ਲੇਲੇਟੀ ਖੁਮਾਲੋ
ਦਿੱਖ
ਲੇਲੇਟੀ ਖੁਮਾਲੋ | |
---|---|
ਜਨਮ | |
ਸਰਗਰਮੀ ਦੇ ਸਾਲ | 1988–ਵਰਤਮਾਨ |
ਜੀਵਨ ਸਾਥੀ | ਮਬੋਂਗੇਨੀ ਨਗੇਮਾ (ਵਿਆਹਵਿਛੇਦ) ਸਖੁਥਾਜ਼ੋ ਵਿੰਸਟੋਨ ਖਾਂਨ੍ਯੀਲੇ |
ਲੇਲੇਟੀ ਖੁਮਾਲੋ (ਜਨਮ 1970) ਇੱਕ ਦੱਖਣੀ ਅਫ਼ਰੀਕੀ ਅਭਿਨੇਤਰੀ ਜਿਹੜੀ ਫਿਲਮ ਅਤੇ ਰੰਗਮੰਚ ਨਾਟਕ "ਸਾਰਾਫ਼ੀਨਾ" ਦੇ ਵਿੱਚ ਆਪਣੀ ਭੂਮਿਕਾ ਵਾਸਤੇ ਮਸ਼ਹੂਰ ਹੈ। ਉਸ ਨੇ "ਹੋਟਲ ਰੁਆਂਡਾ","ਇਅਸਟਰਡੈ" ਅਤੇ "ਇੰਵਿਕਤੁਸ" ਵਰਗੀਆਂ ਫਿਲਮਾਂ ਦੇ ਵਿੱਚ ਭੂਮਿਕਾਵਾਂ ਨਿਭਾਈਆਂ। ਇਸ ਵਕਤ ਉਹ ਟੀਵੀ ਡਰਾਮਾ "ਇੰਬੇਊ: ਦ ਸੀਡ" ਦੇ ਵਿੱਚ "ਮਾਂ ਜ਼ੁਲੂ" ਦੀ ਭੂਮਿਕਾ ਨਿਭਾ ਰਹੀ ਹੈ।
ਮੁੱਢਲਾ ਜੀਵਨ
[ਸੋਧੋ]ਲੇਲੇਟੀ ਖੁਮਾਲੋ ਦਾ ਜਨਮ ਉੱਤਰੀ ਡਰਬਨ ਦੇ ਕੁਆਮਾਸ਼ੂ ਟਾਊਨਸ਼ਿਪ ਦੇ ਵਿੱਚ ਹੋਇਆ ਸੀ। ਉਹ ਛੋਟੀ ਉਮਰ ਤੋਂ ਹੀ ਅਭਿਨੈ ਅਤੇ ਰੰਗਮੰਚ ਕਲਾਵਾਂ ਦੇ ਵਿੱਚ ਰੂਚੀ ਰੱਖਦੀ ਸੀ।
ਫਿਲਮੀ ਸਫਰ
[ਸੋਧੋ]- ਉਜ਼ਾਲੋ (2015 -2018)[1]
- ਵਿਨੀ ਮੰਡੇਲਾ (2011)
- ਅਫਰੀਕਾ ਸੰਯੁਕਤ(2010) ਭੈਣ ਨਡੇਬੇਲੇ ਦੇ ਤੌਰ ਤੇ
- ਇੰਵਿਕਤੁਸ (2009)
- ਫੈਥਸ ਕੋਰਨਰ (2005)
- ਹੋਟਲ ਰੁਆਂਡਾ (2004)
- ਇਅਸਟਰਡੈ (2004)
- ਕ੍ਰਾਈ, ਦੀ ਬੀਲਵਡ ਕੰਟ੍ਰੀ (1995)
- ਸਾਰਾਫ਼ੀਨਾ! (1992)
- ਵੋਆਇਸਸ ਆਫ ਸਾਰਾਫ਼ੀਨਾ! (1988)
- ਇੰਮਬੇਊ: ਦ ਸੀਡ (2018)
ਸੰਦਰਭ
[ਸੋਧੋ]- ↑ Bambalele, Patience (February 9, 2015). "'Uzalo' hope for Zuma". http://www.filmcontact.com/. Archived from the original on ਸਤੰਬਰ 13, 2019. Retrieved April 16, 2015.
{{cite web}}
: External link in
(help); Unknown parameter|website=
|dead-url=
ignored (|url-status=
suggested) (help)External link in|website=
(help)
ਬਾਹਰੀ ਕੜੀਆਂ
[ਸੋਧੋ]- ਲੇਲੇਟੀ ਖੁਮਾਲੋ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਇਅਸਟਰਡੈ ਫਿਲਮ ਵਿਚ ਖੁਮਾਲੋ ਦਾ ਚਿੱਤਰ Archived 2012-02-07 at the Wayback Machine.
- ਬੂਸੀ ਢ੍ਲੋਮੋ ਦੇ ਕਿਰਦਾਰ ਬਾਰੇ ਵਿਆਖਿਆ
- ਲੇਲੇਟੀ ਖੁਮਾਲੋ Archived 2011-09-01 at the Wayback Machine. ਦੱਖਣੀ ਅਫਰੀਕਾ ਚ੍' ਕੌਣ ਕੌਣ ਹੈ Archived 2011-09-01 at the Wayback Machine.