ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ
ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ (ਆਸਟਰੇਲੀਆਈ ਕ੍ਰਿਕਟ ਟੀਮ ਵੀ ਕਹਿ ਲਿਆ ਜਾਂਦਾ ਹੈ), ਇੱਕ ਰਾਸ਼ਟਰੀ ਕ੍ਰਿਕਟ ਟੀਮ ਹੈ ਜੋ ਕਿ ਆਸਟਰੇਲੀਆ ਦੇਸ਼ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਇਹ ਵਿਸ਼ਵ ਕ੍ਰਿਕਟ ਦੀਆਂ ਸਭ ਤੋਂ ਪੁਰਾਣੀਆਂ ਟੈਸਟ ਕ੍ਰਿਕਟ ਟੀਮਾਂ ਵਿੱਚੋਂ ਇੱਕ ਹੈ, ਜੋ ਕਿ 1877 ਤੋਂ ਖੇਡਦੀ ਆ ਰਹੀ ਹੈ।[1]
| ||||
10 ਜੂਨ 2017 ਤੱਕ |
ਟੂਰਨਾਮੈਂਟ ਇਤਿਹਾਸ
ਲਾਲ ਬਕਸਾ ਵਿਖਾਉਂਦਾ ਹੈ ਕਿ ਟੂਰਨਾਮੈਂਟ ਆਸਟਰੇਲੀਆ ਦੇਸ਼ ਵਿੱਚ ਖੇਡਿਆ ਗਿਆ।
ਆਈਸੀਸੀ ਵਿਸ਼ਵ ਕੱਪ
ਵਿਸ਼ਵ ਕੱਪ ਰਿਕਾਰਡ | ||||||||
---|---|---|---|---|---|---|---|---|
ਸਾਲ | ਰਾਊਂਡ (ਦੌਰ) | ਸਥਿਤੀ | ਖੇਡੇ | ਜਿੱਤੇ | ਹਾਰੇ | ਟਾਈ | ਕੋਈ ਨਤੀਜਾ ਨਹੀਂ | |
1975 | ਰਨਰ-ਅਪ | 2/8 | 5 | 3 | 2 | 0 | 0 | |
1979 | ਗਰੁੱਪ ਪੱਧਰ | 6/8 | 3 | 1 | 2 | 0 | 0 | |
1983 | 6 | 2 | 4 | 0 | 0 | |||
1987 | ਚੈਂਪੀਅਨਜ਼ | 1/8 | 8 | 7 | 1 | 0 | 0 | |
1992 | ਰਾਊਂਡ 1 | 5/9 | 8 | 4 | 4 | 0 | 0 | |
1996 | ਰਨਰ-ਅੱਪ | 2/12 | 7 | 5 | 2 | 0 | 0 | |
1999 | ਚੈਂਪੀਅਨਜ਼ | 1/12 | 10 | 7 | 2 | 1 | 0 | |
2003 | 1/14 | 11 | 11 | 0 | 0 | 0 | ||
2007 | 1/16 | 11 | 11 | 0 | 0 | 0 | ||
2011 | ਕੁਆਰਟਰ-ਫ਼ਾਈਨਲ | 6/14 | 7 | 4 | 2 | 0 | 1 | |
2015 | ਚੈਂਪੀਅਨਜ਼ | 1/14 | 9 | 7 | 1 | 0 | 1 | |
2019 | – | – | – | – | – | |||
ਕੁੱਲ | 5 ਟਾਈਟਲ | 1 | 85 | 62 | 20 | 1 | 2 |
ਆਈਸੀਸੀ ਵਿਸ਼ਵ ਟਵੰਟੀ20
ਵਿਸ਼ਵ ਟਵੰਟੀ20 ਰਿਕਾਰਡ | ||||||||
---|---|---|---|---|---|---|---|---|
ਸਾਲ | ਰਾਊਂਡ | ਸਥਿਤੀ | ਖੇਡੇ | ਜਿੱਤੇ | ਹਾਰੇ | ਟਾਈ | ਕੋਈ ਨਤੀਜਾ ਨਹੀਂ | |
2007 | ਸੈਮੀ-ਫ਼ਾਈਨਲ | 3/12 | 6 | 3 | 3 | 0 | 0 | |
