ਫ਼ੁਜੈਰਾ
ਦਿੱਖ
ਅਲ ਫ਼ੁਜੈਰਾ
الفجيرة | ||
---|---|---|
ਫ਼ੁਜੈਰਾ ਦੀ ਇਮਰਾਤ | ||
ਦੇਸ਼ | ਫਰਮਾ:Country data ਸੰਯੁਕਤ ਅਰਬ ਇਮਰਾਤ | |
ਇਮਰਾਤ | ਫ਼ੁਜੈਰਾ | |
ਸਰਕਾਰ | ||
• ਇਮੀਰ | ਸ਼ੇਖ਼ ਹਮਦ ਬਿਨ ਮੁਹੰਮਦ ਅਲ ਸ਼ਰਕੀ | |
• ਰਾਜਕੁਮਾਰ | ਸ਼ੇਖ਼ ਮੁਹੰਮਦ ਬਿਨ ਹਮਦ ਬਿਨ ਮੁਹੰਮਦ ਅਲ ਸ਼ਰਕੀ | |
ਆਬਾਦੀ (2009 ਦਾ ਅੰਦਾਜ਼ਾ) | ||
• ਮੈਟਰੋ | 1,52,000 | |
ਸਮਾਂ ਖੇਤਰ | ਯੂਟੀਸੀ+4 (ਯੂ.ਏ.ਈ. ਮਿਆਰੀ ਸਮਾਂ) | |
ਵੈੱਬਸਾਈਟ | ਫ਼ੁਜੈਰਾ |
ਫ਼ੁਜੈਰਾ (Arabic: الفجيرة) ਸੰਯੁਕਤ ਅਰਬ ਇਮਰਾਤ ਦੀਆਂ ਸੱਤ ਇਮਰਾਤਾਂ 'ਚੋਂ ਇੱਕ ਹੈ ਅਤੇ ਇਕੱਲੀ ਅਜਿਹੀ ਇਮਰਾਤ ਹੈ ਜੀਹਦੀ ਸਰਹੱਦ ਸਿਰਫ਼ ਓਮਾਨ ਦੀ ਖਾੜੀ ਉੱਤੇ ਲੱਗਦੀ ਹੈ ਅਤੇ ਫ਼ਾਰਸੀ ਖਾੜੀ ਉੱਤੇ ਕੋਈ ਤੱਟ ਨਹੀਂ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਫ਼ੁਜੈਰਾ ਨਾਲ ਸਬੰਧਤ ਮੀਡੀਆ ਹੈ।