ਸਮੱਗਰੀ 'ਤੇ ਜਾਓ

ਕੁੱਤਾ: ਸੋਧਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Adding hif:Kuttaa
ਛੋ r2.7.1) (Robot: Modifying th:สุนัข to th:หมา
ਲਕੀਰ 90: ਲਕੀਰ 90:
{{ਹਵਾਲੇ}}
{{ਹਵਾਲੇ}}


[[ab:Ала]]
[[ace:Asèë]]
[[ace:Asèë]]
[[af:Hond]]
[[af:Hond]]
[[als:Hund]]
[[als:Hund]]
[[am:ውሻ]]
[[am:ውሻ]]
[[an:Canis lupus familiaris]]
[[ab:Ала]]
[[ar:كلب]]
[[ar:كلب]]
[[an:Canis lupus familiaris]]
[[arc:ܟܠܒܐ]]
[[arc:ܟܠܒܐ]]
[[frp:Chin]]
[[arz:كلب]]
[[ast:Perru]]
[[ast:Perru]]
[[gn:Jagua]]
[[av:Гьой]]
[[av:Гьой]]
[[ay:Anu]]
[[ay:Anu]]
[[az:Köpək]]
[[az:Köpək]]
[[bm:Wùlù]]
[[bn:কুকুর]]
[[bjn:Hadupan]]
[[zh-min-nan:Káu]]
[[ba:Эт]]
[[ba:Эт]]
[[bar:Hund]]
[[bat-smg:Šova]]
[[bcl:Ayam]]
[[be:Сабака свойскі]]
[[be:Сабака свойскі]]
[[be-x-old:Сабака]]
[[be-x-old:Сабака]]
[[bcl:Ayam]]
[[bg:Домашно куче]]
[[bg:Домашно куче]]
[[bar:Hund]]
[[bjn:Hadupan]]
[[bm:Wùlù]]
[[bn:কুকুর]]
[[bo:ཁྱི།]]
[[bo:ཁྱི།]]
[[bs:Domaći pas]]
[[br:Ki]]
[[br:Ki]]
[[bs:Domaći pas]]
[[ca:Gos]]
[[ca:Gos]]
[[cv:Йытă]]
[[cdo:Kēng]]
[[cs:Pes domácí]]
[[chr:ᎩᏟ]]
[[sn:Imbwa]]
[[chy:Oeškese]]
[[ckb:سەگ]]
[[co:Ghjacaru]]
[[co:Ghjacaru]]
[[cr:Atimw]]
[[cs:Pes domácí]]
[[csb:Pies]]
[[cv:Йытă]]
[[cy:Ci]]
[[cy:Ci]]
[[da:Hund]]
[[da:Hund]]
[[pdc:Hund]]
[[de:Haushund]]
[[de:Haushund]]
[[nv:Łééchąąʼí]]
[[diq:Kutık]]
[[dsb:Domacny pjas]]
[[dsb:Domacny pjas]]
[[et:Koer]]
[[ee:Avu]]
[[el:Σκύλος]]
[[el:Σκύλος]]
[[eml:Can]]
[[eml:Can]]
[[myv:Киска]]
[[en:Dog]]
[[en:Dog]]
[[es:Canis lupus familiaris]]
[[eo:Hundo]]
[[eo:Hundo]]
[[ext:Canis Lupus Familiaris]]
[[es:Canis lupus familiaris]]
[[et:Koer]]
[[eu:Txakur]]
[[eu:Txakur]]
[[ext:Canis Lupus Familiaris]]
[[ee:Avu]]
[[fa:سگ]]
[[fa:سگ]]
[[fi:Koira]]
[[fiu-vro:Pini]]
