ ਦੇ ਅਗ੍ਰ੍ਦੂਤਾਂ ਵਿੱਚੋਂ ਇੱਕ ਹਨ.[1] ਉਹ ਸੋਨਮ ਨੋਰ੍ਬੂ ਮੈਮੋਰੀਅਲ ਹਸਪਤਾਲ, ਲੇਹ ਵਿੱਚ ਕੰਮ ਕਰਦੇ ਹਨ, ਅਤੇ ਹੋਰ ਵਿਦਿਅਕ ਅਦਾਰਿਆਂ ਨਾਲ ਵੀ ਜੁੜੇ ਹਨ. [2] ਭਾਰਤ ਸਰਕਾਰ ਨੇ ਉਨ੍ਹਾਂ ਨੂੰ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਾਲ 2006 ਵਿੱਚ ਚਕਿਤਸਾ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ.[3] ਉਹ ਇਹ ਪੁਰਸਕਾਰ ਪਾਉਣ ਵਾਲੀ, ਜੰਮੂ ਅਤੇ ਕਸ਼ਮੀਰ[4] ਦੀਆਂ ਕੁਝ ਔਰਤਾਂ ਵਿੱਚੋਂ ਇੱਕ ਹਨ ਅਤੇ ਲੱਦਾਖ ਦੀ ਇਹ ਸਨਮਾਨ ਪਾਉਣ ਵਾਲੀ ਪਹਿਲੀ ਔਰਤ ਚਕਿਤਸਕ ਹਨ.[5]
ਹਵਾਲੇ
[ਸੋਧੋ]- ↑ "Real Heroes". the HELP inc Fund. 2015. Archived from the original on ਅਪ੍ਰੈਲ 25, 2018. Retrieved December 11, 2015.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "List of participants". Chulalongkorn University. 2015. Archived from the original on ਦਸੰਬਰ 22, 2015. Retrieved December 11, 2015.
- ↑ "Padma Awards" (PDF). Ministry of Home Affairs, Government of India. 2015. Archived from the original (PDF) on ਨਵੰਬਰ 15, 2014. Retrieved July 21, 2015.
{{cite web}}
: Unknown parameter|dead-url=
ignored (|url-status=
suggested) (help) - ↑ "NAMES OF PADMA AWARDEES OF JAMMU AND KASHMIR STATE" (PDF). Government of Jammu and Kashmir. 2015. Retrieved December 11, 2015.
- ↑ "35 decorated with Padma awards so far". The Tribune. 2 February 2006. Retrieved December 11, 2015.