ਸਮੱਗਰੀ 'ਤੇ ਜਾਓ

ਗੁਜਰਾਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
InternetArchiveBot (ਗੱਲ-ਬਾਤ | ਯੋਗਦਾਨ) (Rescuing 1 sources and tagging 0 as dead.) #IABot (v2.0.9.5) ਵੱਲੋਂ ਕੀਤਾ ਗਿਆ 09:39, 8 ਅਗਸਤ 2024 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਗੁਜਰਾਤ
ગુજરાત
ਘੜੀ ਅਨੁਸਾਰ ਉੱਪਰੋਂ: ਗੁਜਰਾਤ ਹਾਈਕੋਰਟ, ਦਵਾਰਕਾ ਬੀਚ, ਲੱਛਮੀ ਵਿਲਾ ਪੈਲਿਸ, ਕੰਕਾਰੀਆ ਲੇਕ, ਗਾਂਧੀ ਆਸ਼ਰਮ, ਕੱਛ ਦਾ ਲੂਣ ਮਾਰੂਥਲ
ਘੜੀ ਅਨੁਸਾਰ ਉੱਪਰੋਂ: ਗੁਜਰਾਤ ਹਾਈਕੋਰਟ, ਦਵਾਰਕਾ ਬੀਚ, ਲੱਛਮੀ ਵਿਲਾ ਪੈਲਿਸ, ਕੰਕਾਰੀਆ ਲੇਕ, ਗਾਂਧੀ ਆਸ਼ਰਮ, ਕੱਛ ਦਾ ਲੂਣ ਮਾਰੂਥਲ
Official seal of ਗੁਜਰਾਤ
ਭਾਰਤ 'ਚ ਗੁਜਰਾਤ ਦਾ ਸਥਾਨ
ਭਾਰਤ 'ਚ ਗੁਜਰਾਤ ਦਾ ਸਥਾਨ
ਗੁਜਰਾਤ ਦਾ ਨਕਸ਼ਾ
ਗੁਜਰਾਤ ਦਾ ਨਕਸ਼ਾ
Country ਭਾਰਤ
ਧਰਮਪੱਛਮੀ ਭਾਰਤ
ਸਥਾਪਿਤ1 ਮਈ 1960
ਰਾਜਧਾਨੀਗਾਂਧੀਨਗਰ
ਵੱਡਾ ਸ਼ਹਿਰਅਹਿਮਦਾਬਾਦ
ਜ਼ਿਲ੍ਹੇ33
ਸਰਕਾਰ
 • ਗੁਜਰਾਤ ਵਿਧਾਨ ਸਭਾ(182 ਸੀਟਾਂ)
 • ਲੋਕ ਸਭਾ26
 • ਹਾਈ ਕੋਰਟਗੁਜਰਾਤ ਹਾਈ ਕੋਰਟ
ਖੇਤਰ
 • ਕੁੱਲ196,024 km2 (75,685 sq mi)
 • ਰੈਂਕ6ਵਾਂ
ਆਬਾਦੀ
 (2011)
 • ਕੁੱਲ6,03,83,628
 • ਰੈਂਕ9ਵਾਂ
 • ਘਣਤਾ310/km2 (800/sq mi)
ਵਸਨੀਕੀ ਨਾਂਗੁਜਰਾਤੀ ਲੋਕ
ਭਾਸ਼ਾਵਾਂ
 • ਸਰਕਾਰੀ ਭਾਸ਼ਾਗੁਜਰਾਤੀ ਭਾਸ਼ਾ
 • ਭਾਰਤ ਦੀਆਂ ਭਾਸ਼ਾਵਾਂ
ISO 3166 ਕੋਡIN-GJ
HDIIncrease 0.527[1] (medium)
HDI rank11th (2011)
ਸਾਖਰਤਾ79.31%
ਵੈੱਬਸਾਈਟgujaratindia.com

ਗੁਜਰਾਤ(ਸੁਣੋ  ਗੁਜਰਾਤੀ ਭਾਸ਼ਾ ਵਿੱਚ: ગુજરાત) ਭਾਰਤ ਦੇ ਵੱਡੇ ਰਾਜਾਂ ਵਿੱਚ ਸ਼ਾਮਿਲ ਹੈ।[2][3][4][5] ਇਸ ਦੇ ਪੱਛਮ ਵੱਲ ਪਾਕਿਸਤਾਨ, ਦੱਖਣ ਵੱਲ ਮਹਾਰਾਸ਼ਟਰ, ਉੱਤਰ ਵਿੱਚ ਰਾਜਸਥਾਨ, ਉੱਤਰ-ਪੂਰਬ ਵਿੱਚ ਮੱਧ ਪ੍ਰਦੇਸ਼ ਹੈ। ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਹੈ, ਅਤੇ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਹਿਮਦਾਬਾਦ ਹੈ। ਅਹਿਮਦਾਬਾਦ ਗੁਜਰਾਤ ਦਾ ਇੱਕਲਾ ਮਹਾਨਗਰ ਸ਼ਹਿਰ ਹੈ।[6]