[[fj:Koli]]
[[fo:Hundur]]
[[fo:Hundur]]
[[fr:Chien]]
[[fr:Chien]]
[[fy:Hûn]]
[[frp:Chin]]
[[frr:Hüshünj]]
[[fur:Cjan]]
[[fur:Cjan]]
[[fy:Hûn]]
[[ga:Madra]]
[[ga:Madra]]
[[gv:Moddey]]
[[gan:]]
[[gd:Cù]]
[[gd:Cù]]
[[gl:Can]]
[[gl:Can]]
[[gan:]]
[[gn:Jagua]]
[[got:𐌷𐌿𐌽𐌳𐍃]]
[[got:𐌷𐌿𐌽𐌳𐍃]]
[[hak:Kiéu-è]]
[[gv:Moddey]]
[[xal:Ноха]]
[[ko:개]]
[[ha:Kare]]
[[ha:Kare]]
[[hy:Շուն]]
[[hak:Kiéu-è]]
[[he:כלב הבית]]
[[hi:श्वान]]
[[hi:श्वान]]
[[hsb:Domjacy pos]]
[[hif:Kuttaa]]
[[hif:Kuttaa]]
[[hr:Domaći pas]]
[[hr:Domaći pas]]
[[io:Hundo]]
[[hsb:Domjacy pos]]
[[ilo:Áso]]
[[ht:Chen]]
[[id:Anjing]]
[[hu:Kutya]]
[[hy:Շուն]]
[[ia:Can]]
[[ia:Can]]
[[iu:ᕿᖕᒥᖅ]]
[[id:Anjing]]
[[ik:Qimmiq]]
[[ik:Qimmiq]]
[[xh:Inja]]
[[ilo:Áso]]
[[zu:Inja]]
[[io:Hundo]]
[[is:Hundur]]
[[is:Hundur]]
[[it:Canis lupus familiaris]]
[[it:Canis lupus familiaris]]
[[he:כלב הבית]]
[[iu:ᕿᖕᒥᖅ]]
[[ja:イヌ]]
[[jbo:gerku]]
[[jv:Asu]]
[[jv:Asu]]
[[ka:ძაღლი]]
[[kk:Ит]]
[[kn:ನಾಯಿ]]
[[kn:ನಾಯಿ]]
[[pam:Asu]]
[[ko:]]
[[ka:ძაღლი]]
[[koi:Пон]]
[[ks:ہوٗن]]
[[ks:ہوٗن]]
[[csb:Pies]]
[[ku:Kûçik]]
[[kk:Ит]]
[[rw:Imbwa]]
[[sw:Mbwa]]
[[kv:Пон]]
[[kv:Пон]]
[[ht:Chen]]
[[ku:Kûçik]]
[[mrj:Пи]]
[[lbe:Ккаччи]]
[[lez:КицӀ]]
[[la:Canis]]
[[la:Canis]]
[[lv:Suns]]
[[lb:Haushond]]
[[lb:Haushond]]
[[lt:Šuo]]
[[lbe:Ккаччи]]
[[lij:Can]]
[[lez:КицӀ]]
[[li:Hóndj]]
[[ln:Mbwá]]
[[jbo:gerku]]
[[lg:Mbwa]]
[[lg:Mbwa]]
[[li:Hóndj]]
[[lij:Can]]
[[lmo:Canis lupus familiaris]]
[[lmo:Canis lupus familiaris]]
[[hu:Kutya]]
[[ln:Mbwá]]
[[mk:Куче]]
[[lt:Šuo]]
[[lv:Suns]]
[[mdf:Пине]]
[[mg:Alika]]
[[mg:Alika]]
[[mhr:Пий]]
[[mk:Куче]]
[[ml:നായ]]
[[ml:നായ]]
[[mt:Kelb]]
[[mn:Нохой]]
[[mr:कुत्रा]]
[[mr:कुत्रा]]
[[arz:كلب]]
[[mrj:Пи]]
[[ms:Anjing]]
