ਸਮੱਗਰੀ 'ਤੇ ਜਾਓ

ਗੁੱਡੀ ਦਾ ਘਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁੱਡੀ ਦਾ ਘਰ
A Doll's House
ਮੂਲ ਖਰੜੇ ਦਾ ਕਵਰ ਪੰਨਾ, 1879
ਲੇਖਕਹੈਨਰਿਕ ਇਬਸਨ
ਪਾਤਰਨੋਰਾ
ਟੋਰਵਾਲਡ ਹੈਲਮਰ
ਕ੍ਰਾਗਸਤਾਡ
ਮਿਸਿਜ ਲਿੰਡ
ਡਾ. ਰੈਂਕ
ਬੱਚੇ
Anne-Marie
ਪਹਿਲੇ ਪਰਦਰਸ਼ਨ ਦੀ ਤਰੀਕ21 ਦਸੰਬਰ 1879 (1879-12-21)
ਪਹਿਲੇ ਪਰਦਰਸ਼ਨ ਦੀ ਜਗ੍ਹਾRoyal Theatre
in Copenhagen, Denmark
ਮੂਲ ਭਾਸ਼ਾਨਾਰਵੇਜੀਅਨ
ਵਿਸ਼ਾThe feminist awakening of a good middle-class wife and mother.
ਰੂਪਾਕਾਰਪ੍ਰਕਿਰਤੀਵਾਦੀ
ਯਥਾਰਥਵਾਦੀ
ਸਮਸਿਆ ਨਾਟਕ
ਮਾਡਰਨ ਤ੍ਰਾਸਦੀ
SettingThe home of the Helmer family in an unspecified Norwegian town or city, circa 1879.
IBDB profile
IOBDB profile

ਇੱਕ ਗੁੱਡੀ ਦਾ ਘਰ (A Doll's House) 19ਵੀਂ ਸਦੀ ਦੇ ਨਾਰਵੇਜੀ ਨਾਟਕਕਾਰ ਹੈਨਰਿਕ ਇਬਸਨ ਦਾ ਲਿਖਿਆ ਨਾਟਕ ਹੈ।

ਇਹ ਨਾਟਕ 19ਵੀਂ ਸਦੀ ਦੀ ਵਿਆਹ ਵਿਵਸਥਾ ਵੱਲ ਇਸ ਦੇ ਗੰਭੀਰ ਅਲੋਚਨਾਤਮਿਕ ਰਵੱਈਏ ਲਈ ਮਹੱਤਵਪੂਰਨ ਹੈ। ਇਸ ਕਾਰਨ ਉਸ ਸਮੇਂ ਬਹੁਤ ਵੱਡਾ ਵਿਵਾਦ ਪੈਦਾ ਹੋ ਗਿਆ ਸੀ।[1] ਨਾਟਕ ਦੇ ਅੰਤ ਸਮੇਂ ਮੁੱਖ ਪਾਤਰ, ਨੋਰਾ ਆਪਣੇ ਪਤੀ ਅਤੇ ਬੱਚੇ ਨੂੰ ਛੱਡ ਕੇ ਚਲੀ ਜਾਂਦੀ ਹੈ, ਕਿਉਂਕਿ ਉਹ ਆਪਣੇ ਆਪ ਨੂੰ ਖੋਜਣਾ ਚਾਹੁੰਦੀ ਹੈ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).