ਸਮੱਗਰੀ 'ਤੇ ਜਾਓ

ਪੇਰੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Synthebot (ਗੱਲ-ਬਾਤ | ਯੋਗਦਾਨ) (r2.6.4) (Robot: Adding ff:Peru) ਵੱਲੋਂ ਕੀਤਾ ਗਿਆ 19:40, 7 ਨਵੰਬਰ 2012 ਦਾ ਦੁਹਰਾਅ
ਪੇਰੂ ਦਾ ਗਣਰਾਜ
República del Perú
Flag of ਪੇਰੂ
Coat of arms of ਪੇਰੂ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: [ਸੰਘ ਦੇ ਲਈ ਦ੍ਰਿੜ ਅਤੇ ਪ੍ਰਸੰਨ] Error: {{Lang}}: text has italic markup (help)  
(Spanish: Firme y Feliz por la Unión)
ਐਨਥਮ: "Himno Nacional del Peru!"  (ਸਪੇਨੀ)
"ਪੇਰੂ ਦਾ ਰਾਸ਼ਟਰੀ ਗੀਤ"

Location of ਪੇਰੂ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਲੀਮਾ
ਅਧਿਕਾਰਤ ਭਾਸ਼ਾਵਾਂਸਪੇਨੀ
ਵਸਨੀਕੀ ਨਾਮਪੇਰੂਵੀ
ਸਰਕਾਰਏਕਾਤਮਕ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਓਯਾਂਤਾ ਹੂਮਾਲਾ
• ਪ੍ਰਧਾਨ ਮੰਤਰੀ
ਹੁਆਨ ਹੀਮੇਨੇਸ ਮਾਯੋਰ
ਵਿਧਾਨਪਾਲਿਕਾਮਹਾਂਸੰਮੇਲਨ
ਸਪੇਨ ਤੋਂ
 ਸੁਤੰਤਰਤਾ
• ਘੋਸ਼ਣਾ
੨੮ ਜੁਲਾਈ, ੧੮੨੧
• ਚੱਕਬੰਦੀ
੯ ਦਸੰਬਰ, ੧੮੨੪
• ਮਾਨਤਾ
੧੪ ਅਗਸਤ, ੧੮੭੯
• ਵਰਤਮਾਨ ਸੰਵਿਧਾਨ
੩੧ ਦਸੰਬਰ, ੧੯੯੩
ਖੇਤਰ
• ਕੁੱਲ
1,285,216 km2 (496,225 sq mi) (੨੦ਵਾਂ)
• ਜਲ (%)
੦.੪੧
ਆਬਾਦੀ
• ੨੦੧੨ ਅਨੁਮਾਨ
੩੦,੧੩੫,੮੭੫ (੪੦ਵਾਂ)
• ੨੦੦੭ ਜਨਗਣਨਾ
੨੮,੨੨੦,੭੬੪
• ਘਣਤਾ
[convert: invalid number] (੧੯੧ਵਾਂ)
ਜੀਡੀਪੀ (ਪੀਪੀਪੀ)੨੦੧੨ ਅਨੁਮਾਨ
• ਕੁੱਲ
$੩੨੫.੪੩੪ ਬਿਲੀਅਨ[1] (੪੦ਵਾਂ)
• ਪ੍ਰਤੀ ਵਿਅਕਤੀ
$੧੦,੫੮੮[1] (੮੫ਵਾਂ)
ਜੀਡੀਪੀ (ਨਾਮਾਤਰ)੨੦੧੨ ਅਨੁਮਾਨ
• ਕੁੱਲ
$੨੦੦.੯੬੨ ਬਿਲੀਅਨ[1] (੫੦ਵਾਂ)
• ਪ੍ਰਤੀ ਵਿਅਕਤੀ
$੬,੫੭੩[1] (੮੧ਵਾਂ)
ਗਿਨੀ (੨੦੧੦)੪੬.੦[2]
Error: Invalid Gini value · ੩੫ਵਾਂ
ਐੱਚਡੀਆਈ (੨੦੧੧)Increase੦.੭੨੫[3]
Error: Invalid HDI value · ੮੦ਵਾਂ
ਮੁਦਰਾਨਵਾਂ ਸੋਲ (PEN)
ਸਮਾਂ ਖੇਤਰUTC−੫ (PET)
ਮਿਤੀ ਫਾਰਮੈਟਦਦ.ਮਮ.ਸਸਸਸ (CE)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+੫੧
ਇੰਟਰਨੈੱਟ ਟੀਐਲਡੀ.pe
  1. ਕੇਚੂਆ, ਆਈਮਾਰਾ ਅਤੇ ਹੋਰ ਸਥਾਨਕ ਭਾਸ਼ਾਵਾਂ ਆਪੋ-ਆਪਣੇ ਪ੍ਰਬਲ ਖੇਤਰਾਂ ਵਿੱਚ ਸਹਿ-ਅਧਿਕਾਰਕ ਭਾਸ਼ਾਵਾਂ ਹਨ।