[[ms:Anjing]]
[[cdo:Kēng]]
[[mt:Kelb]]
[[mwl:Perro]]
[[mwl:Perro]]
[[mdf:Пине]]
[[mn:Нохой]]
[[my:ခွေး]]
[[my:ခွေး]]
[[nah:Itzcuintli]]
[[myv:Киска]]
[[na:Robar]]
[[na:Robar]]
[[fj:Koli]]
[[nah:Itzcuintli]]
[[nl:Hond]]
[[nds-nl:Hond]]
[[nds-nl:Hond]]
[[cr:Atimw]]
[[ne:कुकुर]]
[[ne:कुकुर]]
[[new:खिचा]]
[[new:खिचा]]
[[ja:イヌ]]
[[nl:Hond]]
[[frr:Hüshünj]]
[[nn:Hund]]
[[no:Tamhund]]
[[no:Tamhund]]
[[nn:Hund]]
[[nrm:Tchian]]
[[nrm:Tchian]]
[[nso:Mpša]]
[[nv:Łééchąąʼí]]
[[oc:Canis lupus familiaris]]
[[oc:Canis lupus familiaris]]
[[or:କୁକୁର]]
[[or:କୁକୁର]]
[[mhr:Пий]]
[[pam:Asu]]
[[pnb:کتا]]
[[pap:Kacho]]
[[pap:Kacho]]
[[ps:سپی]]
[[koi:Пон]]
[[pcd:Kien]]
[[pcd:Kien]]
[[pdc:Hund]]
[[pl:Pies domowy]]
[[pl:Pies domowy]]
[[pnb:کتا]]
[[ps:سپی]]
[[pt:Cão]]
[[pt:Cão]]
[[ro:Câine]]
[[qu:Allqu]]
[[qu:Allqu]]
[[rue:Пес]]
[[ro:Câine]]
[[ru:Собака]]
[[ru:Собака]]
[[rue:Пес]]
[[rw:Imbwa]]
[[sah:Ыт]]
[[sah:Ыт]]
[[sm:Maile]]
[[sc:Cane]]
[[sc:Cane]]
[[sco:Dug]]
[[stq:Huund]]
[[nso:Mpša]]
[[sq:Qeni]]
[[scn:Cani]]
[[scn:Cani]]
[[sco:Dug]]
[[sh:Pas]]
[[si:බල්ලා]]
[[si:බල්ලා]]
[[simple:Dog]]
[[simple:Dog]]
[[sk:Pes domáci]]
[[sk:Pes domáci]]
[[sl:Domači pes]]
[[sl:Domači pes]]
[[szl:Pjes]]
[[sm:Maile]]
[[sn:Imbwa]]
[[so:Ey]]
[[so:Ey]]
[[ckb:سەگ]]
[[sq:Qeni]]
[[srn:Dagu]]
[[sr:Пас]]
[[sr:Пас]]
[[sh:Pas]]
[[srn:Dagu]]
[[stq:Huund]]
[[su:Anjing]]
[[su:Anjing]]
[[fi:Koira]]
[[sv:Hund]]
[[sv:Hund]]
[[tl:Aso]]
[[sw:Mbwa]]
[[szl:Pjes]]
[[ta:நாய்]]
[[ta:நாய்]]
[[te:కుక్క]]
[[te:కుక్క]]
[[th:สุนัข]]
[[tg:Саг]]
[[tg:Саг]]
[[chr:ᎩᏟ]]
[[th:หมา]]
[[chy:Oeškese]]
[[tl:Aso]]
[[tr:Köpek]]
[[tr:Köpek]]
[[udm:Пуны]]
[[udm:Пуны]]
[[ug:ئىت]]
[[uk:Пес свійський]]
[[uk:Пес свійський]]
