ਸਮੱਗਰੀ 'ਤੇ ਜਾਓ

12 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
 
(5 ਵਰਤੋਂਕਾਰ ਦੁਆਰਾ 10 ਵਿਚਕਾਰਲੀਆਂ ਸੋਧਾਂ ਨਹੀਂ ਦਿਖਾਈ ਗਈ)
ਲਕੀਰ 1: ਲਕੀਰ 1:
{{ਫ਼ਰਵਰੀ ਕਲੰਡਰ|float=right}}
{{ਫ਼ਰਵਰੀ ਕਲੰਡਰ|float=right}}
'''੧੨ ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 43ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 322 ([[ਲੀਪ ਸਾਲ]] ਵਿੱਚ 323) ਦਿਨ ਬਾਕੀ ਹਨ।
'''12 ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 43ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 322 ([[ਲੀਪ ਸਾਲ]] ਵਿੱਚ 323) ਦਿਨ ਬਾਕੀ ਹਨ।
==ਵਾਕਿਆ==
==ਵਾਕਿਆ==
* [[1502]] – [[ਵਾਸਕੋ ਦਾ ਗਾਮਾ]] [[ਲਿਸਬਨ]], [[ਪੁਰਤਗਾਲ]] ਤੋਂ [[ਭਾਰਤ]] ਵੱਲ ਆਪਣੇ ਦੂਸਰੇ ਸਫ਼ਰ ਦੀ ਸ਼ੁਰੂਆਤ ਕਰਦਾ ਹੈ।
* [[1502]] – [[ਗਰੇਨਾਡਾ]] ([[ਸਪੇਨ]]) ਦੇ ਮੁਸਲਮਾਨਾਂ ਨੂੰ ਜਬਰੀ ਕੈਥੋਲਿਕ ਇਸਾਈ ਬਣਨ 'ਤੇ ਮਜਬੂਰ ਕੀਤਾ ਗਿਆ।
* [[1541]] – [[ਪੇਦਰੋ ਦੇ ਵਾਲਦੀਵੀਆ]] ਦੁਆਰਾ [[ਸਾਂਤੀਆਗੋ]], [[ਚੀਲੇ]] ਦੀ ਸਥਾਪਨਾ।
* [[1763]] – [[ਬਾਬਾ ਆਲਾ ਸਿੰਘ]] ਨੇ [[ਪਟਿਆਲਾ]] ਵਿਖੇ [[ਕਿਲਾ ਮੁਬਾਰਕ]] ਦੀ ਨੀਂਹ ਰੱਖੀ।
* [[1771]] – [[ਗੁਸਤਾਵ ਤੀਜਾ]] [[ਸਵੀਡਨ]] ਦਾ ਬਾਦਸ਼ਾਹ ਬਣਦਾ ਹੈ।
* [[1847]] – [[ਮਹਾਰਾਜਾ ਦਲੀਪ ਸਿੰਘ]] ਨੂੰ ਅਗ਼ਵਾ ਕਰਨ ਦੀ ਯੋਜਨਾ ਰਚੀ ਗਈ।
* [[1912]] – [[ਚੀਨ]] ਨੇ [[ਗ੍ਰੈਗੋਰੀਅਨ ਕਲੰਡਰ]] ਅਪਣਾਇਆ।
* [[1925]] – [[ਏਸਟੋਨਿਆ]] ਦੇਸ਼ ਨੇ [[ਕਮਿਊਨਿਸਟ ਮਾਰਕਸਵਾਦੀ ਪਾਰਟੀ|ਕਮਿਊਨਿਸਟ ਪਾਰਟੀ]] ਬੈਨ ਕੀਤੀ।
* [[1974]] – [[ਅਲੈਗਜ਼ੈਂਡਰ ਸੋਲਜ਼ੇਨਿਤਸਿਨ]], 1970 ਦਾ [[ਨੋਬਲ ਸਾਹਿਤ ਪੁਰਸਕਾਰ]] ਵਿਜੇਤਾ, ਨੂੰ [[ਸੋਵੀਅਤ ਸੰਘ]] ਵਿੱਚੋਂ ਜਲਾਵਤਨ ਕੀਤਾ ਜਾਂਦਾ ਹੈ।
* [[1987]] – [[ਲੁਧਿਆਣਾ]] ਦੇ [[ਪੰਜਾਬ ਨੈਸ਼ਨਲ ਬੈਂਕ]] 'ਚ 5 ਕਰੋੜ 70 ਲੱਖ ਰੁਪਏ ਦਾ ਸਭ ਤੋਂ ਵੱਡਾ ਬੈਂਕ ਡਾਕਾ
* [[1997]] – [[ਪ੍ਰਕਾਸ਼ ਸਿੰਘ ਬਾਦਲ]] ਪੰਜਾਬ ਦੇ ਮੁੱਖ ਮੰਤਰੀ ਬਣੇ।
* [[1999]] – [[ਬਿਲ ਕਲਿੰਟਨ]] ਨੂੰ ਸੈਨਟ ਨੇ [[ਮਹਾਂਦੋਸ਼ ਕੇਸ]] ਵਿੱਚ ਬਰੀ ਕੀਤਾ।
* [[2004]] – [[ਸਾਨ ਫ਼ਰਾਂਸਿਸਕੋ]] [[ਅਮਰੀਕਾ]] ਨੇ [[ਸਮਲਿੰਗਕਤਾ|ਸਮਲਿੰਗੀਆਂ]] ([[ਸਮਲਿੰਗਕਤਾ|ਹੋਮੋਜ਼]]) ਨੂੰ 'ਮੈਰਿਜ ਸਰਟੀਫ਼ੀਕੇਟ' ਜਾਰੀ ਕਰਨੇੇ ਸ਼ੁਰੂ ਕੀਤੇ।
