ਕੀ ਤੁਸੀਂ Facebook ਵਿੱਚ ਲੌਗ ਇਨ ਜਾਂ ਸ਼ਾਮਿਲ ਹੋਣਾ ਚਾਹੁੰਦੇ ਹੋ?
Facebook ਐਪ ਨਾਲ ਸੰਪਰਕ ਅੱਪਲੋਡ ਕਰਨ ਨੂੰ ਪ੍ਰਬੰਧਿਤ ਕਰੋ
ਤੁਸੀਂ Android, iPhone, iPad ਜਾਂ Facebook Lite ਐਪਾਂ 'ਤੇ ਸਿਰਫ਼ ਨਿਰੰਤਰ ਸੰਪਰਕ ਅੱਪਲੋਡ ਕਰਨ ਨੂੰ ਹੀ ਪ੍ਰਬੰਧਿਤ ਕਰ ਸਕਦੇ ਹੋ।
ਜਦੋਂ ਨਿਰੰਤਰ ਸੰਪਰਕ ਅੱਪਲੋਡ ਕਰਨਾ ਚਾਲੂ ਹੁੰਦਾ ਹੈ, ਤਾਂ ਜਦੋਂ ਵੀ ਤੁਸੀਂ ਆਪਣੇ Facebook ਅਕਾਊਂਟ ਵਿੱਚ ਲੌਗ ਇਨ ਕਰਦੇ ਹੋ, ਤਾਂ Facebook ਤੁਹਾਡੇ ਫ਼ੋਨ ਜਾਂ ਟੈਬਲੇਟ ਤੋਂ ਤੁਹਾਡੇ ਸੰਪਰਕਾਂ ਨੂੰ ਸਵੈਚਲਿਤ ਤੌਰ 'ਤੇ ਅੱਪਲੋਡ ਕਰੇਗਾ।
Facebook ਐਪ ਵਿੱਚ ਨਿਰੰਤਰ ਸੰਪਰਕ ਅੱਪਲੋਡ ਕਰਨਾ ਬੰਦ ਜਾਂ ਚਾਲੂ ਕਰੋ
Android:
  1. Facebook ਦੇ ਬਿਲਕੁਲ ਉੱਪਰ ਸੱਜੇ ਪਾਸੇ menu 'ਤੇ ਟੈਪ ਕਰੋ।
  2. ਸੈਟਿੰਗਾਂ ਅਤੇ ਗੋਪਨੀਯਤਾ 'ਤੇ ਟੈਪ ਕਰੋ, ਫਿਰ ਸੈਟਿੰਗਾਂ 'ਤੇ ਟੈਪ ਕਰੋ।
  3. ਅਕਾਊਂਟ ਕੇਂਦਰ 'ਤੇ ਟੈਪ ਕਰੋ, ਫਿਰ ਤੁਹਾਡੀ ਜਾਣਕਾਰੀ ਅਤੇ ਇਜਾਜ਼ਤਾਂ 'ਤੇ ਟੈਪ ਕਰੋ।
  4. ਸੰਪਰਕ ਅੱਪਲੋਡ ਕਰੋ 'ਤੇ ਟੈਪ ਕਰੋ, ਫਿਰ Facebook ਅਕਾਊਂਟ ਚੁਣੋ।
  5. ਇਸ ਸੈਟਿੰਗ ਨੂੰ ਬੰਦ ਜਾਂ ਚਾਲੂ ਕਰਨ ਲਈ ਨਿਰੰਤਰ ਸੰਪਰਕ ਅੱਪਲੋਡ ਕਰੋ ਦੇ ਅੱਗੇ ਟੈਪ ਕਰੋ।
iPhone:
  1. Facebook ਦੇ ਬਿਲਕੁਲ ਹੇਠਾਂ ਸੱਜੇ ਪਾਸੇ Menu 'ਤੇ ਟੈਪ ਕਰੋ।
  2. settingsਸੈਟਿੰਗਾਂ ਅਤੇ ਗੋਪਨੀਯਤਾ 'ਤੇ ਟੈਪ ਕਰੋ, ਫਿਰ ਸੈਟਿੰਗਾਂ 'ਤੇ ਟੈਪ ਕਰੋ।

