ਸਮੱਗਰੀ 'ਤੇ ਜਾਓ

ਭੌਤਿਕੀ ਸਥਿਰਾਂਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (top: clean up ਦੀ ਵਰਤੋਂ ਨਾਲ AWB) ਵੱਲੋਂ ਕੀਤਾ ਗਿਆ 14:30, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਇੱਕ ਭੌਤਿਕੀ ਸਥਿਰਾਂਕ ਅਜਿਹੀ ਭੌਤਿਕੀ ਮਾਤਰਾ ਹੁੰਦੀ ਹੈ ਜੋ ਆਮ ਤੌਰ 'ਤੇ ਕੁਦਰਤ ਵਿੱਚ ਬ੍ਰਹਿਮੰਡਿਕ ਅਤੇ ਵਕਤ ਵਿੱਚ ਸਥਿਰ ਹੁੰਦੀ ਮੰਨੀ ਜਾਂਦੀ ਹੈ| ਇਸਦੀ ਤੁਲਨਾ ਗਣਿਤਿਕ ਸਥਿਰਾਂਕ ਨਾਲ ਕੀਤੀ ਜਾ ਸਕਦੀ ਹੈ, ਜੋ ਇੱਕ ਸਥਿਰ ਕੀਤਾ ਹੋਇਆ ਸੰਖਿਅਕ ਮੁੱਲ ਹੁੰਦਾ ਹੈ, ਪਰ ਸਿੱਧੇ ਤੌਰ 'ਤੇ ਇਸ ਵਿੱਚ ਕੋਈ ਭੌਤਿਕੀ ਨਾਪ ਸ਼ਾਮਿਲ ਨਹੀਂ ਹੁੰਦਾ|