[[ur:کتا]]
[[ur:کتا]]
[[ug:ئىت]]
[[vec:Can]]
[[vec:Can]]
[[vep:Koir]]
[[vep:Koir]]
[[vi:Chó]]
[[vi:Chó]]
[[fiu-vro:Pini]]
[[wa:Tchén]]
[[vls:Hound]]
[[vls:Hound]]
[[wa:Tchén]]
[[war:Ayam]]
[[war:Ayam]]
[[wo:Xaj]]
[[wo:Xaj]]
[[xal:Ноха]]
[[xh:Inja]]
[[yi:הונט]]
[[yi:הונט]]
[[yo:Ajá]]
[[yo:Ajá]]
[[zh-yue:狗]]
[[diq:Kutık]]
[[bat-smg:Šova]]
[[zh:犬]]
[[zh:犬]]
[[zh-min-nan:Káu]]
[[zh-yue:狗]]
[[zu:Inja]]

15:09, 7 ਦਸੰਬਰ 2012 ਦਾ ਦੁਹਰਾਅ

ਘਰੇਲੂ ਕੁੱਤਾ
Temporal range: 0.015–0 Ma
Pleistocene (ਨਵੀਨਤਮ) – Recent (ਮੌਜੂਦਾ)
ਪੀਲਾ ਲੈਬਰਾਡੋਰ ਰਿਟਰੀਵਰ, ੨੦੦੯ ਵਿੱਚ ਅਮਰੀਕੀ ਕੁੱਤੇਖ਼ਾਨੇ ਵਿੱਚ ਸਭ ਤੋਂ ਵੱਧ ਰਜਿਸਟਰ ਕੀਤੀ ਗਈ ਨਸਲ
ਕੁੱਤਿਆਂ ਦੀਆਂ ਹੋਰ ਤਸਵੀਰਾਂ।
Domesticated
Scientific classification
Kingdom:
Animalia (ਐਨੀਮੇਲੀਆ)
Phylum:
Chordata (ਕੋਰਡਾਟਾ)
Class:
Mammalia (ਮੈਮੇਲੀਆ)
Order:
Carnivora (ਕਾਰਨੀਵੋਰਾ)
Family:
Canidae (ਕੈਨੀਡੀ)
Genus:
Canis (ਕੈਨਿਸ)
Species:
C. lupus (ਸੀ. ਲੂਪਸ)
Subspecies:
C. l. familiaris (ਸੀ. ਐੱਲ. ਫ਼ੈਮੀਲਿਆਰਿਸ)[1]
Trinomial name
Canis lupus familiaris (ਕੈਨਿਸ ਲੂਪਿਸ ਫ਼ੈਮਿਲਿਆਰਿਸ)[2]

ਘਰੋਗੀ ਕੁੱਤਾ (Canis lupus familiaris), [2][3] ਸਲੇਟੀ ਬਘਿਆੜ (Canis lupus) ਦੀ ਉਪਜਾਤੀ ਹੈ ਅਤੇ ਥਣਧਾਰੀ (Mammalia) ਵਰਗ ਦੇ ਮਾਸਖੋਰੇ (Carnivore) ਗਣ ਦੀ ਬਘਿਆੜ-ਲੂੰਬੜ (Canidae) ਕੁੱਲ ਦਾ ਜੀਅ ਹੈ। ਆਮ ਤੌਰ 'ਤੇ ਘਰੋਗੀ ਕੁੱਤਾ ਸ਼ਬਦ, ਪਾਲਤੂ ਅਤੇ ਅਵਾਰਾ ਦੋਵੇਂ ਭਾਂਤਾਂ ਲਈ ਵਰਤਿਆ ਜਾਂਦਾ ਹੈ। ਇਹ ਪਾਲਤੂ ਬਣਾਏ ਜਾਣ ਵਾਲਾ ਪਹਿਲਾ ਜਾਨਵਰ ਹੋ ਸਕਦਾ ਹੈ ਅਤੇ ਮਨੁੱਖੀ ਇਤਿਹਾਸ 'ਚ ਸਭ ਤੋਂ ਵੱਧ ਪਾਲਣ, ਸ਼ਿਕਾਰ ਕਰਨ ਅਤੇ ਕੰਮ ਕਰਨ ਲਈ ਰੱਖਿਆ ਗਿਆ ਜਾਨਵਰ ਹੈ। ਇਸ ਜਾਤੀ ਦੀ ਮਾਦਾ ਨੂੰ ਕੁੱਤੀ ਕਿਹਾ ਜਾਂਦਾ ਹੈ।

ਕੁੱਤਿਆਂ ਦਾ ਮੌਜੂਦਾ ਵੰਸ਼ ੧੫,੦੦੦ ਸਾਲ ਪਹਿਲਾਂ ਬਘਿਆੜਾਂ ਤੋਂ ਪਾਲਤੂ ਬਣਾਇਆ ਗਿਆ ਸੀ।[4] ਚਾਹੇ ੩੩,੦੦੦ ਸਾਲ ਪੁਰਾਣੇ ਕੁੱਤਿਆਂ ਦੇ ਹੱਡ ਸਾਈਬੇਰੀਆ ਅਤੇ ਬੈਲਜੀਅਮ ਵਿੱਚ ਮਿਲੇ ਹਨ ਪਰ ਇਹਨਾਂ ਵਿੱਚੋਂ ਕੋਈ ਵੀ ਕੁਲ ਅਖੀਰਲੇ "ਅਧਿਕਤਮ ਯਖ-ਨਦੀ ਯੁੱਗ" ਵਿੱਚ ਜਿਉਂਦੀ ਨਾ ਰਹਿ ਸਕੀ। ਭਾਵੇਂ ਐੱਮ-ਡੀ.ਐੱਨ.ਏ. ਦੀ ਜਾਂਚ ਸੰਕੇਤ ਦਿੰਦੀ ਹੈ ਕਿ ਕੁੱਤਿਆਂ ਅਤੇ ਬਘਿਆੜਾਂ ਵਿੱਚ ਵਿਕਾਸਗਤ ਪਾੜ ਕੁਝ ੧੦੦,੦੦੦ ਸਾਲ ਪਹਿਲਾਂ ਸੀ, ਪਰ ੩੩,੦੦੦ ਸਾਲ ਤੋਂ ਪੁਰਾਣੇ ਕੋਈ ਵੀ ਨਮੂਨੇ ਰੂਪ ਪੱਖੋਂ ਪਾਲਤੂ ਕੁੱਤਿਆਂ ਦੇ ਨਹੀਂ ਹਨ।[5][6][7]

