ਅਦਿਤੀ ਸ਼ਰਮਾ
ਅਦਿਤੀ ਸ਼ਰਮਾ ਇੱਕ ਭਾਰਤੀ ਅਭਿਨੇਤਰੀ ਹੈ ਜਿਸਨੇ ਬਾਲੀਵੁਡ ਦੀਆਂ ਫ਼ਿਲਮਾਂ ਮੌਸਮ ਅਤੇ ਲੇਡੀਜ਼ ਵਰਸਿਜ਼ ਰਿਕੀ ਬਹਿਲ ਵਿੱਚ ਕੰਮ ਕੀਤਾ ਅਤੇ ਪੰਜਾਬੀ ਫ਼ਿਲਮ ਅੰਗਰੇਜ ਵਿੱਚ ਮਾੜੋ ਦੀ ਭੂਮਿਕਾ ਨਿਭਾਈ।
ਅਦਿਤੀ ਸ਼ਰਮਾ | |
---|---|
ਜਨਮ | [1] ਲਖਨਊ , ਉਤਰ ਪ੍ਰਦੇਸ਼ ,ਭਾਰਤ | 24 ਅਗਸਤ 1983
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਅਦਿਤੀ ਸ਼ਰਮਾ |
ਪੇਸ਼ਾ | ਅਭਿਨੇਤਰੀ |
ਸਰਗਰਮੀ ਦੇ ਸਾਲ | 2007–ਵਰਤਮਾਨ |
ਮੁੱਢਲਾ ਜੀਵਨ
ਸੋਧੋਅਦਿਤੀ ਸ਼ਰਮਾ ਦਾ ਜਨਮ 24 ਅਗਸਤ 1983 ਨੂੰ ਲਖਨਊ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਡਾ. ਡੀ ਸ਼ਰਮਾ ਅਤੇ ਮਾਤਾ ਅਨੀਲਾ ਸ਼ਰਮਾ ਹੈ।[2]
ਕਰੀਅਰ
ਸੋਧੋਉਹ 2004 ਵਿੱਚ ਜ਼ੀ ਟੀਵੀ ਦੇ ਪ੍ਰੋਗਰਾਮ "ਇੰਡੀਅਜ਼ ਬੇਸਟ ਸਿਨੇਸਟਾਰਜ ਕੀ ਖੋਜ" ਦੀ ਵਿਜੇਤਾ ਰਹੀ। "ਅਦਿਤੀ ਡੋਮਿਨੋਜ਼", "ਕੋਲਗੇਟ", "ਟਾਟਾ ਸਕਾਈ", "ਫੇਅਰ ਐਂਡ ਲਵਲੀ", "ਪੈਰਾਸ਼ੂਟ ਆਇਲ", "ਬੈਂਕ ਆਫ਼ ਇੰਡੀਆ", "ਸਟੇਫ੍ਰੀ", "ਤਨਿਸ਼ਕ", "ਮੂਵ", "ਬਿਰਟੇਨੀਆ", "ਰਿਲਾਇੰਸ" ਦੀ ਪ੍ਰਤੀਨਿਧ ਰਹੀ ਹੈ।
2015 ਤੋਂ 2017 ਤੱਕ, ਅਦਿਤੀ ਸ਼ਰਮਾ ਨੇ ਵਿਸ਼ਾਲ ਵਸ਼ਿਸ਼ਠ ਅਤੇ ਸ਼ਕਤੀ ਅਨੰਦ ਦੇ ਵਿਰੁੱਧ ਐੱਨ ਟੀ.ਵੀ ਦੀ ਗੰਗਾ ਸ਼ੋ ਵਿੱਚ ਵਕੀਲ ਦੀ ਭੂਮਿਕਾ ਨਿਭਾਈ।
2018 ਤੋਂ 2019 ਤੱਕ, ਇਸ ਨੇ ਸ਼ਕਤੀ ਅਰੋੜਾ ਅਤੇ ਕਿਨਸੁਕ ਮਹਾਜਨ ਦੇ ਵਿਰੁੱਧ ਕਲਰਜ਼ ਟੀ.ਵੀ ਦੀ ਸਿਲਸਿਲਾ ਬਾਦਲਤੇ ਰਿਸਤੋਂ ਕਾ ਵਿੱਚ ਡਾ. ਮੌਲੀ ਦੀ ਭੂਮਿਕਾ ਨਿਭਾਈ।
ਫ਼ਿਲਮੋਗ੍ਰਾਫੀ
ਸੋਧੋਫ਼ਿਲਮਾਂ
ਸੋਧੋਸਾਲ | ਸਿਰਲੇਖ | ਭੂਮਿਕਾ | ਭਾਸ਼ਾ | ਰੈਫ਼ |
---|---|---|---|---|
2007 | ਖੰਨਾ ਐਂਡ ਅਈਅਰ | ਨੰਦਨੀਅਈਅਰ | ਹਿੰਦੀ | |
2008 | ਬਲੈਕ ਐਂਡ ਵਾਈਟ | ਸ਼ਗੂਫਤਾ | [3] | |
ਗੁੰਡੇ ਝੱਲੂਮੁੰਡੀ | ਨੀਤੂ | ਤੇਲਗੂ | ||
2010 | ਓਮ ਸ਼ਾਂਤੀ | ਅੰਜਲੀ | [4] | |
2011 | ਮੌਸਮ | ਰੱਜੋ | ਹਿੰਦੀ | [5] |
ਲੇਡੀਜ਼ ਵਰਸਜ਼ ਰਿਕੀ ਬਹਿਲ | ਸ਼ਾਇਰਾ ਰਾਸ਼ਿਦ | [6] | ||
ਰਸਤਾ ਪਿਆਰ ਕਾ | ||||
ਕੁਛ ਖੱਟਾ ਕੁਛ ਮੀਠਾ | ਮਾਲਾ | [7] | ||
ਬਬਲੂ | ਪੂਜਾ | ਤੇਲਗੂ | ||
2014 | ਇੱਕੀਸ ਤੋਪੋਂ ਕੀ ਸਲਾਮੀ | ਤਾਨੀਆ ਸ਼੍ਰੀਵਾਸਤਵ | ਹਿੰਦੀ | |
2015 | ਅੰਗਰੇਜ | ਮਾੜੋ | ਪੰਜਾਬੀ | |
2016 | ਸਾਤ ਉਚੱਕੇ | ਸੋਨਾ | ਹਿੰਦੀ | |
2018 | ਸੂਬੇਦਾਰ ਜੋਗਿੰਦਰ ਸਿੰਘ | ਗੁਰਦਿਆਲ ਕੌਰ ਬੰਗਾ | ਪੰਜਾਬੀ | |
ਗੋਲਕ ਬੁਗਨੀ ਬੈਂਕ ਤੇ ਬਟੂਆ | ਸ਼ਿੰਦੀ | |||