  5. ਇਸ ਸੈਟਿੰਗ ਨੂੰ ਬੰਦ ਜਾਂ ਚਾਲੂ ਕਰਨ ਲਈ ਸੰਪਰਕ ਅੱਪਲੋਡ ਕਰੋ ਦੇ ਅੱਗੇ ਟੈਪ ਕਰੋ।
iPad:

  2. ਹੇਠਾਂ ਵੱਲ ਸਕ੍ਰੋਲ ਕਰੋ ਅਤੇ ਸੈਟਿੰਗਾਂ ਅਤੇ ਗੋਪਨੀਯਤਾ 'ਤੇ ਟੈਪ ਕਰੋ, ਫਿਰ ਸੈਟਿੰਗਾਂ 'ਤੇ ਟੈਪ ਕਰੋ।
  3. ਸੰਪਰਕ ਅੱਪਲੋਡ ਕਰੋ 'ਤੇ ਟੈਪ ਕਰੋ, ਫਿਰ Facebook ਅਕਾਊਂਟ ਚੁਣੋ।
  4. ਇਸ ਸੈਟਿੰਗ ਨੂੰ ਬੰਦ ਜਾਂ ਚਾਲੂ ਕਰਨ ਲਈ ਸੰਪਰਕ ਅੱਪਲੋਡ ਕਰੋ ਦੇ ਅੱਗੇ ਟੈਪ ਕਰੋ।
Facebook Lite:
  1. Facebook ਦੇ ਬਿਲਕੁਲ ਉੱਪਰ ਸੱਜੇ ਪਾਸੇ menu 'ਤੇ ਟੈਪ ਕਰੋ।
  2. ਹੇਠਾਂ ਵੱਲ ਸਕ੍ਰੋਲ ਕਰੋ ਅਤੇ ਸੈਟਿੰਗਾਂ 'ਤੇ ਟੈਪ ਕਰੋ।
  3. ਹੇਠਾਂ ਇਜਾਜ਼ਤਾਂ ਦੇ ਸੈਕਸ਼ਨ ਤੱਕ ਸਕ੍ਰੋਲ ਕਰੋ ਅਤੇ ਸੰਪਰਕ ਅੱਪਲੋਡ ਕਰੋ 'ਤੇ ਟੈਪ ਕਰੋ।
  4. ਇਸ ਸੈਟਿੰਗ ਨੂੰ ਬੰਦ ਜਾਂ ਚਾਲੂ ਕਰਨ ਲਈ ਸੰਪਰਕ ਅੱਪਲੋਡ ਕਰੋ ਦੇ ਅੱਗੇ ਟੈਪ ਕਰੋ।
ਦੂਸਰੀਆਂ ਮੋਬਾਈਲ ਡਿਵਾਈਸਾਂ:
ਨਿਰੰਤਰ ਸੰਪਰਕ ਅੱਪਲੋਡ ਕਰਨਾ ਸਿਰਫ਼ iPhone, iPad ਜਾਂ Android ਡਿਵਾਈਸਾਂ 'ਤੇ ਹੀ ਉਪਲਬਧ ਹੈ। ਆਪਣੇ ਮੋਬਾਈਲ ਡਿਵਾਈਸ ਤੋਂ ਸੰਪਰਕ ਅੱਪਲੋਡ ਕਰਨ ਜਾਂ ਤੁਹਾਡੇ ਵੱਲੋਂ ਅੱਪਲੋਡ ਕੀਤੇ ਸੰਪਰਕ ਮਿਟਾਉਣ ਦੇ ਤਰੀਕੇ ਬਾਰੇ ਜਾਣੋ।
ਧਿਆਨ ਵਿੱਚ ਰੱਖੋ
  • Facebook ਐਪ ਵਿੱਚ ਸੰਪਰਕ ਅੱਪਲੋਡ ਕਰਨਾ ਬੰਦ ਕਰਨ ਨਾਲ Messenger ਐਪ ਵਿੱਚ ਸੰਪਰਕ ਅੱਪਲੋਡ ਕਰਨਾ ਸਵੈਚਲਿਤ ਤੌਰ 'ਤੇ ਬੰਦ ਨਹੀਂ ਹੋਵੇਗਾ। Messenger 'ਤੇ ਸੰਪਰਕ ਅੱਪਲੋਡ ਕਰਨ ਨੂੰ ਪ੍ਰਬੰਧਿਤ ਕਰਨ ਦੇ ਤਰੀਕੇ ਬਾਰੇ ਜਾਣੋ।
