ਸਮੱਗਰੀ 'ਤੇ ਜਾਓ

ਪਿਨਾਰਾਏ ਵਿਜੇਅਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (top: clean up ਦੀ ਵਰਤੋਂ ਨਾਲ AWB) ਵੱਲੋਂ ਕੀਤਾ ਗਿਆ 05:38, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਪਿਨਾਰਾਏ ਵਿਜੇਅਨ
പിണറായി വിജയൻ
Member of the Politburo of the Communist Party of India (Marxist)
ਦਫ਼ਤਰ ਸੰਭਾਲਿਆ
24 ਮਾਰਚ 2002
Minister of Electricity, Kerala state
ਦਫ਼ਤਰ ਵਿੱਚ
1996–1998
ਤੋਂ ਪਹਿਲਾਂG. Karthikeyan
ਤੋਂ ਬਾਅਦS. Sharma
Minister of Co-operatives, Kerala state
ਦਫ਼ਤਰ ਵਿੱਚ
1996–1998
ਤੋਂ ਪਹਿਲਾਂM. V. Raghavan
ਤੋਂ ਬਾਅਦS. Sharma
Secretary of the Communist Party of India (Marxist) Kerala State Committee
ਦਫ਼ਤਰ ਵਿੱਚ
25 ਸਤੰਬਰ 1998 – 23 ਫਰਵਰੀ 2015
ਤੋਂ ਪਹਿਲਾਂChadayan Govindan
ਤੋਂ ਬਾਅਦKodiyeri Balakrishnan
ਨਿੱਜੀ ਜਾਣਕਾਰੀ
ਜਨਮ (1944-03-21) 21 ਮਾਰਚ 1944 (ਉਮਰ 80)
ਪਿਨਾਰਾਏ , ਮਾਲਾਬਾਰ ਜ਼ਿਲ੍ਹਾ, ਮਦਰਾਸ ਪ੍ਰੇਜ਼ੀਡੇਨਸੀ, ਬ੍ਰਿਟਿਸ਼ ਭਾਰਤ
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)
ਜੀਵਨ ਸਾਥੀਕਮਾਲਾ
ਬੱਚੇਵਿਵੇਕ ਕਿਰਨ
ਵੀਨਾ
ਰਿਹਾਇਸ਼ਪਿਨਾਰਾਏ , ਕੇਰਲਾ
ਅਲਮਾ ਮਾਤਰGovernment Brennen College, Thalassery

ਪਿਨਾਰਾਏ ਵਿਜੇਅਨ ਇੱਕ ਭਾਰਤੀ ਸਿਆਸਤਦਾਨ ਹੈ। 25 ਮਈ 2016 ਤੋਂ ਇਹ ਕੇਰਲਾ ਦਾ ਮੁੱਖ ਮੰਤਰੀ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਮੈਂਬਰ ਹੈ। ਉਹ 1998 ਤੋਂ 2015 ਤੱਕ ਕੇਰਲਾ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਸੈਕਟਰੀ ਰਿਹਾ। ਉਹ ਪਾਰਟੀ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੈਕਟਰੀ ਰਿਹਾ। ਉਹ 1996 ਤੋਂ 1998 ਤੱਕ ਕੇਰਲਾ ਵਿੱਚ ਬਿਜਲੀ ਮੰਤਰੀ ਰਿਹਾ। ਉਹ ਮਈ 2016 ਵਿੱਚ ਕੇਰਲਾ ਦੀ ਵਿਧਾਨਸਭਾ ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਵੱਜੋਂ ਜਿੱਤਿਆ ਅਤੇ ਹੁਣ ਉਹ ਕੇਰਲਾ ਦੇ ਅਗਲੇ ਮੁੱਖ ਮੰਤਰੀ ਪਦ ਲਈ ਦਾਵੇਦਾਰ ਹੈ।[1]

ਹਵਾਲੇ

[ਸੋਧੋ]
  1. "Pinarayi Vijayan, 72, Will Be Kerala Chief Minister, Not Achuthanandan, 92". NDTV.com. 20 May 2016. Retrieved 20 May 2016.