ਕੀ ਤੁਸੀਂ Facebook ਵਿੱਚ ਲੌਗ ਇਨ ਜਾਂ ਸ਼ਾਮਿਲ ਹੋਣਾ ਚਾਹੁੰਦੇ ਹੋ?
Meta ਦੇ ਉਤਪਾਦ ਕੀ ਹਨ?
Facebook ਕੰਪਨੀ ਹੁਣ Meta ਹੈ। ਅਸੀਂ 4 ਜਨਵਰੀ 2022 ਤੋਂ ਨਵਾਂ ਨਾਂ ਦਿਖਾਉਣ ਲਈ ਆਪਣੀਆਂ ਵਰਤੋਂ ਦੀਆਂ ਸ਼ਰਤਾਂ, ਗੋਪਨੀਯਤਾ ਨੀਤੀ ਅਤੇ ਕੂਕੀਜ਼ ਨੀਤੀ ਨੂੰ ਅੱਪਡੇਟ ਕੀਤਾ ਹੈ। ਭਾਵੇਂ ਸਾਡੀ ਕੰਪਨੀ ਦਾ ਨਾਂ ਬਦਲ ਗਿਆ ਹੈ, ਪਰ ਅਸੀਂ ਉਨ੍ਹਾਂ ਸਮਾਨ ਉਤਪਾਦਾਂ ਦੀ ਪੇਸ਼ਕਸ਼ ਕਰਨਾ ਜਾਰੀ ਰੱਖ ਰਹੇ ਹਾਂ, ਜਿਨ੍ਹਾਂ ਵਿੱਚ Meta ਵੱਲੋਂ Facebook ਐਪ ਸ਼ਾਮਲ ਹੈ। ਸਾਡੀ ਗੋਪਨੀਯਤਾ ਨੀਤੀ ਅਤੇ ਸੇਵਾ ਦੀਆਂ ਸ਼ਰਤਾਂ ਲਾਗੂ ਰਹਿਣਗੀਆਂ, ਅਤੇ ਇਸ ਨਾਂ ਦੀ ਤਬਦੀਲੀ ਨਾਲ ਸਾਡੇ ਵੱਲੋਂ ਡੇਟਾ ਨੂੰ ਵਰਤਣ ਜਾਂ ਸਾਂਝਾ ਕਰਨ ਦੇ ਤਰੀਕੇ 'ਤੇ ਕੋਈ ਅਸਰ ਨਹੀਂ ਪੈਂਦਾ ਹੈ। ਮੈਟਾਵਰਸ ਲਈ Meta ਅਤੇ ਸਾਡੇ ਵਿਜ਼ਨ ਬਾਰੇ ਹੋਰ ਜਾਣੋ
ਨੋਟ ਕਰੋ: Meta ਦੇ ਉਤਪਾਦਾਂ ਵਿੱਚ Meta-ਵੱਲੋਂ ਪੇਸ਼ਕਸ਼ ਕੀਤੇ ਅਜਿਹੇ ਕੁਝ ਉਤਪਾਦ ਜਾਂ ਸੇਵਾਵਾਂ ਸ਼ਾਮਲ ਨਹੀਂ ਹੁੰਦੇ ਜਿਨ੍ਹਾਂ ਦੀਆਂ ਆਪਣੀਆਂ ਵੱਖਰੀਆਂ ਗੋਪਨੀਯਤਾ ਨੀਤੀਆਂ ਅਤੇ ਸੇਵਾ ਦੀਆਂ ਸ਼ਰਤਾਂ ਹੁੰਦੀਆਂ ਹਨ ਜਿਵੇਂ ਕਿ Workplace, Free Basics, Messenger Kids ਅਤੇ ਕਿਸੇ Oculus ਅਕਾਊਂਟ ਦੀ ਵਰਤੋਂ ਕਰਨ ਸਮੇਂ Oculus ਉਤਪਾਦ।
ਸਾਡੇ ਉਤਪਾਦ
Meta ਦੇ ਉਤਪਾਦਾਂ ਵਿੱਚ ਇਹ ਸ਼ਾਮਲ ਹਨ:
  • Facebook (Facebook ਮੋਬਾਈਲ ਐਪ ਅਤੇ ਐਪ ਵਿੱਚ ਬ੍ਰਾਉਜ਼ਰ ਸਮੇਤ)
  • Messenger
  • Instagram (Threads ਅਤੇ Boomerang ਵਰਗੀਆਂ ਐਪਾਂ ਸਮੇਤ)
  • Meta Portal-ਬ੍ਰਾਂਡੇਡ ਡਿਵਾਈਸ
  • Meta ਪਲੇਟਫ਼ਾਰ, ਟੈਕਨਾਲੋਜੀ ਉਤਪਾਦ ਜਿਵੇਂ Meta Horizon Worlds ਜਾਂ Meta Quest (Facebook ਜਾਂ Meta ਅਕਾਊਂਟ ਦੀ ਵਰਤੋਂ ਕਰਨ ਵੇਲੇ)
  • ਦੁਕਾਨਾਂ
  • Meta Spark
  • Meta ਆਡੀਐਂਸ ਨੈੱਟਵਰਕ
  • NPE ਟੀਮ ਐਪਾਂ
  • Meta ਬਿਜ਼ਨੈੱਸ ਟੂਲ
  • ਸਾਡੀ ਗੋਪਨੀਯਤਾ ਨੀਤੀ ਅਧੀਨ Meta Platforms, Inc. ਜਾਂ Meta Platforms Ireland Limited ਵੱਲੋਂ ਪੇਸ਼ ਕੀਤਾ ਕੋਈ ਵੀ ਹੋਰ ਫ਼ੀਚਰ, ਐਪਾਂ, ਤਕਨੀਕਾਂ, ਸਾਫ਼ਟਵੇਅਰ ਜਾਂ ਸੇਵਾਵਾਂ।
ਪੰਜਾਬੀ
+
Meta © 2024