  • ਜੇ ਤੁਸੀਂ ਇੱਕ ਤੋਂ ਵੱਧ ਫ਼ੋਨ ਜਾਂ ਟੈਬਲੇਟ 'ਤੇ Facebook ਐਪ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇੱਕ 'ਤੇ ਨਿਰੰਤਰ ਸੰਪਰਕ ਅੱਪਲੋਡ ਕਰਨ ਨੂੰ ਬੰਦ ਕਰਨਾ ਪਵੇਗਾ।
ਆਪਣੇ ਅੱਪਲੋਡ ਕੀਤੇ ਸੰਪਰਕਾਂ ਨੂੰ ਦੇਖੋ ਜਾਂ ਹਟਾਓ
ਤੁਸੀਂ ਸੱਦੇ ਅਤੇ ਆਯਾਤ ਕੀਤੇ ਸੰਪਰਕ ਪ੍ਰਬੰਧਿਤ ਕਰਨਾ ਪੇਜ 'ਤੇ ਆਪਣੇ ਅੱਪਲੋਡ ਕੀਤੇ ਸੰਪਰਕ ਦੇਖ ਜਾਂ ਹਟਾ ਸਕਦੇ ਹੋ।
ਜਦੋਂ ਨਿਰੰਤਰ ਸੰਪਰਕ ਅੱਪਲੋਡ ਕਰਨਾ ਚਾਲੂ ਹੁੰਦਾ ਹੈ, ਤਾਂ ਜਦੋਂ ਵੀ ਤੁਸੀਂ ਆਪਣੇ Facebook ਅਕਾਊਂਟ ਵਿੱਚ ਲੌਗ ਇਨ ਕਰਦੇ ਹੋ, ਤਾਂ Facebook ਤੁਹਾਡੇ ਫ਼ੋਨ ਜਾਂ ਟੈਬਲੇਟ ਤੋਂ ਤੁਹਾਡੇ ਸੰਪਰਕਾਂ ਨੂੰ ਸਵੈਚਲਿਤ ਤੌਰ 'ਤੇ ਅੱਪਲੋਡ ਕਰੇਗਾ।
Facebook ਐਪ ਵਿੱਚ ਨਿਰੰਤਰ ਸੰਪਰਕ ਅੱਪਲੋਡ ਕਰਨਾ ਬੰਦ ਜਾਂ ਚਾਲੂ ਕਰੋ
  1. Facebook ਦੇ ਬਿਲਕੁਲ ਉੱਪਰ ਸੱਜੇ ਪਾਸੇ menu 'ਤੇ ਟੈਪ ਕਰੋ।
  2. ਸੈਟਿੰਗਾਂ ਅਤੇ ਗੋਪਨੀਯਤਾ 'ਤੇ ਟੈਪ ਕਰੋ, ਫਿਰ ਸੈਟਿੰਗਾਂ 'ਤੇ ਟੈਪ ਕਰੋ।
  3. ਅਕਾਊਂਟ ਕੇਂਦਰ 'ਤੇ ਟੈਪ ਕਰੋ, ਫਿਰ ਤੁਹਾਡੀ ਜਾਣਕਾਰੀ ਅਤੇ ਇਜਾਜ਼ਤਾਂ 'ਤੇ ਟੈਪ ਕਰੋ।
  4. ਸੰਪਰਕ ਅੱਪਲੋਡ ਕਰੋ 'ਤੇ ਟੈਪ ਕਰੋ, ਫਿਰ Facebook ਅਕਾਊਂਟ ਚੁਣੋ।
  5. ਇਸ ਸੈਟਿੰਗ ਨੂੰ ਬੰਦ ਜਾਂ ਚਾਲੂ ਕਰਨ ਲਈ ਨਿਰੰਤਰ ਸੰਪਰਕ ਅੱਪਲੋਡ ਕਰੋ ਦੇ ਅੱਗੇ ਟੈਪ ਕਰੋ।
ਧਿਆਨ ਵਿੱਚ ਰੱਖੋ