ਪੇਰੂ (Spanish: Perú; ਕੇਚੂਆ: Perú;[4] ਆਈਮਾਰਾ: Piruw), ਅਧਿਕਾਰਕ ਤੌਰ 'ਤੇ ਪੇਰੂ ਦਾ ਗਣਰਾਜ (Spanish: República del Perú, ਰੇਪੂਬਲੀਕਾ ਡੇਲ ਪੇਰੂ), ਪੱਛਮੀ ਦੱਖਣੀ ਅਮਰੀਕਾ ਵਿੱਚ ਸਥਿੱਤ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ ਏਕੁਆਡੋਰ ਅਤੇ ਕੋਲੰਬੀਆ ਨਾਲ, ਪੂਰਬ ਵੱਲ ਬ੍ਰਾਜ਼ੀਲ, ਦੱਖਣ-ਪੂਰਬ ਵੱਲ ਬੋਲੀਵੀਆ, ਦੱਖਣ ਵੱਲ ਚਿਲੀ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ।

ਖੇਤਰ

Loreto RegionApurímac RegionMadre de Dios RegionAncashTacna RegionIca RegionTumbes RegionCajamarca RegionHuancavelica RegionPuno RegionUcayali RegionPasco RegionPiura RegionJunín RegionMoquegua RegionArequipa RegionAyacucho RegionAmazonas RegionLima RegionLima ProvinceLima ProvinceCallao RegionCusco RegionLambayeque RegionLa Libertad RegionCallao RegionCallao RegionCallao RegionSan Martín RegionHuánuco Region
ਆਮਾ
ਸੋਨਾਸ
ਆਂਕਾਸ਼
ਆਪੂਰੀਮਾਕ
ਆਰੇਕੀਪਾ
ਆਇਆਕੂਚੋ
ਕਾਹਾ
ਮਾਰਕਾ
ਕੂਸਕੋ
ਹੁਆਨੂਕੋ
ਹੁਆਂਕਾ
ਵੇਲੀਕਾ]]
ਈਕਾ
ਹੂਨੀਨ
ਲਾ ਲਿਬੇਰਤਾਦ
ਲਾਂਬਾ
ਯੇਕੇ
ਲੀਮਾ
ਲੀਮਾ
ਸੂਬਾ
ਕਾਯਾਓ
ਲੋਰੇਤੋ
ਮਾਦਰੇ ਡੇ ਡਿਓਸ
ਮੋਕੇਗੁਆ
ਪਾਸਕੋ
ਪਿਊਰਾ
ਪੂਨੋ
ਟਾਕਨਾ
ਟੂਮਬੇਸ Region
ਸਾਨ
ਮਾਰਤਿਨ
ਊਕਾਇਆਲੀ
ਪੇਰੂ ਦਾ ਕਲਿੱਕ-ਕਰਨ ਯੋਗ ਨਕਸ਼ਾ