ਪੁਰਾਤਨ ਸ਼ਿਕਾਰੀਆਂ ਅਤੇ ਭੋਜਨ ਇਕੱਤਰ ਕਰਨ ਵਾਲਿਆਂ ਲਈ ਬਹੁਮੁੱਲਾ ਹੋਣ ਕਰਕੇ ਕੁੱਤਾ ਸੰਸਾਰ ਭਰ ਦੇ ਸੱਭਿਆਚਾਰਾਂ 'ਚ ਬਹੁਤ ਤੇਜੀ ਨਾਲ ਪ੍ਰਸਿੱਧ ਹੋ ਗਿਆ। ਕੁੱਤੇ ਲੋਕਾਂ ਲਈ ਬਹੁਤ ਸਾਰੀਆਂ ਭੂਮਿਕਾਵਾਂ ਨਿਭਾਉਂਦੇ ਹਨ ਜਿਵੇਂ ਕਿ ਸ਼ਿਕਾਰ, ਇੱਜੜਾਂ ਦੀ ਰਾਖੀ, ਭਾਰ ਢੁਆਈ, ਸੁਰੱਖਿਆ, ਪੁਲਿਸ ਅਤੇ ਸੈਨਾ ਦੀ ਸਹਾਇਤਾ, ਜੋਟੀਦਾਰੀ ਅਤੇ ਹਾਲ 'ਚ ਹੀ ਅਪੰਗ ਲੋਕਾਂ ਦੀ ਸਹਾਇਤਾ। ਇਸੇ ਕਰਦੇ ਇਸਨੂੰ ਦੁਨੀਆਂ ਭਰ ਵਿੱਚ "ਮਨੁੱਖ ਦਾ ਸਭ ਤੋਂ ਚੰਗਾ ਸਾਥੀ" ਕਿਹਾ ਜਾਂਦਾ ਹੈ। ਕੁਝ ਸੱਭਿਆਚਾਰਾਂ ਵਿੱਚ ਕੁੱਤੇ ਦਾ ਮਾਸ ਵੀ ਖਾਧਾ ਜਾਂਦਾ ਹੈ।[8][9] ੨੦੦੧ ਤੇ ਅੰਦਾਜ਼ੇ ਮੁਤਾਬਕ ਦੁਨੀਆਂ ਭਰ 'ਚ ਤਕਰੀਬਨ ੪੦ ਕਰੋੜ ਕੁੱਤੇ ਹਨ।[10]

ਕੁੱਤਿਆਂ ਦੀਆਂ ਜ਼ਿਆਦਾਤਰ ਨਸਲਾਂ ਵੱਧ ਤੋਂ ਵੱਧ ਕੁਝ ਸੌ ਸਾਲ ਪੁਰਾਣੀਆਂ ਹਨ, ਜਿਹਨਾਂ ਨੂੰ ਲੋਕਾਂ ਦੁਆਰਾ ਬਣਾਵਟੀ ਤੌਰ 'ਤੇ ਖਾਸ ਕਿਸਮ ਦੇ ਰੂਪ, ਅਕਾਰ ਅਤੇ ਕੰਮਾਂ ਵਾਸਤੇ ਚੁਣਿਆ ਗਿਆ ਹੈ। ਇਸ ਚੋਣਵੇਂ ਨਸਲ-ਵਾਧੇ ਕਾਰਨ ਕੁੱਤਾ ਹਜ਼ਾਰਾਂ ਨਸਲਾਂ ਵਿੱਚ ਵਿਕਸਤ ਹੋ ਚੁੱਕਾ ਹੈ ਅਤੇ ਕਿਸੇ ਵੀ ਭੋਂ-ਥਣਧਾਰੀ ਜਾਨਵਰ ਤੋਂ ਵੱਧ ਅਕਾਰੀ ਅਤੇ ਸਲੂਕੀ ਭਿੰਨਤਾ ਦਿਖਾਉਂਦਾ ਹੈ।[11] ਉਦਾਹਰਣ ਵਜੋਂ, ਪਿੱਠ ਦੇ ਉਭਾਰ ਤੱਕ ਨਾਪੀ ਗਈ ਲੰਬਾਈ ਚਿਹੂਆਹੂਆ ਵਿੱਚ ੬ ਇੰਚ ਤੋਂ ਲੈ ਕੇ ਆਇਰਿਸ਼ ਬਘਿਆੜਹਾਊਂਡ ਵਿੱਚ ੨.੫ ਫੁੱਟ ਤੱਕ ਹੁੰਦੀ ਹੈ; ਰੰਗ ਭਾਂਤ-ਭਾਂਤ ਦੀਆਂ ਸ਼ੈਲੀਆਂ 'ਚ ਚਿੱਟੇ ਤੋਂ ਲੈ ਕੇ ਸਲੇਟੀ 'ਚੋਂ ਹੁੰਦੇ ਹੋਏ ਕਾਲੇ ਤੱਕ ਜਾਂਦਾ ਹੈ ਅਤੇ ਹਲਕੇ ਭੂਰੇ ਅਤੇ ਲਾਲ ਤੋਂ ਹੁੰਦੇ ਹੋਏ ਖਾਕੀ ਅਤੇ ਬਦਾਮੀ ਤੱਕ ਜਾਂਦਾ ਹੈ; ਜੱਤ ਲੰਮੀ ਜਾਂ ਛੋਟੀ, ਖੁਰਦਰੀ ਤੋਂ ਉੱਨ-ਵਰਗੀ, ਸਿੱਧੀ, ਘੁੰਗਰਾਲੀ ਜਾਂ ਕੂਲੀ ਹੋ ਸਕਦੀ ਹੈ।[12] ਜ਼ਿਆਦਾਤਰ ਨਸਲਾਂ ਇਸ ਜੱਤ ਨੂੰ ਲਾਹੁੰਦੀਆਂ ਹਨ।


ਹਵਾਲੇ

  1. "Mammal Species of the World – Browse: Canis lupus familiaris". Bucknell.edu. 2005. Retrieved 12 March 2012.
  2. 2.0 2.1 "Mammal Species of the World – Browse: lupus". Bucknell.edu. Retrieved 10 August 2010.
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named ADW
  4. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named science2002