2009 | ਰਾਊਂਡ 1 | 11/12 | 2 | 0 | 2 | 0 | 0 | |
2010 | ਰਨਰ-ਅੱਪ | 2/12 | 7 | 6 | 1 | 0 | 0 | |
2012 | ਸੈਮੀ-ਫ਼ਾਈਨਲ | 3/12 | 6 | 4 | 2 | 0 | 0 | |
2014 | ਸੁਪਰ 10 | 8/16 | 4 | 1 | 3 | 0 | 0 | |
2016 | 6/16 | 4 | 2 | 2 | 0 | 0 | ||
2020 | – | – | – | – | – | – | – | |
ਕੁੱਲ | 0 ਟਾਈਟਲ | 5/5 | 29 | 16 | 13 | 0 | 0 |
ਆਈਸੀਸੀ ਚੈਂਪੀਅਨਜ਼ ਟਰਾਫੀ
ਚੈਂਪੀਅਨਜ਼ ਟਰਾਫੀ ਰਿਕਾਰਡ | ||||||||
---|---|---|---|---|---|---|---|---|
ਸਾਲ | ਰਾਊਂਡ | ਸਥਿਤੀ | ਖੇਡੇ | ਜਿੱਤੇ | ਹਾਰੇ | ਟਾਈ | ਕੋਈ ਨਤੀਜਾ ਨਹੀਂ | |
1998 | ਕੁਆਰਟਰ-ਫ਼ਾਈਨਲ | 6/9 | 1 | 0 | 1 | 0 | 0 | |
ਫਰਮਾ:Country data Kenya 2000 | 5/11 | 1 | 0 | 1 | 0 | 0 | ||
2002 | ਸੈਮੀ-ਫ਼ਾਈਨਲ | 4/12 | 3 | 2 | 1 | 0 | 0 | |
2004 | 3/12 | 3 | 2 | 1 | 0 | 0 | ||
2006 | ਚੈਂਪੀਅਨਜ਼ | 1/10 | 5 | 4 | 1 | 0 | 0 | |
2009 | 1/8 | 5 | 4 | 0 | 0 | 1 | ||
2013 | ਗਰੁੱਪ ਪੱਧਰ | 7/8 | 3 | 0 | 2 | 0 | 1 | |
2017 | 3 | 0 | 1 | 0 | 2 | |||
ਕੁੱਲ | 2 ਟਾਈਟਲ | 6/6 | 24 | 12 | 8 | 0 | 4 |
ਕਾਮਨਵੈਲਥ ਖੇਡਾਂ
ਕਾਮਨਵੈਲਥ ਖੇਡਾਂ ਰਿਕਾਰਡ | ||||||||
---|---|---|---|---|---|---|---|---|
ਸਾਲ | ਰਾਊਂਡ | ਸਥਿਤੀ | ਖੇਡੇ | ਜਿੱਤੇ | ਹਾਰੇ | ਟਾਈ | ਕੋਈ ਨਤੀਜਾ ਨਹੀਂ | |
1998 | ਰਨਰ-ਅੱਪ | 2/16 | 5 | 4 | 1 | 0 | 0 | |
ਕੁੱਲ | 0 ਟਾਈਟਲ | 1/1 | 5 | 4 | 1 | 0 | 0 |
ਸਨਮਾਨ
ਕ੍ਰਿਕਟ ਵਿਸ਼ਵ ਕੱਪ (5): 1987, 1999, 2003, 2007, 2015
ਆਈਸੀਸੀ ਚੈਂਪੀਅਨਜ਼ ਟਰਾਫੀ (2): 2006, 2009
ਸਾਲ ਦੀ ਸਭ ਤੋਂ ਵਧੀਆ ਟੀਮ ਲਈ ਲਾਊਰੀਅਸ ਵਿਸ਼ਵ ਸਪੋਰਟਸ ਪੁਰਸਕਾਰ (1): 2002
ਹਵਾਲੇ
- ↑ "1st Test: Australia v England at Melbourne, Mar 15–19, 1877 | Cricket Scorecard". ESPNcricinfo. Retrieved 14 January 2011.