ਨਨਕਾਣਾ | ਸਲਮਾ | |||
ਲਾਟੂ | ਜੀਤੀ | |||
2020 | ਇੱਕੋ ਮਿੱਕੇ | ਪੰਜਾਬੀ |
ਟੈਲੀਵਿਜ਼ਨ
ਸੋਧੋਸਾਲ | ਸਿਰਲੇਖ | ਭੂਮਿਕਾ | ਚੈਨਲ |
---|---|---|---|
2004 | ਇੰਡੀਆਜ਼ ਕੇ ਸਿਨੇ ਸਟਾਰਜ਼ ਕੀ ਖੋਜ | ਹਰਸੇਲਫ | ਜ਼ੀ ਟੀਵੀ |
2012 | ਤੇਰੀ ਮੇਰੀ ਲਵ ਸਟੋਰੀਜ਼ | ਅੰਜਲੀ(ਭਾਗ 16) | ਸਟਾਰ ਪਲੱਸ |
ਲਾਖੋਂ ਮੇਂ ਏਕ -ਵੇਂਕਲਕਸ਼ਮੀ | ਵੇਂਕਲਕਸ਼ਮੀ(ਭਾਗ 18) | ||
2015–17 | ਗੰਗਾ[8] | ਗੰਗਾ ਸ਼ੁਕਲਾ | ਐਨਟੀਵੀ |
2018–19 | ਸਿਲਸਿਲਾ ਬਦਲਤੇ ਰਿਸ਼ਤੋਂ ਕਾ | ਡਾ. ਮੌਲੀ ਸ਼ੇਖਾਰੀ | ਕਲਰਜ਼ ਟੀਵੀ |
2018 | ਸ਼ਕਤੀ: ਅਸ਼ਤਿਤਵ ਕੇ ਅਹਿਸਾਸ ਕੀ | ਮਹਿਮਾਨ(ਮੌਲੀ ਵਜੋਂ) |
ਅਵਾਰਡ ਅਤੇ ਨੋਮੀਨੇਸ਼ਨਜ਼
ਸੋਧੋਸਾਲ | ਅਵਾਰਡ | ਸ਼੍ਰੇਣੀ | ਸ਼ੋਅ | ਨਤੀਜਾ |
---|---|---|---|---|
2016 | ਭਾਰਤੀ ਟੈਲੀਵੀਜ਼ਨ ਅਕੈਡਮੀ ਅਵਾਰਡ | ਬੈਸਟ ਐਕਟਰੈਸ (ਪਾਪੂਲਰ ) | ਗੰਗਾ | ਨਾਮਜ਼ਦ |
2018 | ਬੈਸਟ ਐਕਟਰੈਸ (ਜਿਊਰੀ ) | ਸਿਲਸਿਲਾ ਬਦਲਤੇ ਰਿਸ਼ਤੋਂ ਕਾ | ਨਾਮਜ਼ਦ |
ਹਵਾਲੇ
ਸੋਧੋ- ↑ http://www.cintaa.net/membership/cintaa_profile/3374
- ↑ "Aditi Sharma Full Bio". imdb.com. 2009-03-24. Retrieved 2010-06-24.
- ↑ "Black & White preview". 2008-02-01. Archived from the original on 2008-10-07. Retrieved 2008-02-02.
- ↑ http://www.bharatstudent.com/ (2010-01-13). "Om Shanti Telugu Movie Reviews, Om Shanti Tollywood Movie Review, Movie Review Rating, Telugu Film Review Rating". Bharatstudent.com. Archived from the original on 2010-01-17. Retrieved 2012-08-04.
{{cite web}}
: External link in
(help); Unknown parameter|author=
|dead-url=
ignored (|url-status=
suggested) (help) - ↑ Saibal Chatterjeee (23 ਸਤੰਬਰ 2011). "Mausam Review". NDTV.com. Archived from the original on 7 January 2012.
- ↑ "Ladies Vs Ricky Bahl Review". Koimoi.com. Retrieved 16 December 2011.
- ↑ "Aditi Sharma : Filmography and Profile". Bollywood Hungama. Retrieved 2011-10-20.
- ↑ "Gangaa - agar Ki Ganga". indiatoday. Retrieved 2 May 2016.