  • Facebook ਐਪ ਵਿੱਚ ਸੰਪਰਕ ਅੱਪਲੋਡ ਕਰਨਾ ਬੰਦ ਕਰਨ ਨਾਲ Messenger ਐਪ ਵਿੱਚ ਸੰਪਰਕ ਅੱਪਲੋਡ ਕਰਨਾ ਜਾਂ ਕਾਲ ਅਤੇ SMS (ਟੈਕਸਟ ਮੈਸੇਜਿੰਗ) ਅੱਪਲੋਡ ਕਰਨਾ ਸਵੈਚਲਿਤ ਤੌਰ 'ਤੇ ਬੰਦ ਨਹੀਂ ਹੋਵੇਗਾ। Messenger 'ਤੇ ਸੰਪਰਕ ਅੱਪਲੋਡ ਕਰਨ ਨੂੰ ਪ੍ਰਬੰਧਿਤ ਕਰਨ ਦੇ ਤਰੀਕੇ ਬਾਰੇ ਜਾਣੋ।
  • ਜੇ ਤੁਸੀਂ ਇੱਕ ਤੋਂ ਵੱਧ ਫ਼ੋਨ ਜਾਂ ਟੈਬਲੇਟ 'ਤੇ Facebook ਐਪ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇੱਕ 'ਤੇ ਨਿਰੰਤਰ ਸੰਪਰਕ ਅੱਪਲੋਡ ਕਰਨ ਨੂੰ ਬੰਦ ਕਰਨਾ ਪਵੇਗਾ।
ਆਪਣੇ ਅੱਪਲੋਡ ਕੀਤੇ ਸੰਪਰਕਾਂ ਨੂੰ ਦੇਖੋ ਜਾਂ ਹਟਾਓ
ਤੁਸੀਂ ਸੱਦੇ ਅਤੇ ਆਯਾਤ ਕੀਤੇ ਸੰਪਰਕ ਪ੍ਰਬੰਧਿਤ ਕਰਨਾ ਪੇਜ 'ਤੇ ਆਪਣੇ ਅੱਪਲੋਡ ਕੀਤੇ ਸੰਪਰਕ ਦੇਖ ਜਾਂ ਹਟਾ ਸਕਦੇ ਹੋ।
ਜਦੋਂ ਨਿਰੰਤਰ ਸੰਪਰਕ ਅੱਪਲੋਡ ਕਰਨਾ ਚਾਲੂ ਹੁੰਦਾ ਹੈ, ਤਾਂ ਜਦੋਂ ਵੀ ਤੁਸੀਂ ਆਪਣੇ Facebook ਅਕਾਊਂਟ ਵਿੱਚ ਲੌਗ ਇਨ ਕਰਦੇ ਹੋ, ਤਾਂ Facebook ਤੁਹਾਡੇ ਫ਼ੋਨ ਜਾਂ ਟੈਬਲੇਟ ਤੋਂ ਤੁਹਾਡੇ ਸੰਪਰਕਾਂ ਨੂੰ ਸਵੈਚਲਿਤ ਤੌਰ 'ਤੇ ਅੱਪਲੋਡ ਕਰੇਗਾ।
Facebook ਐਪ ਵਿੱਚ ਨਿਰੰਤਰ ਸੰਪਰਕ ਅੱਪਲੋਡ ਕਰਨਾ ਬੰਦ ਜਾਂ ਚਾਲੂ ਕਰੋ
  1. Facebook ਦੇ ਬਿਲਕੁਲ ਹੇਠਾਂ ਸੱਜੇ ਪਾਸੇ Menu 'ਤੇ ਟੈਪ ਕਰੋ।
  2. settingsਸੈਟਿੰਗਾਂ ਅਤੇ ਗੋਪਨੀਯਤਾ 'ਤੇ ਟੈਪ ਕਰੋ, ਫਿਰ ਸੈਟਿੰਗਾਂ 'ਤੇ ਟੈਪ ਕਰੋ।
  3. ਅਕਾਊਂਟ ਕੇਂਦਰ 'ਤੇ ਟੈਪ ਕਰੋ, ਫਿਰ ਤੁਹਾਡੀ ਜਾਣਕਾਰੀ ਅਤੇ ਇਜਾਜ਼ਤਾਂ 'ਤੇ ਟੈਪ ਕਰੋ।
  4. ਸੰਪਰਕ ਅੱਪਲੋਡ ਕਰੋ 'ਤੇ ਟੈਪ ਕਰੋ, ਫਿਰ Facebook ਅਕਾਊਂਟ ਚੁਣੋ।
