ਸਮੱਗਰੀ 'ਤੇ ਜਾਓ

ਘਰੇਲੂ ਚੂਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
109.252.93.143 (ਗੱਲ-ਬਾਤ) (foto) ਵੱਲੋਂ ਕੀਤਾ ਗਿਆ 17:27, 29 ਫ਼ਰਵਰੀ 2024 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਘਰੇਲੂ ਚੂਹਾ
Scientific classification
Kingdom:
Phylum:
Class:
Order:
Family:
Subfamily:
Genus:
Subgenus:
Species:
M. musculus
Binomial name
Mus musculus
Subspecies
  • Mus musculus bactrianus
  • Mus musculus castaneus
  • Mus musculus domesticus
  • Mus musculus gentilulus
  • Mus musculus musculus
House mouse range

ਘਰੇਲੂ ਚੂਹਾ (Mus musculus) ਇੱਕ ਕੁਤਰਨ ਵਾਲਾ (rodent) ਛੋਟਾ ਜਿਹਾ ਜਾਨਵਰ ਹੈ, ਜਿਸ ਦੀ ਪ੍ਰਜਾਤੀ ਬੜੀ ਤਾਦਾਦ ਵਿੱਚ ਤਕਰੀਬਨ ਤਮਾਮ ਇਲਾਕਿਆਂ ਵਿੱਚ ਮਿਲਦੀ ਹੈ। ਇਹ ਇਨਸਾਨੀ ਆਬਾਦੀਆਂ ਦੇ ਕਰੀਬ ਰਹਿਣਾ ਪਸੰਦ ਕਰਦਾ ਹੈ। ਇਹ ਨੁਕੀਲੇ ਨੱਕ, ਛੋਟੇ ਗੋਲ ਕੰਨ, ਅਤੇ ਲੰਬੀ ਨਗਨ ਜਾਂ ਲਗਭਗ ਵਾਲ-ਰਹਿਤ ਪੂਛ ਵਾਲਾ ਜਾਨਵਰ ਹੈ।

ਹਵਾਲੇ

[ਸੋਧੋ]
  1. Musser G, Amori G, Hutterer R, Kryštufek B, Yigit N & Mitsain G (2008). Mus musculus. 2008 IUCN Red List of Threatened Species. IUCN 2008. Retrieved on 10 October 2008.