  5. Germonpré, Mietje; Sablin, Mikhail V.; Stevens, Rhiannon E.; Hedges, Robert E.M.; Hofreiter, Michael; Stiller, Mathias; Després, Viviane R. (2009). "Fossil dogs and wolves from Palaeolithic sites in Belgium, the Ukraine and Russia: osteometry, ancient DNA and stable isotopes". Journal of Archaeological Science. 36 (2): 473. doi:10.1016/j.jas.2008.09.033.
  6. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named IncipientDog
  7. Pionnier-Capitan M, Bemilli C, Bodu P, Célérier G, Ferrié J-G, Fosse P, Garcià M, and Vigne J-D (2011). "New evidence for Upper Palaeolithic small domestic dogs in South-Western Europe". Journal of Archaeological Science. 38 (9): 2123. doi:10.1016/j.jas.2011.02.028.{{cite journal}}: CS1 maint: multiple names: authors list (link)
  8. Wingfield-Hayes, Rupert (29 June 2002). "China's taste for the exotic". BBC News.
  9. "Vietnam's dog meat tradition". BBC News. 31 December 2001.
  10. Coppinger, Ray (2001). Dogs: a Startling New Understanding of Canine Origin, Behavior and Evolution. New York: Scribner. p. 352. ISBN 0-684-85530-5.
  11. Spady TC, Ostrander EA (2008). "Canine Behavioral Genetics: Pointing Out the Phenotypes and Herding up the Genes". American Journal of Human Genetics. 82 (1): 10–8. doi:10.1016/j.ajhg.2007.12.001. PMC 2253978. PMID 18179880. {{cite journal}}: Unknown parameter |month= ignored (help)
  12. The Complete dog book: the photograph, history, and official standard of every breed admitted to AKC registration, and the selection, training, breeding, care, and feeding of pure-bred dogs. New York, N.Y: Howell Book House. 1992. ISBN 0-87605-464-5.[page needed]