  5. ਇਸ ਸੈਟਿੰਗ ਨੂੰ ਬੰਦ ਜਾਂ ਚਾਲੂ ਕਰਨ ਲਈ ਸੰਪਰਕ ਅੱਪਲੋਡ ਕਰੋ ਦੇ ਅੱਗੇ ਟੈਪ ਕਰੋ।
ਧਿਆਨ ਵਿੱਚ ਰੱਖੋ
  • Facebook ਐਪ ਵਿੱਚ ਸੰਪਰਕ ਅੱਪਲੋਡ ਕਰਨਾ ਬੰਦ ਕਰਨ ਨਾਲ Messenger ਐਪ ਵਿੱਚ ਸੰਪਰਕ ਅੱਪਲੋਡ ਕਰਨਾ ਜਾਂ ਕਾਲ ਅਤੇ SMS (ਟੈਕਸਟ ਮੈਸੇਜਿੰਗ) ਅੱਪਲੋਡ ਕਰਨਾ ਸਵੈਚਲਿਤ ਤੌਰ 'ਤੇ ਬੰਦ ਨਹੀਂ ਹੋਵੇਗਾ। Messenger 'ਤੇ ਸੰਪਰਕ ਅੱਪਲੋਡ ਕਰਨ ਨੂੰ ਪ੍ਰਬੰਧਿਤ ਕਰਨ ਦੇ ਤਰੀਕੇ ਬਾਰੇ ਜਾਣੋ।
  • ਜੇ ਤੁਸੀਂ ਇੱਕ ਤੋਂ ਵੱਧ ਫ਼ੋਨ ਜਾਂ ਟੈਬਲੇਟ 'ਤੇ Facebook ਐਪ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇੱਕ 'ਤੇ ਨਿਰੰਤਰ ਸੰਪਰਕ ਅੱਪਲੋਡ ਕਰਨ ਨੂੰ ਬੰਦ ਕਰਨਾ ਪਵੇਗਾ।
ਆਪਣੇ ਅੱਪਲੋਡ ਕੀਤੇ ਸੰਪਰਕਾਂ ਨੂੰ ਦੇਖੋ ਜਾਂ ਹਟਾਓ
ਤੁਸੀਂ ਸੱਦੇ ਅਤੇ ਆਯਾਤ ਕੀਤੇ ਸੰਪਰਕ ਪ੍ਰਬੰਧਿਤ ਕਰਨਾ ਪੇਜ 'ਤੇ ਆਪਣੇ ਅੱਪਲੋਡ ਕੀਤੇ ਸੰਪਰਕ ਦੇਖ ਜਾਂ ਹਟਾ ਸਕਦੇ ਹੋ।
ਜਦੋਂ ਨਿਰੰਤਰ ਸੰਪਰਕ ਅੱਪਲੋਡ ਕਰਨਾ ਚਾਲੂ ਹੁੰਦਾ ਹੈ, ਤਾਂ ਜਦੋਂ ਵੀ ਤੁਸੀਂ ਆਪਣੇ Facebook ਅਕਾਊਂਟ ਵਿੱਚ ਲੌਗ ਇਨ ਕਰਦੇ ਹੋ, ਤਾਂ Facebook ਤੁਹਾਡੇ ਫ਼ੋਨ ਜਾਂ ਟੈਬਲੇਟ ਤੋਂ ਤੁਹਾਡੇ ਸੰਪਰਕਾਂ ਨੂੰ ਸਵੈਚਲਿਤ ਤੌਰ 'ਤੇ ਅੱਪਲੋਡ ਕਰੇਗਾ।
Facebook ਐਪ ਵਿੱਚ ਨਿਰੰਤਰ ਸੰਪਰਕ ਅੱਪਲੋਡ ਕਰਨਾ ਬੰਦ ਜਾਂ ਚਾਲੂ ਕਰੋ
  1. ਕਿਸੇ ਵੀ Facebook ਪੇਜ ਦੇ ਹੇਠਾਂ ਸੱਜੇ ਪਾਸੇ 'ਤੇ ਟੈਪ ਕਰੋ।