==ਜਨਮ==
[[File:Charles Darwin seated crop.jpg|120px|thumb|[[ਚਾਰਲਸ ਡਾਰਵਿਨ]]]]
[[File:Abraham Lincoln November 1863.jpg{{!}}border|120px|thumb|[[ਅਬਰਾਹਮ ਲਿੰਕਨ]]]]
[[File:Pran 90th bday.jpg|120px|thumb|[[ਪ੍ਰਾਣ]]]]
* [[1809]] – ਵਿਗਿਆਨੀ ਜੀਵ ਵਿਗਿਆਨੀ [[ਚਾਰਲਸ ਡਾਰਵਿਨ]] ਦਾ ਜਨਮ।
* [[1809]] – ਸੰਯੁਕਤ ਰਾਜ ਅਮਰੀਕਾ ਦੇ 16ਵੇਂ ਰਾਸ਼ਟਰਪਤੀ [[ਅਬਰਾਹਮ ਲਿੰਕਨ]] ਦਾ ਜਨਮ।
* [[1814]] – ਦਾਰਸ਼ਨਿਕ [[ਕਾਰਲ ਮਾਰਕਸ]] ਦੀ ਪਤਨੀ [[ਜੈਨੀ ਵਾਨ ਵੇਸਟਫਾਲੇਨ]] ਦਾ ਜਨਮ।
* [[1870]] – ਅੰਗਰੇਜ਼ੀ ਸੰਗੀਤ ਹਾਲ ਗਾਇਕ, ਹਾਸ ਐਕਟਰ ਅਤੇ ਸੰਗੀਤ ਥਿਏਟਰ ਐਕਟਰੈਸ [[ਮੈਰੀ ਲੋਇਡ]] ਦਾ ਜਨਮ।
* [[1871]] – ਐਂਗਲੀਕਨ ਪਾਦਰੀ, ਵਿਦਵਾਨ ਅਤੇ ਸਿੱਖਿਆ ਸ਼ਾਸ਼ਤਰੀ [[ਸੀ ਐਫ਼ ਐਂਡਰੀਊਜ਼]] ਦਾ ਜਨਮ।
* [[1920]] – ਭਾਰਤੀ ਫਿਲਮੀ ਅਦਾਕਾਰ [[ਪ੍ਰਾਣ]] ਦਾ ਜਨਮ।
* [[1955]] – ਭਾਰਤੀ ਕਿੱਤਾ ਲੇਖਕ, ਕਵੀ [[ਲਖਵਿੰਦਰ ਜੌਹਲ]] ਦਾ ਜਨਮ।
* [[1976]] – ਭਾਰਤੀ ਰਾਜਨੀਤੀਵਾਨ, ਭਾਰਤੀ ਯੂਥ ਕਾਂਗਰਸੀ [[ਅਸ਼ੋਕ ਤੰਵਰ]] ਦਾ ਜਨਮ।
* [[1987]] – ਪੋਲਿਸ਼-ਜਰਮਨ ਮੂਲ ਦੀ ਮਾਡਲ ਅਤੇ ਅਦਾਕਾਰਾ [[ਕਲਾਉਡੀਆ ਸਿਜ਼ਲਾ]] ਦਾ ਜਨਮ।
==ਦਿਹਾਂਤ==
* [[1637]] – [[ਬਿਲਾਸਪੁਰ]] ਦੇ ਰਾਜਾ [[ਕਲਿਆਣ ਚੰਦ]] ਦੀ ਮੌਤ।
* [[1713]] – ਮੁਗਲ ਬਾਦਸ਼ਾਹ [[ਜਹਾਂਦਾਰ ਸ਼ਾਹ]] ਦਾ ਦਿਹਾਂਤ।
* [[1804]] – ਜਰਮਨ ਫਿਲਾਸਫਰ [[ਇਮੈਨੂਅਲ ਕਾਂਤ]] ਦਾ ਦਿਹਾਂਤ।
* [[1937]] – ਬਰਤਾਨਵੀ ਮਾਰਕਸਵਾਦੀ ਲੇਖਕ, ਚਿੰਤਕ ਅਤੇ ਕਵੀ [[ਕ੍ਰਿਸਟੋਫਰ ਕਾਡਵੈੱਲ]] ਦਾ ਦਿਹਾਂਤ।
* [[1976]] – ਬਰਤਾਨਵੀ ਇਕਵਾਦੀ ਨੇਤਾ ਅਤੇ ਮਾਰਕਸਵਾਦੀ ਚਿੰਤਕ [[ਜੌਹਨ ਲੇਵਿਸ]] ਦਾ ਦਿਹਾਂਤ।
* [[1980]] – ਅਮਰੀਕੀ ਕਵੀ ਅਤੇ ਸਿਆਸਤਦਾਨ [[ਮਿਊਰੀਅਲ ਰੂਕਾਇਜ਼ਰ]] ਦਾ ਦਿਹਾਂਤ।
* [[1980]] – ਭਾਰਤ ਦਾ ਇਤਹਾਸਕਾਰ [[ਰਮੇਸ਼ ਚੰਦਰ ਮਜੂਮਦਾਰ]] ਦਾ ਦਿਹਾਂਤ।
* [[1990]] – ਪੰਜਾਬੀ ਸਾਹਿਤਕਾਰ [[ਬ੍ਰਿਜ ਲਾਲ ਸ਼ਾਸਤਰੀ]] ਦਾ ਦਿਹਾਂਤ।
* [[2003]] – ਹਿੰਦੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਦਵਾਨ ਅਤੇ ਸਾਹਿਤਕਾਰ [[ਦੇਵਿੰਦਰ ਸਤਿਆਰਥੀ]] ਦਾ ਦਿਹਾਂਤ।
* [[2005]] – ਪੰਜਾਬੀ ਦੇ ਉਸਤਾਦ ਗਜ਼ਲਗੋ [[ਦੀਪਕ ਜੈਤੋਈ]] ਦਾ ਦਿਹਾਂਤ।


