ਸਮੱਗਰੀ 'ਤੇ ਜਾਓ

ਬਜਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਜਟ ਇੱਕ ਨਿਸ਼ਚਿਤ ਸਮੇਂ, ਆਮ ਤੌਰ 'ਤੇ ਇੱਕ ਸਾਲ ਲਈ ਵਿੱਤੀ ਯੋਜਨਾ ਹੁੰਦੀ ਹੈ। ਇਸ ਵਿੱਚ ਯੋਜਨਾਬੱਧ ਵਿਕਰੀ ਵਾਲਿਊਮ ਅਤੇ ਆਮਦਨ, ਸਰੋਤ ਮਾਤਰਾਵਾਂ, ਲਾਗਤਾਂ ਅਤੇ ਖਰਚਿਆਂ, ਸੰਪਤੀਆਂ, ਦੇਣਦਾਰੀਆਂ ਅਤੇ ਨਕਦੀ ਦੇ ਵਹਿਣ ਸ਼ਾਮਲ ਹੋ ਸਕਦੇ ਹਨ। ਕੰਪਨੀਆਂ, ਸਰਕਾਰਾਂ, ਪਰਿਵਾਰ ਅਤੇ ਹੋਰ ਸੰਸਥਾਵਾਂ ਇਸ ਨੂੰ ਗਤੀਵਿਧੀਆਂ ਜਾਂ ਇਵੈਂਟਸ ਦੀਆਂ ਰਣਨੀਤਕ ਯੋਜਨਾਵਾਂ ਨੂੰ ਮਾਪਣਯੋਗ ਮਦਾਂ ਵਿੱਚ ਪਰਗਟ ਕਰਨ ਲਈ ਵਰਤਦੇ ਹਨ।[1]

ਬਜਟ ਕਿਸੇ ਖਾਸ ਉਦੇਸ਼ ਲਈ ਨਿਰਧਾਰਤ ਕੀਤੇ ਧਨ ਅਤੇ ਅਨੁਮਾਨਿਤ ਖਰਚਿਆਂ ਦਾ ਸਾਰ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਸੁਝਾਵਾਂ ਦਾ ਚਿਠਾ ਹੁੰਦਾ ਹੈ। ਇਸ ਵਿੱਚ ਬਜਟ ਸਰਪਲਸ, ਭਵਿੱਖ ਦੇ ਸਮੇਂ ਵਰਤਣ ਲਈ ਪੈਸੇ ਮੁਹੱਈਆ ਕਰਨਾ, ਜਾਂ ਘਾਟੇ ਜਿਹਨਾਂ ਵਿੱਚ ਆਮਦਨ ਨਾਲੋਂ ਖਰਚੇ ਵੱਧ ਜਾਂਦੇ ਹਨ। 

Comme Sisyphe - Honoré Daumier (Brooklyn Museum)

ਨਿਰੁਕਤੀ

[ਸੋਧੋ]

ਬਜਟ ( ਫ਼ਰਾਂਸੀਸੀ ਭਾਸ਼ਾ ਦੇ ਸ਼ਬਦ bougette, ਤੋਂ ਲਿਆ ਗਿਆ ਹੈ) ਇੱਕ ਅਗਾਮੀ ਲੇਖਾ ਦੀ ਮਿਆਦ ਲਈ ਇੱਕ ਗਿਣੀ ਮਿਣੀ ਵਿੱਤੀ ਯੋਜਨਾ ਹੁੰਦੀ ਹੈ। [2]

ਇਕ ਮਾਈਕ੍ਰੋ-ਇਕਨਾਮਿਕਸ ਵਿੱਚ ਬਜਟ ਇੱਕ ਮਹੱਤਵਪੂਰਨ ਸੰਕਲਪ ਹੈ, ਜੋ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਦੇ ਵਿਚਕਾਰ ਲੈਣ ਦੇਣ ਦੇ ਸਤੁੰਲਨ ਨੂੰ ਦਰਸਾਉਣ ਲਈ ਬਜਟ ਲਾਈਨ ਦੀ ਵਰਤੋਂ ਕਰਦਾ ਹੈ।  ਦੂਜੇ ਸ਼ਬਦਾਂ ਵਿੱਚ, ਇੱਕ ਬਜਟ ਇੱਕ ਸੰਗਠਨਾਤਮਕ ਯੋਜਨਾ ਹੈ ਜੋ ਕਿ ਮੁਦਰਾ ਪਦਾਂ ਵਿੱਚ ਦਰਸਾਈ ਗਈ ਹੈ।

ਉਦੇਸ਼ 

[ਸੋਧੋ]

ਹਵਾਲੇ

[ਸੋਧੋ]
  1. "CIMA Official Terminology" (PDF). Archived from the original (PDF) on 2013-08-10. {{cite web}}: Unknown parameter |deadurl= ignored (|url-status= suggested) (help)
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).