  2. ਹੇਠਾਂ ਵੱਲ ਸਕ੍ਰੋਲ ਕਰੋ ਅਤੇ ਸੈਟਿੰਗਾਂ ਅਤੇ ਗੋਪਨੀਯਤਾ 'ਤੇ ਟੈਪ ਕਰੋ, ਫਿਰ ਸੈਟਿੰਗਾਂ 'ਤੇ ਟੈਪ ਕਰੋ।
  3. ਹੇਠਾਂ ਇਜਾਜ਼ਤਾਂ ਦੇ ਸੈਕਸ਼ਨ ਤੱਕ ਸਕ੍ਰੋਲ ਕਰੋ ਅਤੇ ਸੰਪਰਕ ਅੱਪਲੋਡ ਕਰੋ 'ਤੇ ਟੈਪ ਕਰੋ।
  4. ਇਸ ਸੈਟਿੰਗ ਨੂੰ ਬੰਦ ਜਾਂ ਚਾਲੂ ਕਰਨ ਲਈ ਸੰਪਰਕ ਅੱਪਲੋਡ ਕਰੋ ਦੇ ਅੱਗੇ ਟੈਪ ਕਰੋ।
ਧਿਆਨ ਵਿੱਚ ਰੱਖੋ
  • Facebook ਐਪ ਵਿੱਚ ਸੰਪਰਕ ਅੱਪਲੋਡ ਕਰਨਾ ਬੰਦ ਕਰਨ ਨਾਲ Messenger ਐਪ ਵਿੱਚ ਸੰਪਰਕ ਅੱਪਲੋਡ ਕਰਨਾ ਜਾਂ ਕਾਲ ਅਤੇ SMS (ਟੈਕਸਟ ਮੈਸੇਜਿੰਗ) ਅੱਪਲੋਡ ਕਰਨਾ ਸਵੈਚਲਿਤ ਤੌਰ 'ਤੇ ਬੰਦ ਨਹੀਂ ਹੋਵੇਗਾ। Messenger 'ਤੇ ਸੰਪਰਕ ਅੱਪਲੋਡ ਕਰਨ ਨੂੰ ਪ੍ਰਬੰਧਿਤ ਕਰਨ ਦੇ ਤਰੀਕੇ ਬਾਰੇ ਜਾਣੋ।
  • ਜੇ ਤੁਸੀਂ ਇੱਕ ਤੋਂ ਵੱਧ ਫ਼ੋਨ ਜਾਂ ਟੈਬਲੇਟ 'ਤੇ Facebook ਐਪ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇੱਕ 'ਤੇ ਨਿਰੰਤਰ ਸੰਪਰਕ ਅੱਪਲੋਡ ਕਰਨ ਨੂੰ ਬੰਦ ਕਰਨਾ ਪਵੇਗਾ।
ਆਪਣੇ ਅੱਪਲੋਡ ਕੀਤੇ ਸੰਪਰਕਾਂ ਨੂੰ ਦੇਖੋ ਜਾਂ ਹਟਾਓ
ਤੁਸੀਂ ਸੱਦੇ ਅਤੇ ਆਯਾਤ ਕੀਤੇ ਸੰਪਰਕ ਪ੍ਰਬੰਧਿਤ ਕਰਨਾ ਪੇਜ 'ਤੇ ਆਪਣੇ ਅੱਪਲੋਡ ਕੀਤੇ ਸੰਪਰਕ ਦੇਖ ਜਾਂ ਹਟਾ ਸਕਦੇ ਹੋ।
ਜਦੋਂ ਨਿਰੰਤਰ ਸੰਪਰਕ ਅੱਪਲੋਡ ਕਰਨਾ ਚਾਲੂ ਹੁੰਦਾ ਹੈ, ਤਾਂ ਜਦੋਂ ਵੀ ਤੁਸੀਂ ਆਪਣੇ Facebook ਅਕਾਊਂਟ ਵਿੱਚ ਲੌਗ ਇਨ ਕਰਦੇ ਹੋ, ਤਾਂ Facebook ਤੁਹਾਡੇ ਫ਼ੋਨ ਜਾਂ ਟੈਬਲੇਟ ਤੋਂ ਤੁਹਾਡੇ ਸੰਪਰਕਾਂ ਨੂੰ ਸਵੈਚਲਿਤ ਤੌਰ 'ਤੇ ਅੱਪਲੋਡ ਕਰੇਗਾ।