==ਛੁੱਟੀਆਂ==
==ਛੁੱਟੀਆਂ ਅਤੇ ਹੋਰ ਦਿਨ==
*[[ਡਾਰਵਿਨ ਦਿਹਾੜਾ]] (ਅੰਤਰਰਾਸ਼ਟਰੀ)

*[[ਨੌਜਵਾਨ ਦਿਹਾੜਾ]] (ਵੈਨਜ਼ੁਏਲਾ)
==ਜਨਮ==


[[Category:ਫ਼ਰਵਰੀ]]
[[ਸ਼੍ਰੇਣੀ:ਫ਼ਰਵਰੀ]]
[[ਸ਼੍ਰੇਣੀ:ਸਾਲ ਦੇ ਦਿਨ]]
[[ਸ਼੍ਰੇਣੀ:ਸਾਲ ਦੇ ਦਿਨ]]

12:57, 14 ਸਤੰਬਰ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ

<< ਫ਼ਰਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29

12 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 43ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 322 (ਲੀਪ ਸਾਲ ਵਿੱਚ 323) ਦਿਨ ਬਾਕੀ ਹਨ।

ਵਾਕਿਆ

[ਸੋਧੋ]

ਜਨਮ

[ਸੋਧੋ]
ਚਾਰਲਸ ਡਾਰਵਿਨ
ਅਬਰਾਹਮ ਲਿੰਕਨ
ਪ੍ਰਾਣ

ਦਿਹਾਂਤ

[ਸੋਧੋ]

ਛੁੱਟੀਆਂ ਅਤੇ ਹੋਰ ਦਿਨ

[ਸੋਧੋ]