ਸਮੱਗਰੀ 'ਤੇ ਜਾਓ

ਚਾਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚਾਰਕ ਦੀ ਮੂਰਤ

ਚਰਕ (ਸੰਸਕ੍ਰਿਤ: चरक) (~6ਵੀ – 2ਜੀ ਸਦੀ ਬੀਸੀਈ[1][2]) ਇੱਕ ਮਹਾਰਿਸ਼ੀ ਅਤੇ ਆਯੁਰਵੇਦ ਨਿਪੁੰਨ ਦੇ ਰੂਪ ਵਿੱਚ ਪ੍ਰਸਿੱਧ ਹਨ। ਉਹ ਕੁਸ਼ਾਣ ਰਾਜ ਦੇ ਰਾਜਵੈਦ ਸਨ। ਇਨ੍ਹਾਂ ਦੇ ਦੁਆਰੇ ਰਚਿਤ ਚਰਕ ਸੰਹਿਤਾ ਇੱਕ ਪ੍ਰਸਿੱਧ ਆਯੁਰਵੇਦ ਗਰੰਥ ਹੈ। ਇਸ ਵਿੱਚ ਰੋਗਨਾਸ਼ਕ ਅਤੇ ਰੋਗਨਿਰੋਧਕ ਦਵਾਈਆਂ ਦੀ ਚਰਚਾ ਹੈ ਅਤੇ ਸੋਨਾ, ਚਾਂਦੀ, ਲੋਹਾ, ਆਦਿ ਧਾਤਾਂ ਦੇ ਭਸਮ ਅਤੇ ਉਹਨਾਂ ਦੇ ਵਰਤੋ ਦਾ ਵਰਣਨ ਮਿਲਦਾ ਹੈ। ਚਾਰਕ ਦਾ ਜਨਮ ਦਾ ਸਥਾਨ ਜੰਮੂ ਕਸ਼ਮੀਰ ਦਾ ਮੰਨਿਆ ਜਾਂਦਾ ਹੈ।[3][4][5][6] ਚਾਰਕ ਨੂੰ "ਦਵਾਈਆਂ ਦੇ ਪਿਤਾ" ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ।[7]

ਹਵਾਲੇ

[ਸੋਧੋ]
  1. Meulenbeld, Gerrit Jan (1999-01-01). "Caraka, his identity and date". A History of।ndian Medical Literature (in English). Groningen: E. Forsten. ।A, part 1, chapter 10. ISBN 9069801248. OCLC 42207455.{{cite book}}: CS1 maint: unrecognized language (link)
  2. Gerit Jan Meulenbeld (1999), A History of।ndian Medical Literature, Volume 1A, Groningen: Forsten, page 114
  3. Martin Levey, Early Arabic Pharmacology: An।ntroduction Based on Ancient and Medieval Sources, Brill Archive (1973), p. 10
  4. P. N. K. Bamzai, Culture and Political History of Kashmir - Volume 1, M D Publications (1994), p.268
  5. S.K. Sopory, Glimpses Of Kashmir, APH Publishing Corporation (2004), p. 62
  6. Krishan Lal Kalla, The Literary Heritage of Kashmir, Mittal Publications (1985), p.65
  7. Dr. B. R. Suhas. SUSHRUTA. Retrieved 14 July 2015.