ਪੇਰੂ ੨੫ ਖੇਤਰਾਂ ਅਤੇ ਲੀਮਾ ਦੇ ਸੂਬੇ ਵਿੱਚ ਵੰਡਿਆ ਹੋਇਆ ਹੈ। ਹਰੇਕ ਖੇਤਰ ਦੀ ਸਰਕਾਰ, ਜਿਸ ਵਿੱਚ ਇੱਕ ਮੁਖੀ ਅਤੇ ਬਾਕੀ ਕੌਂਸਲ ਹੁੰਦਾ ਹੈ, ਚਾਰ ਸਾਲਾਂ ਲਈ ਚੁਣੀ ਜਾਂਦੀ ਹੈ।[5] ਇਹ ਸਰਕਾਰਾਂ ਖੇਤਰੀ ਵਿਕਾਸ ਯੋਜਨਾ ਬਣਾਉਂਦੀਆਂ ਹਨ, ਨਿਵੇਸ਼ ਪਰਿਯੋਜਨਾਵਾਂ ਲਾਗੂ ਕਰਦੀਆਂ ਹਨ, ਆਰਥਿਕ ਸਰਗਰਮੀਆਂ ਦੀ ਸਹਾਈ ਹੁੰਦੀਆਂ ਹਨ ਅਤੇ ਲੋਕ-ਸੰਪੱਤੀ ਦਾ ਪ੍ਰਬੰਧ ਕਰਦੀਆਂ ਹਨ।[6] ਲੀਮਾ ਦੇ ਸੂਬੇ ਦਾ ਪ੍ਰਸ਼ਾਸਨ ਸ਼ਹਿਰੀ ਕੌਂਸਲ ਦੇ ਹੱਥ ਹੈ।[7]

ਖੇਤਰ
  • ਆਮਾਸੋਨਾਸ
  • ਆਨਕਾਸ਼
  • ਆਪੂਰੀਮਾਕ
  • ਆਰੇਕੀਪਾ
  • ਆਇਆਕੂਚੋ
  • ਕਾਹਾਮਾਰਕਾ
  • ਕਾਯਾਓ
  • ਕੂਸਕੋ
  • ਹੁਆਂਕਾਵੇਲੀਕਾ
  • ਹੁਆਨੂਕੋ
  • ਈਕਾ
  • ਹੂਨੀਨ
  • ਲਾ ਲਿਬੇਰਤਾਦ
  • ਲਾਂਬਾਯੇਕੇ
  • ਲੀਮਾ
  • ਲੋਰੇਤੋ
  • ਮਾਦਰੇ ਡੇ ਡਿਓਸ
  • ਮੋਕੇਗੁਆ
  • ਪਾਸਕੋ
  • ਪਿਊਰਾ
  • ਪੂਨੋ
  • ਸਾਨ ਮਾਰਤਿਨ
  • ਟਾਕਨਾ
  • ਟੂਮਬੇਸ
  • ਊਕਾਇਆਲੀ
ਸੂਬਾ
  • ਲੀਮਾ


ਹਵਾਲੇ

  1. 1.0 1.1 1.2 1.3 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named imf2
  2. "Gini Index". World Bank. Retrieved March 2, 2011.
  3. "Human Development Report 2010" (PDF). United Nations. 2010. Retrieved November 5, 2010.
  4. Quechua name used by government of Peru is Perú (see Quechua-language version of Peru Parliament website and Quechua-language version of Peru Constitution [1]), but common Quechua name is Piruw
  5. Ley N° 27867, Ley Orgánica de Gobiernos Regionales, Article N° 11.
  6. Ley N° 27867, Ley Orgánica de Gobiernos Regionales, Article N° 10.
  7. Ley N° 27867, Ley Orgánica de Gobiernos Regionales, Article N° 66.

ak:Peru