ਸਮੱਗਰੀ 'ਤੇ ਜਾਓ

ਮਦਨ ਮੋਹਨ ਮਾਲਵੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Tamanpreet Kaur (ਗੱਲ-ਬਾਤ | ਯੋਗਦਾਨ) (added Category:ਭਾਰਤ ਰਤਨ ਦੇ ਪ੍ਰਾਪਤਕਰਤਾ using HotCat) ਵੱਲੋਂ ਕੀਤਾ ਗਿਆ 07:21, 5 ਅਕਤੂਬਰ 2023 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਮਦਨ ਮੋਹਨ ਮਾਲਵੀਆ
ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ
ਦਫ਼ਤਰ ਵਿੱਚ
1909–10; 1918–19; 1932 and 1933
Incumbentਸੋਨੀਆ ਗਾਂਧੀ
ਨਿੱਜੀ ਜਾਣਕਾਰੀ
ਜਨਮ(1861-12-25)25 ਦਸੰਬਰ 1861
ਅਲਾਹਾਬਾਦ, ਭਾਰਤ
ਮੌਤ12 ਨਵੰਬਰ 1946(1946-11-12) (ਉਮਰ 84)
ਬਨਾਰਸ
ਕੌਮੀਅਤਭਾਰਤੀ
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਅਲਮਾ ਮਾਤਰਅਲਾਹਾਬਾਦ ਯੂਨੀਵਰਸਿਟੀ
ਕਲਕਤਾ ਯੂਨੀਵਰਸਿਟੀ

ਪੰਡਿਤ ਮਦਨ ਮੋਹਨ ਮਾਲਵੀਆ (ਹਿੰਦੀ: पंडित मदन मोहन मालवीय) ਉੱਚਾਰਨ  (1861–1946) ਭਾਰਤੀ ਸਿੱਖਿਆ ਸ਼ਾਸ਼ਤਰੀ ਅਤੇ ਭਾਰਤੀ ਆਜ਼ਾਦੀ ਲਹਿਰ ਵਿੱਚ ਆਪਣੀ ਭੂਮਿਕਾ, ਅਤੇ ਸੱਜੀ ਪਾਰਟੀ ਹਿੰਦੂ ਮਹਾਸਭਾ ਦੇ ਮੁਢਲੇ ਨੇਤਾਵਾਂ ਵਿੱਚੋਂ ਇੱਕ ਹੋਣ ਨਾਤੇ ਹਿੰਦੂ ਰਾਸ਼ਟਰਵਾਦ ਨਾਲ ਜੁੜਨ ਲਈ ਮਸ਼ਹੂਰ ਸਿਆਸਤਦਾਨ ਸਨ। ਉਹ ਭਾਰਤ ਦੇ ਪਹਿਲੇ ਅਤੇ ਅਖੀਰ ਵਿਅਕਤੀ ਸਨ ਜਿਹਨਾਂ ਨੂੰ 'ਮਹਾਮਨਾ' ਦੀ ਸਨਮਾਨਜਨਕ ਉਪਾਧੀ ਨਾਲ ਨਿਵਾਜਿਆ ਗਿਆ ਹੋਵੇ।[1] ਉਹ ਚਾਰ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਬਾਨੀ ਸਨ।[2] 2015 ਵਿੱਚ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਭਾਰਤ ਰਤਨ ਇਨਾਮ ਨਾਲ ਨਿਵਾਜਿਆ ਗਿਆ।[3]

ਹਵਾਲੇ

[ਸੋਧੋ]
  1. "Mahamana's life as exemplary as Mahatma's: BHU V-C". The Times of India. 27 December 2009. Archived from the original on 2012-11-04. Retrieved 2014-02-01. {{cite news}}: Unknown parameter |dead-url= ignored (|url-status= suggested) (help)
  2. Singh, Binay (13 March 2009). "BHU set to realise future goals". VARANASI: The Times of India. Archived from the original on 14 ਜੂਨ 2012. Retrieved 3 June 2011. {{cite news}}: Unknown parameter |dead-url= ignored (|url-status= suggested) (help)
  3. ਗੁਰਪ੍ਰਵੇਸ਼ ਢਿੱਲੋਂ (6 ਮਾਰਚ 2016). "ਡਿਤ ਮਦਨ ਮੋਹਨ ਮਾਲਵੀਆ ਦਾ ਮਾਲਵਾ ਨਾਲ ਨਾਤਾ". ਪੰਜਾਬੀ ਟ੍ਰਿਬਿਊਨ. Retrieved 24 ਮਾਰਚ 2016.