ਗੁਜਰਾਤ ਰਾਜ ਮਈ 1, 1960 ਨੂੰ ਸਥਾਪਿਤ ਹੋਇਆ ਸੀ।

ਨਦੀਆਂ

[ਸੋਧੋ]

ਨਰਮਦਾ ਦਰਿਆ, ਤਾਪਤੀ ਦੁਆਬਾ ਦਰਿਆ, ਸਾਬਰਮਤੀ ਦਰਿਆ

ਉਦਯੋਗ

[ਸੋਧੋ]

ਰਾਜ ਦਾ ਮੁੱਖ ਉਦਯੋਗ ਕੱਪਡ਼ਾ ਉਦਯੋਗ ਹੈ।ਇਸ ਤੋਂ ਬਿਨਾ ਕਪਾਹ, ਤੰਬਾਕੂ, ਦਵਾਈਆਂ, ਰਸਾਇਣਿਕ, ਕਾਗਜ਼, ਸੀਮੈਂਟ ਅਤੇ ਖੰਡ ਵੀ ਇੱਥੋਂ ਦੇ ਮਹੱਤਵਪੂਰਨ ਉਦਯੋਗ ਹਨ। ਰਾਜ ਵਿੱਚ ਸੋਡਾ ਐਸ਼, ਕਾਸਟਿਕ ਸੋਡਾ ਅਤੇ ਰਸਾਇਣਿਕ ਖਾਦ ਵੱਡੀ ਮਾਤਰਾ ਵਿੱਚ ਪੈਦਾ ਹੁੰਦੀ ਹੈ। ਇਹ ਰਾਜ ਲੂਣ ਉਤਪਾਦਨ ਵਿੱਚ ਵੀ ਭਾਰਤ ਦਾ ਮੁੱਖ ਰਾਜ ਹੈ।

ਯੂਨੀਵਰਸਿਟੀ

[ਸੋਧੋ]

ਗੁਜਰਾਤ ਖੇਤੀਬਾੜੀ ਯੂਨੀਵਰਸਿਟੀ, ਗੁਜਰਾਤ ਆਯੂਰਵੇਦ ਯੂਨੀਵਰਸਿਟੀ, ਗੁਜਰਾਤ ਯੂਨੀਵਰਸਿਟੀ, ਗੁਜਰਾਤ ਵਿੱਦਿਆਪੀਠ, ਮਹਾਰਾਜ ਸਾਇਜੀ ਰਾਓ ਯੂਨੀਵਰਸਿਟੀ, ਸਰਦਾਰ ਪਟੇਲ ਯੂਨੀਵਰਸਿਟੀ, ਸੌਰਾਸ਼ਟਰ ਯੂਨੀਵਰਸਿਟੀ, ਦੱਖਣੀ ਗੁਜਰਾਤ ਯੂਨੀਵਰਸਿਟੀ ਕੈਂਪਸ ਇੱਥੋਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਹਨ।

ਪ੍ਰਸਿੱਧ ਸ਼ਖਸੀਅਤਾਂ

[ਸੋਧੋ]

ਬਾਹਰੀ ਕੜੀਆਂ

[ਸੋਧੋ]

ਫੋਟੋ ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. List of।ndian states and territories by Human Development।ndex
  2. "ગુજરાતની જીડીપી ભારતના સરેરાશ જીડીપી કરતાં વધારે". ડી.એન.એ.
  3. "Bihar grew by 11.03%, next only to Gujarat - Times Of।ndia". The Times Of।ndia.
  4. GDP: The top 10 cities in।ndia - Rediff.com Business
  5. Gujarat| DeshGujarat.Com » Archives » Surat:India’s Fastest Growing City, Ahmedabad 3rd(English Text)
  6. "ਅਹਿਮਦਾਬਾਦ-ਮਹਾਨਗਰ ਸ਼ਹਿਰ". ਇੰਡੀਆ ਨੈੱਟਜੋਨ accessdate=24-4-2012. {{cite web}}: Missing pipe in: |publisher= (help); line feed character in |publisher= at position 14 (help)