Facebook ਐਪ ਵਿੱਚ ਨਿਰੰਤਰ ਸੰਪਰਕ ਅੱਪਲੋਡ ਕਰਨਾ ਬੰਦ ਜਾਂ ਚਾਲੂ ਕਰੋ
  1. Facebook ਦੇ ਬਿਲਕੁਲ ਉੱਪਰ ਸੱਜੇ ਪਾਸੇ menu 'ਤੇ ਟੈਪ ਕਰੋ।
  2. ਹੇਠਾਂ ਵੱਲ ਸਕ੍ਰੋਲ ਕਰੋ ਅਤੇ ਸੈਟਿੰਗਾਂ 'ਤੇ ਟੈਪ ਕਰੋ।
  3. ਹੇਠਾਂ ਇਜਾਜ਼ਤਾਂ ਦੇ ਸੈਕਸ਼ਨ ਤੱਕ ਸਕ੍ਰੋਲ ਕਰੋ ਅਤੇ ਸੰਪਰਕ ਅੱਪਲੋਡ ਕਰੋ 'ਤੇ ਟੈਪ ਕਰੋ।
  4. ਇਸ ਸੈਟਿੰਗ ਨੂੰ ਬੰਦ ਜਾਂ ਚਾਲੂ ਕਰਨ ਲਈ ਸੰਪਰਕ ਅੱਪਲੋਡ ਕਰੋ ਦੇ ਅੱਗੇ ਟੈਪ ਕਰੋ।
ਧਿਆਨ ਵਿੱਚ ਰੱਖੋ
  • Facebook ਐਪ ਵਿੱਚ ਸੰਪਰਕ ਅੱਪਲੋਡ ਕਰਨਾ ਬੰਦ ਕਰਨ ਨਾਲ Messenger ਐਪ ਵਿੱਚ ਸੰਪਰਕ ਅੱਪਲੋਡ ਕਰਨਾ ਜਾਂ ਕਾਲ ਅਤੇ SMS (ਟੈਕਸਟ ਮੈਸੇਜਿੰਗ) ਅੱਪਲੋਡ ਕਰਨਾ ਸਵੈਚਲਿਤ ਤੌਰ 'ਤੇ ਬੰਦ ਨਹੀਂ ਹੋਵੇਗਾ। Messenger 'ਤੇ ਸੰਪਰਕ ਅੱਪਲੋਡ ਕਰਨ ਨੂੰ ਪ੍ਰਬੰਧਿਤ ਕਰਨ ਦੇ ਤਰੀਕੇ ਬਾਰੇ ਜਾਣੋ।
  • ਜੇ ਤੁਸੀਂ ਇੱਕ ਤੋਂ ਵੱਧ ਫ਼ੋਨ ਜਾਂ ਟੈਬਲੇਟ 'ਤੇ Facebook ਐਪ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇੱਕ 'ਤੇ ਨਿਰੰਤਰ ਸੰਪਰਕ ਅੱਪਲੋਡ ਕਰਨ ਨੂੰ ਬੰਦ ਕਰਨਾ ਪਵੇਗਾ।
ਆਪਣੇ ਅੱਪਲੋਡ ਕੀਤੇ ਸੰਪਰਕਾਂ ਨੂੰ ਦੇਖੋ ਜਾਂ ਹਟਾਓ
ਤੁਸੀਂ ਸੱਦੇ ਅਤੇ ਆਯਾਤ ਕੀਤੇ ਸੰਪਰਕ ਪ੍ਰਬੰਧਿਤ ਕਰਨਾ ਪੇਜ 'ਤੇ ਆਪਣੇ ਅੱਪਲੋਡ ਕੀਤੇ ਸੰਪਰਕ ਦੇਖ ਜਾਂ ਹਟਾ ਸਕਦੇ ਹੋ।
ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸਾਡਾ ਗੈਰ-ਯੂਜ਼ਰਾਂ ਲਈ ਸਮੱਗਰੀ ਅੱਪਲੋਡ ਕਰਨ ਸੰਬੰਧੀ ਨੋਟਿਸ ਦੇਖੋ।
ਪੰਜਾਬੀ
+
Meta © 2024