ਸਮੱਗਰੀ 'ਤੇ ਜਾਓ

ਆਯਾਪਾਨੇਕੋ: ਸੋਧਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.2) (Robot: Modifying eo:Ajapaneka Lingvo to eo:Ajapaneka lingvo
ਛੋ Bot: Migrating 13 interwiki links, now provided by Wikidata on d:q323325 (translate me)
ਲਕੀਰ 3: ਲਕੀਰ 3:
[[ਸ਼੍ਰੇਣੀ:ਭਾਸ਼ਾਵਾਂ]]
[[ਸ਼੍ਰੇਣੀ:ਭਾਸ਼ਾਵਾਂ]]


[[de:Ayapaneco]]
[[en:Ayapa Zoque]]
[[eo:Ajapaneka lingvo]]
[[eo:Ajapaneka lingvo]]
[[es:Idioma ayapaneco]]
[[fr:Ayapaneco]]
[[hr:Zoque de Tabasco (jezik)]]
[[ia:Ayapaneco]]
[[it:Lingua zoque di Tabasco]]
[[it:Lingua zoque di Tabasco]]
[[ja:アヤパネコ語]]
[[pl:Ayapaneco]]
[[pms:Lenga zoque, tabasco]]
[[pnb:آیاپانیکو]]
[[ur:آیاپانیکو]]
[[vi:Ayapaneco]]
[[zh:阿亚帕涅科语]]

20:04, 8 ਮਾਰਚ 2013 ਦਾ ਦੁਹਰਾਅ

ਆਯਾਪਾਨੇਕੋ (Nuumte Oote, ਸੱਚੀ ਆਵਾਜ਼) ਮੈਕਸੀਕੋ ਦੇ ਤਬਾਸਕੋ ਨਾਂ ਦੇ ਇਲਾਕੇ ਵਿਚ ਬੋਲੀ ਜਾਣ ਵਾਲੀ ਇੱਕ ਜ਼ੁਬਾਨ ਦਾ ਨਾਮ ਹੈ । ਇਹ ਇੱਕ ਅਮਰੀਕਨ-ਇੰਡੀਅਨ ਭਾਸ਼ਾ ਹੈ ਜੋ ਕਿ ਮਿਕਸ-ਜ਼ੋਕ ਨਾਂ ਟੱਬਰ ਨਾਲ ਸੰਬੰਧ ਰੱਖਦੀ ਹੈ । ਪੂਰੀ ਦੁਨਿਆ ਵਿਚ ਇਸ ਨੂੰ ਬੋਲਣ ਵਾਲੇ ਸਿਰਫ ਦੋ ਇਨਸਾਨ ਬਚੇ ਹਨ । ਉਹ ਦੋ ਬੰਦੇ ਹਨ : ਇਸਿਦ੍ਰੋ ਵੇਲਾਸਕੇਸ (69) ਅਤੇ ਮਾਨੁਵੇਲ ਸੇਗੋਵਿਆ (75) । ਅਮਰੀਕਾ ਦੀ ਇੰਡਿਆਨਾ ਯੂਨਿਵਰਸਿਟੀ ਦੇ ਪ੍ਰੋਫੇਸਰ ਡੇਨਿਯਲ ਸੁਸਲਕ ਇਸ ਬੋਲੀ ਦੀ ਪਹਿਲੀ ਡਿਕਸ਼ਨਰੀ ਤਿਆਰ ਕਰ ਰਹੇ ਹਨ । ਉਨ੍ਹਾ ਦੇ ਕੰਮ ਵਿਚ ਇਸ ਗਲ ਕਾਰਨ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਕਿ ਸ਼੍ਰੀ ਮਾਨ ਵੇਲਾਸਕੇਸ ਅਤੇ ਸੇਗੋਵਿਆ ਕਿਸੀ ਪੁਰਾਣੇ ਝਗੜ੍ਹੇ ਦੀ ਵਜ੍ਹਾ ਨਾਲ ਆਪਸ ਵਿਚ ਗਲ ਕਰਨ ਤੋਂ ਹੀ ਮਨ੍ਹਾ ਕਰਦੇ ਹਨ ।