ਫ਼ਾਰਮੂਲਾ ਵਨ: ਰੀਵਿਜ਼ਨਾਂ ਵਿਚ ਫ਼ਰਕ
ਦਿੱਖ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "{{ਜਾਣਕਾਰੀਡੱਬਾ ਮੋਟਰ-ਕਾਰ ਮੁਕਾਬਲਾ | name = ਫ਼ਾਰਮੂਲਾ ਵਨ <br/>Formula One |..." ਨਾਲ਼ ਸਫ਼ਾ ਬਣਾਇਆ |
Babanwalia (ਗੱਲ-ਬਾਤ | ਯੋਗਦਾਨ) No edit summary |
||
ਲਕੀਰ 1: | ਲਕੀਰ 1: | ||
{{ਜਾਣਕਾਰੀਡੱਬਾ ਮੋਟਰ |
{{ਜਾਣਕਾਰੀਡੱਬਾ ਮੋਟਰ ਦੌੜ ਮੁਕਾਬਲਾ |
||
| name = ਫ਼ਾਰਮੂਲਾ ਵਨ <br/>Formula One |
| name = ਫ਼ਾਰਮੂਲਾ ਵਨ <br/>Formula One |
||
| logo = F1 logo.svg |
| logo = F1 logo.svg |
13:21, 25 ਅਪਰੈਲ 2014 ਦਾ ਦੁਹਰਾਅ
ਸ਼੍ਰੇਣੀ | ਇੱਕ-ਗੱਦੀ |
---|---|
ਦੇਸ਼ | ਅੰਤਰਰਾਸ਼ਟਰੀ |
ਉਦਘਾਟਨੀ ਲੜੀ | ੧੯੫੦[1] |
ਚਾਲਕ | ੨੨ |
ਖਿਡਾਰੀ-jutt | ੧੧ |
ਉਸਰਈਏ | ੧੧ |
ਇੰਜਨ ਮੁਹੱਈਆਕਾਰ | ਫ਼ਰਾਰੀ · ਮਰਸੀਡੀਜ਼ · ਰਿਨਾਲਟ |
ਪਹੀਆ ਮੁਹੱਈਆਕਾਰ | ਪਿਰੇਲੀ |
ਚਾਲਕਾਂ 'ਚੋਂ ਜੇਤੂ | ਸੈਬਾਸਟੀਆਨ ਵੈਟਲ (ਰੈੱਡ ਬੁੱਲ ਰੇਸਿੰਗ) |
Constructors' champion | ਰੈੱਡ ਬੁੱਲ ਰੇਸਿੰਗ |
ਦਫ਼ਤਰੀ ਵੈੱਬਸਾਈਟ | www |
ਚੱਲਦੀ ਲੜੀ |
ਫ਼ਾਰਮੂਲਾ ਵਨ, ਜਿਹਨੂੰ ਫ਼ਾਰਮੂਲਾ ੧ ਜਾਂ ਐੱਫ਼੧ ਵੀ ਆਖਿਆ ਜਾਂਦਾ ਹੈ ਅਤੇ ਦਫ਼ਤਰੀ ਤੌਰ 'ਤੇ ਐੱਫ਼.ਆਈ.ਏ. ਫ਼ਾਰਮੂਲਾ ਵਨ ਵਿਸ਼ਵ ਮੁਕਾਬਲਾ ਕਹਿ ਕੇ ਸੱਦਿਆ ਜਾਂਦਾ ਹੈ,[2] ਇੱਕ ਸੀਟ ਵਾਲ਼ੀਆਂ ਗੱਡੀਆਂ ਦੀਆਂ ਦੌੜਾਂ 'ਚੋਂ ਸਭ ਤੋਂ ਉੱਤਮ ਦਰਜੇ ਦਾ ਟਾਕਰਾ ਹੈ ਜਿਹਨੂੰ ਅੰਤਰਰਾਸ਼ਟਰੀ ਮੋਟਰ-ਕਾਰ ਸੰਘ (ਐੱਫ਼।ਆਈ.ਏ.) ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਨਾਂ ਵਿੱਚ ਆਉਂਦਾ "ਫ਼ਾਰਮੂਲਾ ਅਸੂਲਾਂ ਦੇ ਇੱਕ ਸਮੂਹ ਨੂੰ ਕਿਹਾ ਜਾਂਦਾ ਹੈ ਜਿਹਨਾਂ ਨੂੰ ਸਾਰੇ ਹਿੱਸੇਦਾਰਾਂ ਦੀਆਂ ਗੱਡੀਆਂ ਨੇ ਮੰਨਣਾ ਹੁੰਦਾ ਹੈ।[3] ਇਸ ਟਾਕਰੇ ਦੀ ਹਰੇਕ ਲੜੀ ਵਿੱਚ ਦੌੜਾਂ ਦਾ ਸਿਲਸਿਲਾ ਹੁੰਦਾ ਹੈ ਜਿਹਨਾਂ ਨੂੰ ਗਰਾਂ ਪ੍ਰੀ (ਫ਼ਰਾਂਸੀਸੀ ਤੋਂ, ਮੂਲ ਭਾਵ 'ਮਹਾਨ ਇਨਾਮ') ਆਖਿਆ ਜਾਂਦਾ ਹੈ ਅਤੇ ਜੋ ਜੱਗ ਭਰ ਵਿੱਚ ਜਨਤਕ ਅਤੇ ਇਰਾਦਤਨ ਬਣਾਏ ਚੱਕਰਾਂ 'ਤੇ ਕਰਵਾਈਆਂ ਜਾਂਦੀਆਂ ਹਨ।
- ↑ The formula was defined during 1946; the first Formula One race was during 1947; the first World Championship season was 1950.
- ↑ "FIA Formula 1 World Championship". Fia.com. Retrieved 29 July 2013.
- ↑ "Discovering What Makes Formula One, Formula One — For Dummies". Dummies.com. Retrieved 14 September 2009.