ਰੇਨਮਿਨਬੀ
ਦਿੱਖ
ਰੇਨਮਿਨਬੀ | |||
---|---|---|---|
人民币 (ਚੀਨੀ (PRC)) | |||
| |||
ISO 4217 ਕੋਡ | CNY | ||
ਕੇਂਦਰੀ ਬੈਂਕ | ਚੀਨ ਦਾ ਲੋਕ ਬੈਂਕ | ||
ਵੈੱਬਸਾਈਟ | www.pbc.gov.cn | ||
ਅਧਿਕਾਰਕ ਵਰਤੋਂਕਾਰ | ਚੀਨ | ||
ਗ਼ੈਰ-ਅਧਿਕਾਰਕ ਵਰਤੋਂਕਾਰ | North Korea (ਨਵੰਃ 2009 ਤੱਕ) ਫਰਮਾ:Country data ਬਰਮਾ (ਕੋਕਾਂਗ ਅਤੇ ਵਾ ਵਿੱਚ) ਹਾਂਗਕਾਂਗ ਮਕਾਉ | ||
ਫੈਲਾਅ | 1.7%, ਅਕਤੂਬਰ 2012 | ||
ਸਰੋਤ | ਬੀਬੀਸੀ ਖਬਰਾਂ | ||
ਤਰੀਕਾ | CPI | ||
ਇਹਨਾਂ ਨਾਲ਼ ਜੁੜੀ ਹੋਈ | ਅੰਸ਼ਕ, to a basket of trade-weighted international currencies | ||
ਉਪ-ਇਕਾਈ | |||
1 | ਯੁਆਨ (元,圆) | ||
1/10 | ਜਿਆਓ (角) | ||
1/100 | ਫਨ (分) | ||
ਨਿਸ਼ਾਨ | ¥ | ||
ਉਪਨਾਮ | ਕੋਈ ਨਹੀਂ | ||
ਯੁਆਨ (元,圆) | ਕੁਆਈ (块) | ||
ਜਿਆਓ (角) | ਮਾਓ (毛) | ||
ਬਹੁ-ਵਚਨ | The language(s) of this currency does not have a morphological plural distinction. | ||
ਸਿੱਕੇ | |||
Freq. used | ¥0.1, ¥0.5, ¥1 | ||
Rarely used | ¥0.01, ¥0.02, ¥0.05 | ||
ਬੈਂਕਨੋਟ | |||
Freq. used | ¥0.1, ¥0.5, ¥1, ¥5, ¥10, ¥20, ¥50, ¥100 | ||
Rarely used | ¥0.2, ¥2 |
ਰੇਨਮਿਨਬੀ | |||||||||||||
---|---|---|---|---|---|---|---|---|---|---|---|---|---|
ਰਿਵਾਇਤੀ ਚੀਨੀ | 人民幣 | ||||||||||||
ਸਰਲ ਚੀਨੀ | 人民币 | ||||||||||||
| |||||||||||||
Yuan | |||||||||||||
ਚੀਨੀ | 元 | ||||||||||||
|
ਰੇਨਮਿਨਬੀ (RMB, ਨਿਸ਼ਾਨ: ¥; ਕੋਡ: CNY; ਜਾਂ CN¥, 元 ਅਤੇ CN元) ਚੀਨ (ਚੀਨ ਦਾ ਲੋਕ-ਗਣਰਾਜ) ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ਇਸ ਮੁਦਰਾ ਵਿੱਚ ਖਾਤੇ ਬਣਾਉਣ ਦੀ ਆਗਿਆ ਦਿੰਦੀ ਹੈ। ਇਹਨੂੰ ਚੀਨ ਦਾ ਲੋਕ ਬੈਂਕ ਜਾਰੀ ਕਰਦਾ ਹੈ ਜੋ ਚੀਨ ਦੀ ਮਾਲੀ ਪ੍ਰਭੁਤਾ ਹੈ।[1] ਇਹਦੇ ਨਾਂ (ਸਰਲ ਚੀਨੀ: 人民币; ਰਿਵਾਇਤੀ ਚੀਨੀ: 人民幣; ਪਿਨਯਿਨ: rénmínbì) ਦਾ ਅੱਖਰੀ ਅਰਥ "ਲੋਕਾਂ ਦੀ ਮੁਦਰਾ" ਹੈ।
ਹਵਾਲੇ
[ਸੋਧੋ]- ↑ Article 2, "The People's Bank of China Law of the People's Republic of China". 2003-12-27. Archived from the original on 2007-03-20. Retrieved 2013-05-24.
{{cite web}}
: Unknown parameter|dead-url=
ignored (|url-status=
suggested) (help)
- ਯੁਆਨ ਰੇਨਮੀਬੀ - ਚੀਨ ਦੇ ਇਤਿਹਾਸਕ ਅਤੇ ਮੌਜੂਦਾ ਬੈਂਕ ਨੋਟਸ (CNY / RMB) 1953-2019 (en) (ਜਰਮਨ) (ਫ਼ਰਾਂਸੀਸੀ)
- ਯੂਆਨ ਸਰਟੀਫਿਕੇਟ - ਪੀਪਲਜ਼ ਰੀਪਬਲਿਕ ਆਫ ਚਾਈਨਾ ਦੇ ਵਿਦੇਸ਼ੀ ਮੁਦਰਾ ਸਰਟੀਫਿਕੇਟ (FEC) 1980-1994 (en) (ਜਰਮਨ) (ਫ਼ਰਾਂਸੀਸੀ)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |